#bhaanasidhu #bhanasidhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Bhagwant Maan will pay a very heavy price for what he is doing – Karma 🙏🏽
Full support for Bhanna Sidhu, the government can plan what they like but we know Bhanna isn’t capable of the ridiculous allegations alleged against him ❤🙏🏽
ਗੁਰੂ ਜੀ ਭਾਨੇ ਸਿੱਧੂ ਨੂੰ ਇਨਸਾਫ ਮਿਲ਼ੇ
ਵਾਹਿਗੁਰੂ ਜੀ ਭਾਨਾ ਵੀਰ ਦੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖੀ
Waheguru ji mehar karo ਭਾਨੇ ਵੀਰ ਤੇ 😢😢😢
Waheguru mehar kre 😢🙏🙏🙏🙏
ਵਾਹਿਗੁਰੂ ਜੀ🙏
ਵਾਹਿਗੁਰੂ ਜੀ🙏
ਵਾਹਿਗੁਰੂ ਜੀ🙏
ਪੰਜਾਬ ਦਾ ਬੱਬਰ ਸ਼ੇਰ ਪੁੱਤ ਬਾਈ ਭਾਨਾ ਸਿੰਘ ਸਿੱਧੂ ਜ਼ਿੰਦਾਬਾਦ ❤❤love from Haryana
#bhanasinghsidhu
Sada pra Sindhu mosewala mara dta nagal ambia mara Dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta bhagwant man murdabad
ਵਾਹਿਗੁਰੂ ਜੀ ਮਿਹਰ ਕਰਨ🙏
🙏🙏🙏🙏
Waĥeguru..ji.
#wespotrbhanasidhu
Vira vach ke dip mosebala sab change bande nu maar dinde a amiratpal nu jel put bach ke tu apni jindgi ji put sarkaar kuti a
God bless beta
Khich k rkh kam nu pura Punjab khda nal tere
ਭਾਨਾ ਸਿੱਧੂ ਸੱਚਾ ਬੰਦਾ ❤
Gooy
Pehla ਅੰਮ੍ਰਿਤਪਾਲ ਦਾ ਕਿਸੇ ਨੇ ਸਾਥ ਨੀ ਦਿੱਤਾ
ਭਾਨਾ ਬਾਈ ਜਿੰਦਾ ਬਾਦ
Bhana Sidhu Zindabad
ਰਤਨ ਵੀਰ ਅਮਲੇ ਤੋ ਤੇਜਾ ਪਿੰਡ ਦੀਆ 2 ਭੈਣਾ ਦਾ ਰੋਲਾ 22ਕਿਲਿਆ ਦਾ ਉਹ ਵੀ ਪੁੱਛੋ ਨਜਾਇਜ਼ ਕਬਜਾ ਕਿਉ ਕਿਰਿਆ ਉਨਾ ਨੂੰ ਇਨਸਾਫ ਮਿਲਣਾ ਚਾਹੀਦਾ
ਭਗਵੰਤ ਸਿਆ ਤੈਨੂੰ ਅਸੀਂ ਇਹੇ ਪੁੱਸ਼ਦੇ ਹਾਂ…
ਜਦੋਂ ਇੱਕ ਆਦਮੀ ਦੇ ਨਾਲ ਨਜਾਇਜ਼ ਝੂਠੇ ਪਰਚੇ ਪਾ ਕੇ ਤਛੱਦਦ ਕੀਤਾ ਜਾਂਦਾ ਹੈ
ਫ਼ੇਰ ਉਹ ਗੈਂਗਸਟਰ ਨਾ ਬਣੇ ਤਾਂ ਹੋਰ ਕੀ ਬਣੇ।
❤❤ratan y bhot vdia sach nl karde o thali t tusi bhanna sidhu n tatti kad t cm di😂❤
ਵਾਹਿਗੁਰੂ ਸੱਚੇ ਪਿਤਾ ਕਿੰਨਾਂ ਸਾਊ ਪਰਵਾਰ ਹੈਚੜਦੀ ਕਲਾ ਵਿੱਚ ਰੱਖੀ
Amna veera m ta khndi si vala video vich sach na bolo kite sode te prcha na kr den bhane bhgorhe nu vi kh rhi a gandia sarkara ne