Home Videos Show with Bapu Baldev Singh | Political | EP 394 | Talk...

Show with Bapu Baldev Singh | Political | EP 394 | Talk with Rattan

49

#sakanakodar #sikh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

49 Comments

  1. ਇਸ ਅਦਾਲਤ ਚ ਬੰਦੇ ਵੀ ਰੁੱਖ ਹੋ ਗਏ,
    ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ।
    ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ,
    ਇਹ ਕਦੋਂ ਤੀਕ ਐੱਥੇ ਖੜੇ ਰਹਿਣਗੇ।
    ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
    ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।

  2. ਆਪਾ ਜਦੋ ਲੋਕ ਦੁਨੀਆਂ ਤੋਂ ਚਲੇ ਜਾਂਦੇ ਆ ਉਸ ਸਮੇਂ ਸਾਥ ਦੇਣ ਦੀਆਂ ਗੱਲਾਂ ਕਰਦੇ ਆ ( ਸ਼ਹੀਦ ਜਸਵੰਤ ਸਿੰਘ ਜੀ ਖਾਲੜਾ) ਪਰ ਜਿਉਦੇ ਜੀਅ ਸਾਥ ਨੀ ਦਿੰਦੇ ਮਾੜੀ ਗੱਲ ਆ ਇਹੋ ਜਿਹੇ ਹੱਕ ਸੱਚ ਦੀ ਲੜਾਈ ਲੜਨ ਵਾਲਿਆਂ ਦਾ ਸਾਥ ਤਨੋਂ ਮਨੋਂ ਧਨੋ ਦਵੋ ਜੀ 🙏

  3. ਲੋਕ ਕਹਿੰਦੇ ਆ ਕਿ ਬਾਰਾਂ ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ,ਪਰ ਬਾਬਾ ਤੇਰੀ ਵਿੱਥਿਆ ਰੱਬ ਨੇ 38 ਸਾਲਾਂ ਬਾਅਦ ਵੀ ਨਹੀਂ ਸੁਣੀ,ਹੁਣ ਆਪਾਂ ਕੀ ਸਮਝੀਏ ਕਿ ਰੱਬ ਹੈ ਜਾਂ ਨਹੀਂ, ਬਹੁਤ ਦੁੱਖ ਹੋਇਆ ਬਾਬਾ ਜੀ ਤੁਹਾਡੀ ਵਿੱਥਿਆ ਸੁਣਕੇ।

  4. ਇਜਹਾਰ ਆਲਮ ਤੇ ਦਰਬਾਰਾ ਗੁਰੂ, ਕਾਲੀਆਂ ਨੇ ਸਿਰ ਬਿਠਾਈ ਰਖੇ। ਕਾਲੀਆਂ ਤੋ ਕੀ ਆਸ। ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਤੇ ਕੋਈ ਐਕਸ਼ਨ ਨਹੀ।

  5. ਪ੍ਰਕਾਸ਼ ਬਾਦਲ ਬੁੱਚੜ ਨੇ ਨਕੋਦਰ ਬੁੱਚੜ ਪੁਲਿਸ ਕੋਲੋ ਸਿੱਖ ਨੌਜਵਾਨ ਸ਼ਹੀਦ ਕਰਾਏ ਸਨ। ਬਾਦਲਾਂ ਦਾ ਸਿਆਪਾ ਕਰਨਾ ਬਣਦਾ ਹੈ॥

  6. ਏਹ ਨੇ ਅਸਲ ਮੁੱਦੇ ਪੰਥ ਦੇ ਇਨਾਂ ਤੇ ਚਰਚਾ ਹੋਣੀ ਚਾਹੀਦੀ। ਜਾਗ ਜੋ ਲੋਕੋ ਐਮੇ ਦੱਲੇ ਲੀਡਰਾਂ ਮਗਰ ਨਾ ਤੁਰਿਆ ਕਰੋ ਹੁਣ ਤਕ ਦੇ ਸਾਰੇ ਰਾਜਨੀਤਿਕ ਲੀਡਰ ਗ਼ੱਦਾਰ ਨੇ ਪੰਥ ਦੇ

  7. ਸਹੀ ਕਿਹਾ ਬਾਪੂ ਜੀ ਨੇ ਆਮ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਦੇ ਦੋਗਲੇ ਚਹਿਰੇ ਪਹਿਚਾਨਣ ਦੀ ਲੋੜ ਹੈ। ਬਾਦਲ ਦਲ, ਕੈਪਟਨ ਤੇ ਬਦਲਾਵ ਵਾਲੇ ਸੱਭ ਚੋਰ ਹਨ।

  8. ਪੰਥ ਨੂੰ ਆਪਣੇ ਸੰਘਰਸ਼ ਕਰਨ ਵਾਲੇ ਸਿੰਘਾ ਨੂੰ ਇਨਸਾਫ ਦਵਾਉਣ ਲਈ ਅੱਗੇ ਆਉਣਾ ਚਾਹੀਦਾ।
    ਵਾਹਿਗੁਰੂ ਹਿੰਮਤ ਬਖਸ਼ੇ।

  9. ਬਾਦਲ ਦੀ ਚਿੱਖ੍ਹਾ ਚ ਬੱਲਗੀ ਨਕੋਦਰ ਰਿਪੋਰਟ, ਦਿਓ ਵਈ ਆਪ ਵਾਲਿਓ ਕ੍ਰਲਾਓਦੀਆਂ ਆਦਰਾਂ ਨੂੰ ਜੁਆਬ ,ਚੈਨਲ ਦਾ ਧੰਨਵਾਦ , ਪਲੀਜ਼ ਸ਼ੇਅਰ🙏 🥲

  10. ਏਨੇ ਵੱਡੇ ਮੁੱਦੇ ਪਏ ਆ ਤੇ ਕਿਸੇ ਪਾਸੇ ਕੋਈ ਚਰਚਾ ਹੀ ਨਹੀਂ… ਰਾਜਨੀਤਿਕ ਪਾਰਟੀਆਂ ਦੇ ਸਾਰੇ ਲੀਡਰ ਜਿੰਮੇਵਾਰ ਆ

  11. Very good for telling true and real story of our four Sikh Jode Shaheed Sons of Sikh kaum.Badal played on criminal politics on Sikh martyrs.Bapu jee de shbd sun ke Sikh kaum de saare leaders nu shrm auni chaaheedee hai

Leave a Reply to @lakhysingh598 Cancel reply

Please enter your comment!
Please enter your name here

Exit mobile version