Home Videos Show with Ex DSP Balwinder Sekhon | Political | EP 391 |...

Show with Ex DSP Balwinder Sekhon | Political | EP 391 | Talk with Rattan

31

#dspbalwindersekhon #ravneetbittu #manpreetayali #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

31 Comments

  1. ਸੇਖੋਂ ਵੀਰ ਜੀ ਤੁਸੀਂ ਆਪ ਚੋਣ ਲੜੋ ਜੇਕਰ ਤੁਸੀਂ ਸੱਚਮੁੱਚ ਹੀ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੇ ਹੋ

  2. ਪੰਜਾਬ ਜੇ ਅੱਜ ਵੀ ਸਾਹ ਲੈ ਰਿਹਾ ਐ ! ਭਾਵੇਂ ਔਖੇ ਹੀ ! ਉਹ ਇਸ ਕਰਕੇ ਕਿਉਂ ਕਿ ਮਾਵਾਂ ਨੇ ਡੀ.ਐਸ. ਪੀ.ਸੇਖੋ ਵਰਗੇ ਪੁੱਤਰਾਂ ਨੂੰ ਜਨਮ ਦਿੱਤਾ ਹੈ🙏🏼
    ਜਿਉਂਦੇ ਰਹਿਣ ਪੰਜਾਬ ਦੇ ਜਾਏ……

  3. ਸੇਖੋਂ ਸਾਬ ਸੱਤਨਾਮ ਸਿੰਘ ਵੀ ਆਮ ਆਦਮੀ ਪਾਰਟੀ ਦਾ ਕਿਉਂਕਿ ਸੱਤਨਾਮ ਸਿੰਘ ਜੀ ਨੂੰ ਸੈਕਟਰ 48 ਦੇ ਨੇੜੇ ਹੈ ਪਿੰਡ ਜਗਤਪੁਰਾ ਦੀ ਸਰਕਾਰੀ ਜ਼ਮੀਨਾਂ ਤੇ ਦੁਕਾਨਾਂ ਤੇ ਗੋਦਾਮ ਬੱਣਾਂ ਕੇ ਕਰਾਏ ਤੇ ਦਿੱਤੇ ਹੋਏ ਨੇ ਜਿਥੋਂ ਹਰ ਮਹੀਨੇ ਕਰੋੜਾਂ ਕੱਠਾ ਹੁੰਦਾ ਹੈ ਪਰ ਉਹ ਸਾਰੇ ਬੰਦੇ ਲੋਕਲ ਐਮ ਐਲ ਏ ਸੱਤਨਾਮ ਸਿੰਘ ਦਾਊਂ ਨਾਲ ਦੇਖਿਆ ਜਾਂਦਾ ਹੈ

  4. DSP ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਹੋ, ਵਧਾਈ ਦੇ ਹੱਕ ਦਾਰ ਹੋ, ਭਾਜੀ ਪੋਲੀਟੀਸ਼ਨਸ ਤੇ ਕੋਈ ਆਸ ਨਹੀਂ ਹੈ, kishan ਮੋਰਚੇ ਵਾਲੇ ਦਿਮਾਗ ਵਰਤਣ, ਮੌਕਾ ਹੈਂ ਇਲੈਕਸ਼ਨ ਲੜਨ ਆਪਣੇ ਕੁੱਛ MP ਬਣਾਉਣ ਅਪਣੀ ਆਵਾਜ਼ ਆਪ ਪਾਰਲੀਮੈਂਟ ਵਿਚ ਚੁੱਕਣ,,, ਕਿਸੇ ਬਿੱਟੂ ਛਿੱਟੂ ਨੇ ਨਹੀਂ ਚੁਕਣੀ,,, ਜ਼ਿਆਦਾ ਤੋਂ ਜ਼ਿਆਦਾ ਆਜ਼ਾਦ ਉਮੀਦਵਾਰ ਖੜੇ ਕਰੋ, ਡਰ Dharmveer ਵਰਗੇ ਬੰਦੇ ਆਉਂਣ ਤੇ 13 ਸੀਟਸ ਪੰਜਾਬ ਦੀਆ ਕਿਸ਼ਾਨ ਤੇ ਆਜ਼ਾਦ ਉਮੀਦਵਾਰ ਹੀ ਜਿੱਤ ਕੇ parliament ਵਿਚ ਜਾਣੇ ਚਾਹੀਦੇ ਹਨ ਵਾਰ ਵਾਰ ਅਕਾਲੀ, ਕਾਂਗਰਸ ਤੋਂ ਜੁੱਤੀਆਂ ਨਾ ਖਾਓ, bhagwant ਸਭ ਦਾ ਪਿਓ ਮਿਲ ਗਿਆ, ਜਿਸ ਦਾ ਨਾ ਇਕ ਉਸ ਲੈਵਲ ਦਾ ਜੁੱਤੀਆਂ ਚੱਟ ਕੇ ਕੁਰਸੀ ਲੈਣ ਵਾਲਾ ਬੰਦਾ ਕੀ ਤਾਰੂ ਗਾ

  5. ਸੈਖੋ ਸਾਹਿਬ ਜੀ ਮੈ ਤੁਹਾਡੇ ਮਹਿਕਮੇ ਦਾ ਹੋਣ ਕਰਕੇ ਮੇਰੀ ਤੋ ਤੁਹਾਨੂੰ ਫੋਨ ਕੀਤਾ ਸੀ ਪਰ ਏ ਤੁਸੀਂ ਵੀ ਸੋਸਲ ਮੀਡੀਆ ਤੇ ਐਕਟਵਰਹਿਦੇ ਹੋ ਮੈਂ ਤੁਹਾਨੂੰ ਫੂਨ ਕੀਤਾ ਕਿ ਮੇਰੇ ਬੱਚੇ ਨੇ ਗਲਤੀ ਕੀਤੀ ਬਾਕੀ ਪਰਿਵਾਰ ਦਾ ਕੀ ਕਸੂਰ ਹੈ ਸਾਡੇ ਮਹਿਕਮੇ ਨੇ ਸਾਰੇ ਪਰਿਵਾਰ ਪਰਚਾ ਦਰਜ਼ ਕੀਤਾ ਏ ਐਸ ਆਈ ਅਮਰਜੀਤ ਸਿੰਘ ਅਮ੍ਰਿਤਸਰ ਸਿਟੀ ਲੱਗਾ ਹੋਇਆ ਹੈ ਕੀਤਾ ਆਪਣੇ ਮਹਿਕਮੇ ਦੇ ਮੁਲਾਜ਼ਮਾਂ ਨਾਲ਼ ਵੀ ਖੜ੍ਹੇ ਹੋ ਗੱਲਾਂ ਮੈਂ ਵੀ ਵੀ ਕਰ ਸਕਦਾ ਹਾਂ ਏਡੀਜੀਪੀ ਜਸਕਰਨ ਸਿੰਘ ਬਕਵਾਸ ਅਫਸਰ ਇਸੇ ਨੇ ਝੂਠਾ ਪਰਚਾ ਦਰਜ ਕੀਤਾ ਇਕ ਸਤਪਾਲ ਵੀ ਇਸ ਤਰ੍ਹਾਂ ਤੁਹਾਡੇ ਵਾਂਗੂੰ ਝੂਠੀਆਂ ਗੱਲਾਂ ਹੀ ਕਰ ਸਕਦੇ ਹੋ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਐਵੇਂ ਕੇਮਰਾ ਚੁਕ ਕੇ ਇਹਨਾਂ ਦੀ ਇੰਟਰਵਿਊ ਕਰ ਸਕਦੇ ਹਨ ਪਰ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹਨਾਂ ਨੂੰ ਜੇ ਪਰਚੇ ਦਰਜ ਹੋਣ ਦਾ ਡਰ ਹੈ ਗੱਲ ਕਿੳ ਕਰਦੇ ਹੋ 9877866303
    17:01

  6. ਸੱਭ ਤੋਂ ਵਧੀਆ ਬੰਦਾ DSP ਸੇਖੋਂ ਅਗਰ ਨੌਜਵਾਨੀ ਐਨਾ ਦਾ ਸਾਥ ਦੇਣ ਤਾਂ ਐਨਾ ਜੋਕਾਂ ਤੋਂ ਪੰਜਾਬ ਦਾ ਖਹਿੜਾ ਛੁੱਟ ਜੂ

  7. ਇਹ ਹਰਾਮਜ਼ਾਦੇ ਕਦੇ ਵੀ ਸ ਸਿਮਰਨ ਜੀਤ ਸਿੰਘ ਮਾਨ ਦਾ ਜਨਤਾ ਵਿੱਚ ਪ੍ਰਚਾਰ ਪ੍ਰਸਾਰ ਕਰਨ ਦੇ ਹੱਕ ਵਿੱਚ ਗਲ ਨਹੀਂ ਕਰਨਗੇ,,ਬਸ ਏਧਰ ਓਧਰ ਦੀਆਂ ਗੱਲਾਂ ਕਰ ਕਰਾ ਕੇ ਜਨਤਾ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ,,😅
    ਸਾਰੇ ਵੀਰ ਸ ਸਿਮਰਨ ਜੀਤ ਸਿੰਘ ਮਾਨ ਨੂੰ ਵੋਟ ਸਪੋਰਟ ਕਰਕੇ ਪੰਜਾਬ ਤੇ ਭਾਈਚਾਰੇ ਨੂੰ ਮਜ਼ਬੂਤ ਬਣਾਓ,, ਨੋਜਵਾਨਾਂ ਦਾ ਭਵਿੱਖ ਬਚਾਓ ,,,

  8. ਮੇਰੇ ਤੋ ਲਿਖਾ ਲਓ ਭਗਵੰਤ ਮਾਨ ਦੀ ਨੇੜੇ ਆ ਤੇ ਮਾਰਨਾ ਵੀ ਲਾਲਿਆਂ ਨੇ ਆਪ ਆ ਤੇ ਨਾਮ ਖਾਲਿਸਤਾਨੀਆਂ ਦਾ ਲਾਉਣਾ। ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣੇ ਆ ਅਗਲਿਆਂ ਨੇ।

  9. ਬਾਈਜੀ ਮਨ ਲਿਆ ਕੇ ਸਾਰੇ ਹੀ ਮਾਰੇ ਨੇ,
    ਪ੍ਰਾਬਲੈਮਜ਼ ਕੀ ਨੇ ਸਬ ਨੂੰ ਪਤਾ ਆ
    ਹੱਲ ਕੋਈ ਨੀ ਦੱਸਦਾ. ਕੌਣ ਕਿਸ ਦੀ ਬੀ ਟੀਮ ਆ ਜਾ ਕੌਣ ਅ ਟੀਮ ਆ who cares. ਪੰਜਾਬ ਨੂੰ ਖ਼ਤਰਾ, ਪੰਜਾਬ ਖ਼ਤਮ ਹੋ ਰਿਹਾ, ਪਤਾ ਆ ਜਨਾਬ ਦਿਖਦਾ ਸਬ ਨੂੰ, ਹਲ ਦੱਸੋ sirjee

  10. ❤ ਬਹੁਤ ਬਹੁਤ ਧੰਨਵਾਦ ਸੇਖੋ ਸਾਬ ਹੱਕ ਸੱਚ ਦੀ ਲੜਾਈ ਸਾਰੀਆਂ ਦੇ ਸਾਹਮਣੇ ਲੈ ਕੇ ਆੲਏ ਹੋ ਬਾਬਾ ਨਾਨਕ ਮਾਹਰਾਜ ਜੀ ਰਤਨ ਵੀਰ ਸੇਖੋ ਸਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  11. DSP ਸੇਖੋਂ ਸਾਹਿਬ ਜੀ ਤੇ ਰਤਨ ਸਿੰਘ ਜੀ ਆਪ ਜੀ ਵਰਗੇ ਯੋਧਿਆਂ ਕੋਲ option ਹੈ ਪੰਜਾਬ ਨੂੰ ਲੋਕਾਂ ਨੂੰ 13 ਚੰਗੇ ਪੰਜਾਬ ਦੇ ਦਰਦੀ ਆਪ ਜੀ ਵਰਗੇ ਅੱਗੇ ਆ ਜਾਵੋ ਇਹ ਮੋਕਾ ਬਾਰ ਬਾਰ ਨਹੀਂ ਮਿਲਦਾ ਬਾਦਲਾਂ ਕਾਂਗਰਸ ਆਪ ਬੀਜੇਪੀ ਜਮੂਰੇ ਹਨ ਪੰਜਾਬ ਪੰਜਾਬੀ ਸੇਖੋਂ ਵਰਗੇ ਹੀ ਇਕ ਵਾਰੀ ਅਸੀਂ ਵੇਖਣਾ ਚਾਹੁੰਦੇ ਹਾਂ ਇਹੀ ਆਸ ਹੈ

Leave a Reply to @SukhdevSingh-pw7ss Cancel reply

Please enter your comment!
Please enter your name here

Exit mobile version