Home Videos Show with Kaka Kotda | EP 400 | Talk With Rattan

Show with Kaka Kotda | EP 400 | Talk With Rattan

36

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

36 Comments

  1. ਭਗਵੰਤ ਮਾਨਾਂ ਜੇਕਰ ਭਲੀ ਚਾਹੁੰਦਾ ਤਾਂ ਸਮਾਂ ਰਹਿੰਦਿਆਂ ਸ਼ੁਭਕਰਨ ਦੇ ਕਾਤਲਾਂ ਨੂੰ ਫੱੜ ਕੇ ਪੰਜਾਬ ਦੀ ਜੇਲ੍ਹ ਵਿੱਚ ਸੁੱਟ ਦੇ ਨਹੀਂ ਤਾਂ ਲੋਕ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਤੇਨੂੰ ਮਾਂਝ ਕੇ ਰੱਖ ਦੇਣਗੇ।

  2. ਭਗਵਤ ਮਾਨ ਕੋਡ ਨਹੀ ਤਾ ਬਹੁਤ ਬੁਰਾ ਹਾਲ ਕਰ ਦੇਣਾ ਕੇਜਰੀ ਵਾਲ ਨੇ ਝਾੜੂ ਕਡੌ ਪੰਜਾਬ ਚੌ ਨਹੀ ਤਾ ਪੰਜਾਬ ਬਿਹਾਰ ਬਨ ਜਾਣਾ

  3. ਹੁਣ ਸਮਝੌ ਆਮ ਪਾਲਟੀ ਤੁਹਾਡੀ ਨਹੀ ਝਾੜੂ ਨੂ ਵੌਟਾ ਪਾਉਣ ਦਾ ਆਪਾ ਹਰਜਾਪ ਭਰ ਰਹੇ ਆਪਣੇ ਪੁੱਤਰਾ ਦੀ ਲਾਸ਼ ਦਾ ਇਨਾਮ ਦਿਤਾ ਭਗਵੰਤ ਮਾਨ ਨੇ ਸਾਡੇ ਨਾਲ ਬਦਲਾ ਲੈਣ ਭੇਜੀਆ

  4. ਅਮਿਤ ਪਾਲ ਫੌਰੀ ਮੇ ਚਕ ਕੇ ਲੈ ਗ ਏ ਓਹ ਵੀ ਝੂਠ ਬੌਲਦੇ ਕਸੈਸੀਡੈਟ ਹੋਇਆ ਅਸੀ ਰੌਕਤ ਦਾਖਲ ਕਰਵਾਇਆ

  5. ਜੇ ਸੁਭ ਕਰਣ ਓਹਨਾਂ ਦੀ ਜਮੀਨ ਤੇ ਖੜਾ ਹੌਕੇ ਗੌਲੀਆ ਚਲਾਈ ਹੁੰਦੀ ਇਕ ਮਿਨਟ ਨਹੀ ਲਾਉਣਾ ਚਕਣ ਲਗੀਆਂ ਪਰਚਾ ਬਾਦ ਮੇ ਪਰਚੇ ਤੇ ਪਰਚੇ

  6. ੳਗਰਾਹਾ ਵਾਵੇਲੇਪੰਜਾਬ ਸਰਕਾਰ ਖਿਲਾਫ ਕਿੳ ਨਹੀ ਬੋਲਦੇ ਇਹ ਝਾੜੂ ਨਾਲ ਰਲੇਹੌੲਓ ਕੌੲਈ ਛਕ ਨਹੀ ਜਿਨਾ ਚਿਰ ਕੇਜਰੀਨਹੀ ਕਾਹਦਾ ਕਝ ਨਹੀਂ ਹੋਣਾ???

  7. ਬਹੁਤ ਵਧੀਆ ਜੀਹਨੇ ਗੋਲੀ ਚਲਾਈ ਆ ਉਹਦੀ ਸ਼ਨਾਖਤ ਕਰਕੇ ਬੇਇਜ਼ਤੀ ਕੀਤੀ ਜਾਵੇ, ਉਹਦਾ ਸਮਾਜਿਕ ਬਾਈਕਾਟ ਕੀਤਾ ਜਾਵੇ, ਉਹਦੇ ਸਾਰੇ ਪਰਿਵਾਰ ਨੂੰ ਲਾਹਨਤਾਂ ਪਾਈਆਂ ਜਾਣ

  8. ਉਹ ਤਾਂ ਸਰਕਾਰ ਸੁਭ ਜੁਮਲਾ ਛੱਡੀ ਜਾਂਦੀ ਹੈ ਬਾਅਦ ਵਿੱਚ ਕਿਸੇ ਨੇ ਕੁਝ ਨਹੀਂ ਕਰਨਾ ਇਸ ਕਮੇਡੀਅਨ ਉਝ ਤਾਂ a ਬਹੁਤ ਚੀਕਾ ਮਾਰਦੇ ਪਏ ਸਾਡੇ ਨਾਲ ਧੱਕਾ ਕਰਦੀ ਪਾਈ ਹੈ। ਆ ਸੁਭ ਰੱਲੇ ਹੈ ਏਨਾ ਨਾ ਆਪਣੇ ਮੰਤਰੀ ਹੁਣ ਜੇਲ ਚ ਬਾਹਰ kadvone ਪਹਿਲਾ ਆਵੇ ਢੌਂਗ ਕਰੀ ਜਾਂਦੀ ਸਰਕਾਰ ਆ ਬਹੁਤ ਮ੍ਰਾਰੀ ਪੁਲਿਸ ਨੂੰ ਸਰਕਾਰ ਨੇ ਹੀ ਰੋਕਿਆ ਪਤਾ ਹੀ ਹੈ ਬੀਜੇਪੀ ਕਰਕੇ ਚੁੱਪ ਨਹੀਂ ਤਾਂ ED ਦੀ ਰੇਡ ਪੈਣੀ ਹੈ ਏਨਾ ਹੁਣ ਸੁਪਨਾ ਲਈ ਬੈਠੀ ਹੈ MP ਦੀਆਂ ਵੋਟਾਂ ਕਰਕੇ ਬਾਅਦ ਵਿਚ ਮੋਦੀ ਨੇ ਟਿਕਟ ਵੀ ਨਹੀਂ ਭਰਨ ਦੇਣੀ।

  9. Khayo chittr ihi joge j…mainu smj ni aundi k ihna nu smj kiu ni aoundi centre ne ta declair krta k punjab gulam aa tusi hle v ni bolde apna raaj lyi 1947 tu trne londe aa rhe oo ….😔

Leave a Reply to @harrypreet3846 Cancel reply

Please enter your comment!
Please enter your name here

Exit mobile version