Home Videos Show with Ex DSP Balwinder Sekhon | @bhaanasidhu1 EP 387 |...

Show with Ex DSP Balwinder Sekhon | @bhaanasidhu1 EP 387 | Talk with Rattan

45

#dspbalwindersekhon #bhaanasidhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

45 Comments

  1. ਬੇਈਮਾਨਾਂ ਕਰਨਾ ਖੂਬ ਚਲਾਕੀਆਂ, ਅਸੀਂ ਵੀ ਹਾਂ ਤਿਆਰ। ਬੇਈਮਾਨਾਂ ਦੀ ਅਦਾਲਤ ਹਾਰੂ, ਸਾਡੀ ਸਰਬਸਾਂਝੀ ਅਦਾਲਤ ਇਨਸਾਫ਼ ਲਈ ਹਮੇਸ਼ਾ ਤਿਆਰ।। ਵਾਹਿਗੁਰੂ।।

  2. ਇੱਥੇ ਸ਼ਕਤੀ ਤੇ ਸ਼ਕਤੀ ਦੀ ਛਾਇਆ ਖੂਬ ਨਜ਼ਾਰੇ ਦਾਰ ਹਨ। ਆਪਣੀ ਖੇਡ ਆਪੇ ਖੇਡੇ, ਆਪੇ ਜਿੱਤੇ ਆਪੇ ਹਾਰੇ। ਬੰਦਿਆ ਤੂੰ ਲੈ ਖੂਬ ਨਜ਼ਾਰੇ।। ਵਾਹਿਗੁਰੂ ਜੀ ਚੜ੍ਹਦੀ ਕਲਾ।।

  3. ਸੈਖੋ ਸਾਹਬ ਤੂਸੀ ਤੇ ਮੂਸੇ ਬਾਲੇ ਦਾ ਬਾਪੂ ਤੇ ਲੱਖਾ ਬਾਈ ਖੈਰਾ ਸਾਹਬ ਚੱਗੇ ਚੱਗੇ ਬੱਦੇ ਪਾਲਟੀ ਖੜੀ ਕਰੋ ਪੰਜਾਬ ਬਚਾਓ ਜੀ

  4. ਸੇਖੋਂ ਕਿਸੇ ਗੱਲ ਤੇ ਨੀ ਖੜਦਾ ਨੀ ਵੱਸ ਜੌ ਇਹ ਕਹਿੰਦਾ ਓਹੀ ਸਹੀ ਆ,,, ਖਹਿਰਾ ਮੁੱਖ ਮੰਤਰੀ ਉਹ ਲੋਕਾ ਨੂੰ ਜਾਗਰੂਕ ਕਰ ਰਿਹਾ ਤੂੰ ਕਦੀ ਬੋਲਿਆ ਐਨ ਐਸ ਖਿਲਾਫ਼ ਦੋਗਲਾ ਕਿਰਦਾਰ ਤੂੰ ਇੰਨੇ ਮੁੱਦੇ ਚੁੱਕੇ ਕਿਹੜਾ ਸਿਰੇ ਲਾਇਆ

  5. ਸੇਖੋਂ ਜਦੋਂ ਨੌਕਰੀ ਚਲੇ ਗਈ ਉਦੋਂ ਪੰਜਾਬ ਯਾਦ ਆ ਗਿਆ। 10 15ਸਾਲ ਨੌਕਰੀ ਕੀਤੀ ਉਸ ਵਿੱਚ ਆਪਣੇ ਮੂੰਹੋਂ ਮੰਨਦਾ ਕੇ ਮੈ ਬਹੁਤ ਗਲਤ ਕੰਮ ਕੀਤੇ ਹੁਣ ਸਾਰਾ ਕੁੱਝ ਕਰਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰ ਰਿਹਾ

  6. ਰਤਨ ਦੀਪ ਮਾਲਵੇ ਲੱਖੇ ਸੇਖੋਂ ਤੋ ਬਿਨਾ ਵੀ ਪੰਜਾਬ ਬਹੁਤ ਵੱਡਾ ਤੁਸੀ ਹੀ ਚਾਰ ਪੰਜ ਬੰਦਿਆ ਨੂੰ ਹੈਈਲਾਈਟ ਕਰ ਰਹੇ,, ਅਕਾਲੀ ਦਲ ਨੂੰ ਇਹਨਾ ਜਾਣ ਬੁੱਝ ਬਦਨਾਮ ਕੀਤਾ,, ਅਕਾਲੀ ਦੱਲ ਜਿੰਨੇ ਕੰਮ ਦੱਸੋ ਕਿਸਨੇ ਕੀਤੇ,, ਆਮ ਘਰਾਂ ਦੇ ਭੰਡ ਵਰਗੇ ਜਿੱਤਵਾ ਕੇ ਦੇਖ ਲਏ ਕੀ ਕੀਤਾ ਇਹਨਾ,, ਸੇਖੋਂ ਸਾਬ ਕੋਈ ਸਬੂਤ ਹੈਗਾ ਤਾਂ ਸਾਹਮਣੇ ਰੱਖੋ ਮੂਹੋ ਇਲਜਾਮ ਤਾਂ ਭੰਡ ਵੀ ਬਹੁਤ ਲਾਉਂਦਾ ਕੋਈ ਸਬੂਤ ਹੈਗੇ ਲੋਕਾਂ ਸਾਹਮਣੇ ਰੱਖੋ

  7. Sekho saab ji sareya nu galat na bolo bhai saab ji baki raki gal DSP de sekho saab ji police wale jad police de vardi vich hinde ne ta ke ke karde ne te app ji ne ke ke kita sab nu malum hai , phale ta tusi ve mal khada inha na te hu apni party bannan vaste e sab bol rahe ho jee ee sab phale bolde te galat loga nu ander karde ta jannta tavanu sar te bethande

  8. ਜੇਕਰ ਇਕ ਕਰੁਪਟ ਪੁਲਿਸ ਵਾਲਾ ਜਿਹੜਾ 95 ਤੱਕ ਜਦੋ ਹਰੇਕ ਪੁਲਿਸ ਵਾਲੇ ਦੇ ਹੱਥ ਨੌਜਵਾਨਾਂ ਦੇ ਖੂਨ ਨਾਲ ਰੰਗੇ ਸੀ, ਉਦੋਂ ਨੌਕਰੀ ਕਰਦਾ ਰਿਹਾ, ਨੋਟ ਛਾਪਣ ਵਾਲੀ ਮਸ਼ੀਨ ਤੱਕ ਜਿਸਤੋ ਫੜੀ ਗਈ ਹੋਵੇ ਉਹ ਅੱਜ 900 ਚੂਹੇ ਖਾਕੇ ਪੰਜਾਬ ਦਾ ਰੱਖਵਾਲਾ ਬਣਦਾ ਤਾਂ ਫੇਰ ਖਾੜਕੂ ਲਹਿਰ ਚ ਸ਼ਾਮਿਲ ਲੋਕ ਕਿਉਂ ਨਹੀਂ ਸੁਧਰ ਸਕਦੇ

  9. ਨਵਜੋਤ ਸਿੱਧੂ ਵਲੋ Kp S ਬੁੱਚੜ ਨੂੰ ਸੰਤ ਕਹਿਣਾ ਮੂਰਖਤਾ ਭਰੀ ਗੱਲ ਹੈ ,ਇਸ ਤੋ ਇਹ ਦੇ ਮਾੜੇ ਕਿਰਦਾਰ ਦਾ ਪਤਾ ਚਲਦਾ ਹੈ।

    Cpim Zindabad.

  10. ਕੌਮ ਲਈ ਐਂਵੇ ਦੇ ਕੰਮ ਕਰਨੇ ਪੈਂਦੇ। ਵਿਰਸਾ ਸਿੰਘ ਵਲਟੋਹਾ ਅਮਰਜੀਤ ਸਿੰਘ ਚਾਵਲਾ ਤਿਹਾੜ ਜੇਲ੍ਹ ਵਿੱਚ ਬੰਦ ਰਹੇ ਜੋਧਪੁਰ ਜੇਲ੍ਹ ਚ ਰਹੇ।ਕੌਮ ਲਈ ਸਭ ਕੁਝ ਕਰਨਾ ਪੈਂਦਾ ਹਾ ਦਲਾ ਝੂਠਾ ਬੰਦਾ ਗੱਦਾਰ ਤੂੰ ਤਾਂ ਪੁਲਸ ਚ ਹੀ ਨਹੀਂ ਤੇਰੀ ਰੂਹ ਅਜੇ ਵੀ ਪੁਲਸੀਆ ਰੂਹ ਹੈ ਤੇਰੇ ਅੰਦਰ।

  11. ਜੇਕਰ ਸੰਘਰਸ਼ ਸਮੇਂ ਸਰਕਾਰਾ ਨੂੰ ਹਲਾਉਣ ਲਈ ਬਾਕੀ ਸਿੰਘ ਯੋਧਿਆਂ ਦਾਂ ਸਾਥ ਦਿੰਦੇ ਹੋਏ ਉਹ ਸਾਰੇ ਕੰਮ ਕੀਤੇ ਜਿਹਨਾਂ ਬਾਰੇ ਸੇਖੋ ਸਾਬ੍ਹ ਤੁਸੀਂ ਦੱਸ ਰਹੇ ਹੋ ❓
    ਤਾਂ ਫਿਰ ਇਸ ਵਿੱਚ ਗ਼ਲਤ ਕਿ ਹੈ ❓
    ਉਸ ਸਮੇਂ ਦੇ ਬੁੱਚੜ ਪੁਲਿਸ ਅਫਸਰਾਂ ਵਾਲ਼ੀ ਸੋਚ ਰੱਖ ਕੇ ਤੁਸੀਂ ਗੱਲਾ ਕਰ ਰਹੇ ਹੋ।।।।
    ਵਿਰਸਾ ਸਿੰਘ ਵਲਟੋਹਾ ਵਾਂਗ ਹੀ ਅਨੇਕਾਂ ਯੋਧਿਆਂ ਨੇਂ ਉਸ ਸਮੇਂ ਇਹ ਸਭ ਕੁੱਝ ਕੀਤਾ ਹੈ,,, ਫਿਰ ਇਸ ਦਾ ਮਤਲਬ ਤੁਹਾਡੀ ਨਜ਼ਰ ਵਿੱਚ ਉਹ ਸਭ ਵੀ ਗਲਤ ਨੇਂ ਅਤੇ ਬੁੱਚੜ ਪੁਲਿਸ ਸਹੀ ❓

Leave a Reply to @sukhdev6966 Cancel reply

Please enter your comment!
Please enter your name here

Exit mobile version