Home Videos Special Podcast with Ranjit Singh Jeeta | EP 41 | Punjabi Podcast

Special Podcast with Ranjit Singh Jeeta | EP 41 | Punjabi Podcast

26

#deepsidhu #sikhhistory #punjabipodcast
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

26 Comments

  1. ਜੇ ਅਸਲ ਸੱਚ ਜਾਨਣਾ,,,, C5 ਤੇ ਜਾਓ ਸਬੂਤਾਂ ਸਮੇਤ ਗੱਲ ਕਰਦਾ,,, ਕੋਈ ਝੂਠਾ ਸਾਬਿਤ ਨਹੀਂ ਕਰ ਸਕਿਆ ਅੱਜ ਤੱਕ,,, ਮੈਂ ਨਹੀਂ ਵੇਖਿਆ ਜੋ ਕਹੇ ਵੀ ਆਹ ਸਬੂਤ ਗਲਤ ਆ

  2. ਜੋ ਇਨਸਾਨ ਅੰਦਰ ਖੂਨ ਹੁੰਦਾ,,, ਪਿਤਾ ਦਾਦੇ ਵਾਲੇ ਹਮੇਸ਼ਾ ਚਲਦਾ ਰਹਿੰਦਾ,,, ਖੂਨ ਦਾ ਕਣ ਕਦੇ ਨਹੀਂ ਜਾਂਦਾ,,,10 ਸਾਲ ਬਾਅਦ 100 ਸਾਲ ਬਾਅਦ 1000 ਸਾਲ ਬਾਅਦ ਓਸੇ ਲੀਹ ਤੇ ਜਾਵੇਗਾ,,, ਚਾਹੇ ਮਰਨ ਟਾਈਮ ਜਾਵੇ

  3. ਬਾਈ ਜੀ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਵਾਲੀ ਗੱਲ ਦੂਜੀ ਆ ਸਬ ਤੋਂ ਪਹਿਲਾ ਓਹੋ ਬੰਦਿਆ ਨੂੰ ਮੋਡੀ ਬਣਾਓ ਜੋ ਗੁਰੂ ਸਾਹਿਬ ਦੀਆ ਬੋਲੀਆਂ ਗੱਲ ਤੇ ਚੱਲ ਰਹੇ ਸੀ ਉਹਨਾਂ ਨੂੰ ਤਾ ਚੱਕ ਚੱਕ ਜੇਲ੍ਹਾਂ ਚ ਸੁੱਟ ਰਹੇ ਆ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਓ ਜਦੋਂ ਪੰਥ ਦੇ ਰੱਖੇ ਆਏ ਸੀ ਓਦੋ ਤਾ ਓਨਾ ਦਾ ਕਿਸੇ ਨੇ ਸਾਥ ਨੀ ਦਿੱਤਾ ਸ਼ਰਮ ਕਰਲੋ ਪੰਜਾਬੀਓ ਮੈ ਕੋਈ ਟੋਟ ਨੀ ਮਾਰ ਰਿਹਾ ਮੇਰੀ ਬੇਨਤੀ ਸਮਜੋ ਜਾ ਬੰਗਾਰ ਸਮਜੋ ਪਰ ਗੱਲ ਨੂੰ ਸਮਜੋ

  4. ਆਪਣੇਂ ਪੰਜਾਬ ਦੇ ਲੋਕ ਰਾਜਨੀਤਿਕ ਮਾਮਲੇ ਵਿੱਚ ਬਹੁਤ ਭੋਲੇ ਨੇਂ ! ਇਹ ਵੋਟਾਂ ਵਾਲੀ ਸਟਰੈਟਿਜੀ ਵੀ ਵੀ ਬੱਸ ਇੱਕ ਖੇਡ੍ਹ ਹੀ ਆ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ! ਅਸਲ ਚ ਪੰਜਾਬ ਵਿੱਚ ਬਣਨ ਵਾਲੀਆਂ ਸਾਰੀਆਂ ਸਰਕਾਰਾਂ ਦੇ ਫੈਸਲੇ ਅੰਦਰਖਾਤੇ ਗੁਪਤ ਰੂਪ ਚ ਟੇਬਲਾਂ ਉੱਤੇ ਬੈਠ ਕੇ ਹੁੰਦੇ ਨੇਂ ਸੈਂਟਰ ਵੱਲੋਂ ! ਵੋਟਾਂ ਤਾਂ ਬੱਸ ਲੋਕਾਂ ਦਾ ਮਾਈਂਡ ਡਾਇਵਰਟ ਕਰਨ ਲਈ ਪਵਾਂਉਦੇ ਨੇਂ ਇਹ ਲੋਕ ! ਤਾਂ ਕਿ ਲੋਕਾਂ ਦੇ ਮਨਾਂ ਚ ਕੋਈ ਸ਼ੰਕਾ ਨਾਂ ਰਹਿ ਜਾਵੇ ਸਰਕਾਰ ਪ੍ਰਤੀ ! ਇਹ ਬਹੁਤ ਡੂੰਘੀਆਂ ਚਾਲਾਂ ਨੇਂ ਸਿਸਟਮ ਦੀਆਂ ਆਪਣੇਂ ਲੋਕਾਂ ਨੂੰ ਉਲਝਾਉਣ ਲਈ ! ਜਿਹੜੀਆਂ ਹਾਲੇ 15 – 20 ਸਾਲ ਸਾਡੇ ਲੋਕਾਂ ਦੇ ਖਾਨੇਂ ਨਹੀਂ ਪੈਣੀਆਂ !

  5. ਜਿਹਨੇ ਆ ਪੇਜ ਬਣਾਇਆ ਹੋਇਆ ਸੰਧੂ ਚੋਟੀਆ ਵਾਲਾ, ਇਹ ਬੰਦਾ ਸਿਰੇ ਦਾ ਚੋਰ ਆ ਇਹਦੇ ਕੋਲ 1 ਵੀਡੀਓ ਆ ਕਿਸੇ ਬਿਮਾਰੀ ਪੀੜਤ ਜਵਾਕ ਦੀ, ਉਹ ਦਿਖਾ ਕੇ ਇਹ ਲੋਕਾਂ ਨੂੰ emotional blackmail ਕਰਦਾ ਖਾਸ ਤੌਰ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ, ਜਿੰਨ੍ਹਾ ਤੋ ਇਹ ਮਦਦ ਦੇ ਨਾਮ ਤੇ ਪੈਸੇ ਆਪਣੇ ਖਾਤੇ ਚ ਪਵਾਉਦਾ ਪੀੜਤ ਪਰਿਵਾਰ ਦਾ ਖਾਤਾ ਦੱਸ ਕੇ, ਇਹ ਲੋਕਾਂ ਨੂੰ ਭਰੋਸੇ ਚ ਲੈਣ ਲਈ ਜੀਤੇ ਦਾ ਤੇ @rattan_dhaliwal18 ਦਾ ਨਾਮ ਵਰਤਦਾ । ਮੇਰੇ ਕੋਲ ਸਬੂਤ ਵੀ ਨੇ

  6. ਸਾਡੇ ਲੀਡਰ ਬਣਨ ਲਈ ਬਾਈ ਵਿਚ ਪੂਰੇ ਗੁਣ ਹਨ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ

  7. Veer kethe odo hon gay jedo shree guru nanak dev ji de bechara t chelange us lai pehla Jo Loka n guru dawara sahib 2 tra che bna dte jme Jatt gurdwa alag t majbhi sekh guru dawara alg pehle guru d bechara t chelo fer hi kuch punjab bre bnu

  8. 👉👉ਗੱਲਾਂ ਬਹੁਤ ਸੱਚੀਆਂ ਤੇ ਵਧੀਆ ਬਹੁਤ ਡੂੰਘੀ ਸੋਚ ਦਾ ਮਾਲਕ ਆ ਬਾਈ ਸਪੋਟ ਦੀ ਲੋੜ ਆ ਬਾਈ ਨੂੰ ਇੱਹੀ ਉ ‌ਜਿਹੇ ਯੋਧੇ ਆ ਦੀ ਲੋੜ ਆ ਪੰਜਾਬ ਨੂੰ ਗੱਲ ਬਾਈ ਦੀ ਸਹੀ ਆ ਇੱਕਠੇ ਹੋਣਾ ਪੈਣਾ ਨਹੀਂ ਤਾਂ ਛਿੱਤਰ ਖਾ ਕੇ ਇੱਕਠੇ ਹੋਣਾ 🙏🙏ਵਾਹਿਗੁਰੂ ਜੀ ਕਾ 🙏🙏 ਖ਼ਾਲਸਾ 🙏 ਵਾਹਿਗੁਰੂ ਜੀ ਕੀ ਫ਼ਤਹਿ🙏🙏 🙏🙏🙏

Leave a Reply to @amanmaan-ir7cn Cancel reply

Please enter your comment!
Please enter your name here

Exit mobile version