#balkaursingh #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Waheguru ji 🙏🌹
Punjab vich vi sabhiyacarik kanoon banouna chahida hainji🙏🌹
ਗੁਡ ਗਿੱਲ ਸਹਿਬ ਜੀ.
Kyaaaa bat A Bai ji
Bapu balkaur singh ji to bhot kuch sikhn nu milda hai rb ena nu chad di klaa ch rkhe ❤
This person has tremendous experience of life and psychological and historical knowledge very deepest…. great person..I highly admire him….his views and his knowledge is unique
Good B ji
ਅਜਾਦੀ ਤੋ ਬਾਆਦ ਪੰਜਾਬ ਦੇ ਵੋਟਰਾਂ ਨੇ, ਕੰਮ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਬਾਰ-ਬਾਰ ਰਾਜਭਾਗ ਦਿੱਤਾ। ਫਿਰ ਕਿਵੇ ਕਿਹਾ ਜਾ ਸਕਦਾ ਕਿ ਸਰਕਾਰਾਂ ਨੇ ਕੁਝ ਨਹੀ ਕੀਤਾ।
❤❤❤❤
ਪੰਜਾਬ ਦੇ 3 ਹਿੱਸੇ ਹੋਏ ਸੀ।
ਇਕ ਪੰਜਾਬ ਹਿੰਦੁਸਤਾਨ ਦੇ ਹਿੱਸੇ ਆਇਆ ।
ਇਕ ਪੰਜਾਬ ਪਾਕਿਸਤਾਨ ਦੇ ਹਿੱਸੇ ਆਇਆ।
ਇਕ ਪੰਜਾਬ ਅਫਗਾਨਿਸਤਾਨ ਦੇ ਹਿੱਸੇ ਆਇਆ।
ਪਰ ਅੱਜ ਤੱਕ ਇਸ ਮੁੱਦੇ ਤੇ ਕੋਈ ਵੀਡਿਓ ਨਹੀ ਆਇਆ, ਇਸ ਮੁੱਦੇ ਤੇ ਲੋਕਾਈ ਨੂੰ ਜਾਗਰੂਕ ਕਰੋ 🙏🙏
ਰਤਨ ਤੂੰ ਹਰ ਗੱਲ ਵਿੱਚ ਭਗਵੰਤ ਮਾਨ ਦੀ ਵਿਰੋਧਤਾ ਕਰਦਾ ਹੈ ਰਤਨ ਜਦੋਂ ਤੋਂ ਨਵੀਂ ਸਰਕਾਰ ਬਣੀ ਐ ਉਸ ਵੇਲੇ ਤੋਂ 150ਰੁਪਏ ਦਾ ਮਾਇਕ ਲੈ ਕੇ ਪੰਜਾਬ ਦਾ ਫਿਕਰ ਸਤਾਉਣ ਲੱਗ ਪਿਆ ਕਦੇ ਪਹਿਲਾਂ ਅੱਖ ਵਿੱਚ ਪਾਇਆ ਨਹੀਂ ਰੜਕਦਾ ਸੀ ਅੱਜ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਚਲੂਣੇ ਵੱਧ ਲੜਨ ਲੱਗ ਪਏ ਕੈਪਟਨ ਬਾਦਲ ਹੁੰਦੇ ਤਾਂ ਦਿਨ ਵੇਲੇ ਤਾਰੇ ਵਿਖਾਉਂਦੇ ਸੀ ਕਦੇ ਕੋਈ ਵੀ ਬੋਲਦਾ ਨਹੀਂ ਸੀ ਭਗਵੰਤ ਮਾਨ ਦੀ ਸਰਕਾਰ ਤੋਂ ਬਾਅਦ so called ਵਿਦਵਾਨਾਂ ਦੀ ਗਿਣਤੀ ਵੱਧ ਗਈ ਗੱਲਾਂ ਇਸ ਤਰ੍ਹਾਂ ਕਰਦੇ ਜਿਵੇਂ ਸਾਰਾ ਕੁੱਝ ਹੁਣ ਹੀ ਬਰਬਾਦ ਕੀਤਾ ਹੋਵੇ ਅਸੀਂ ਸਿੱਖ ਹੋ ਕੇ ਵੀ ਕਦੇ ਨਸਲਕੁਸ਼ੀ ਕਰਨ ਵਾਲੇ ਲੋਕਾਂ ਨੂੰ ਸਵਾਲ ਨਹੀਂ ਕੀਤਾ ਚਿੱਟੇ ਦੇ ਵਪਾਰੀਆਂ ਤੋਂ ਸਵਾਲ ਪੁੱਛਣ ਲਈ ਲੱਤਾਂ ਭਾਰ ਨਹੀਂ ਝੱਲਦਿਆਂ ਕਿ ਪੁੱਛ ਲੈਣ ਤੇਰਾ ਨਾਮ ਨਸ਼ਿਆਂ ਦੇ ਸੁਦਾਗਰਾ ਵਿੱਚ ਫੈਲਦਾ ਸਿਰਫ ਸਵੇਰੇ ਉੱਠ ਕੇ ਉਸ ਵਿਦਵਾਨ ਦੀ ਭਾਲ ਵਿੱਚ ਚੱਲ ਪੈਦੇ ਐ ਜਿਹੜੇ ਭਗਵੰਤ ਮਾਨ ਦਾ ਵਿਰੋਧ ਕਰਨ ਇਸ ਵਿਦਵਾਨਾਂ ਨੂੰ ਇਹ ਪੁੱਛਿਆ ਜਾਵੇ ਪਹਿਲਾਂ ਜਿਹੜੇ ਪੜ੍ਹੇ ਲਿਖੇ ਹੋਏ ਲੋਕਾਂ ਨੂੰ ਪਾਉਦੇ ਆ ਰਹੇ ਹੈ ਪੰਜਾਬ ਦਾ ਬੇੜਾ ਗਰਕ ਉਹਨਾਂ ਨੇ ਕੀਤਾ ਐ
ਬਹੁਤ ਵਧੀਆ ਗੱਲਬਾਤ।
Very good blkor Singh ji. Jindabad.
Punjab da e beda gark hoyaa ! Punjab de sikh v punjab de hindu v punjab de muslims v ! Center ch line ‘ pakistan ch sab toh wadda suba a punjab ! But oh essence e khatam hogi ! Odar v apne wal v ! Punjabi hun sirf tamashbeen banke rehge !
Rattan ji phone number deo ji 🙏 jai Hind HardevRaj dev canada 🇨🇦
ਸਲੂਟ ਹੈ ਬਾਪੂ ਨੂੰ
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
Bapu nu cm banna chida
ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ ✊✊❤️❤️👌👌🙏🙏
Just for information of the viewers and the person who made this video. Balkaur Singh nay es ghar tay kabza kita hoya. He rented this house from Dr. RS Grewal. They have been litigating in court from almost 20 years. Eh bahut chlaak aadmi hai.
A MAN OF HIGH CALIBER.
Jeonda reh babu balkar siyan ❤
Fufad siraa hi launda hrek bar
ਜਦੋਂ ਕੋਈ ਕਹਿੰਦੈ ਜੱਟ ਲਗਦੈਂ ਦਾ ਉੱਤਰ ਇਹ ਕਿ ਮੈਂ ਤਾਂ ਜੱਟਾਂ ਦੇ ਘਰ ਜੰਮਿਆਂ ਪਰ ਜਦੋਂ ਕੋਈ ਕਹਿੰਦੈ ਤੂੰ ਤਾਂ ਅਨਪੜ੍ ਜਾਂ ਡਰੈਵਰ ਲਗਦੈਂ ਉਸਦਾ ਉੱਤਰ ਵੀ ਦੇ ਦਿੰਦਾ ?
He is a domestic abuser. He is nothing at home like he pretends to be. I know this because I am his daughter. No Punjabi ever believes the word of the child over the parent unless there's the child's battered body to accompany the allegations and he is too cunning and never leaves a mark I could show anybody. He has been doing this ever since I was a little child. He knows he made me suicidal but he doesn't care. He has his way with words and will convince you otherwise or will spew lies that I somehow deserved it. He has also been threatning to kill me from the time I was very little. I keep having nightmares about him.
ਜੇ ਲਾਰਡ ਮੈਕਾਲੇ ਨਾਲ ਏਡੀ ਸਮਸਿਆ ਹੈ ਤਾਂ ਉਸਦੇ ਸਿਸਟਮ ਦੀਆਂ 11 ਐੱਮ ਏ ********ਕੀਤੀਆਂ ।
ਬਹੁਤ ਹੀ ਸੂਝਵਾਨ ਵਿਦਵਾਨ ਇੰਨਸਾਨ
God bless you Gill Saab
ਬਾਪੂ ਜੀ ਜਿਊਦਾ ਜਾਗਦਾ ਧਰਤੀ ਤੇ ਰੱਬ ਹੈ
ਕੋਈ ਮੱਨੇ ਚਾਹੇ ਜਾ ਨਾ
Great Parson 🙏🙏
Dil kush ho gya ❤❤❤
Chadre wala kehde c sir ji nu mera vah pea Delhi Ludhiana TPT
ਚੱਲ ਸਾਲਿਆ ਘੂਸੇਘੱਟਿਆ ਇਹ ਭਾਰਤੀ ਸਟੇਟ ਦਾ ਉਹ ਦੱਲਾ ਹੈ ਜੋ ਇੱਕ ਦਿਨ ਬਾਦਲ ਲਾਹ ਕੇ ਕੈਪਟਨ ਤੇ ਕੈਪਟਨ ਲਾਹ ਕੇ ਚੰਨੀ ਅਤੇ ਉਸ ਤੋਂ ਬਾਅਦ ਭੰਡ ਲਿਆਦਾਂ ਗਿਆ ਹੁਣ ਇਹ ਗੰਦ ਕੌਮ ਵਿਰੋਧੀ ਭਾਰਤੀ ਸੇਖੋਂ ਖੜ੍ਹਾ ਕੀਤਾ ਜਾ ਰਿਹਾ ਹੈ ਪੰਜਾਬ ਹੱਲ੍ਹ ਖਾਲਿਸਤਾਨ ਹੈ ਇਹ ਭਾਰਤੀ ਕੁੱਤਾ ਗੁੰਮਰਾਹ ਕਰ ਰਿਹਾ ਹੈ।
ਵੈਸੇ ਮੈਂ ਇਸ ਬੰਦੇ ਨਾਲ ਸਹਿਮਤ ਨਹੀਂ ਹੁੰਦਾ ਬਹੁਤੇ ਵਾਰੀ ਕਿਓਕੇ ਇਹ ਜਿਆਦਾ ਪੜ੍ਹਿਆ ਲਿਖਿਆ ਬੰਦਾ ਧਰਮ ਨੂੰ ਨਾ ਮੰਨਣ ਵਾਲਿਆਂ ਚ ਖੜਦਾ ਤੇ ਸਾਡੇ ਵਰਗੇ ਅਨਪੜ੍ਹ ਲੋਕ ਧਰਮ ਨੂੰ ਮੰਨਣ ਵਾਲੇ ਪਾਸੇ ਖੜਦੇ ਨੇ, ਓਥੇ ਸਾਡੇ ਰਸਤੇ ਵੱਖਰੇ ਹੋ ਜਾਂਦੇ ਨੇ ,,, ਆਹ ਵੀਡੀਓ ਵੇਖੀ ਸੀ ਇਹੋ ਸੋਚਿਆ ਸੀ ਕਿ ਵੇਖਦੇ ਆਂ ਇਸ ਚ ਧਰਮ ਦੇ ਉਲਟ ਕਿੰਨਾ ਕੁ ਬੋਲਦਾ , ਪਰ ਇਸ ਵੀਡੀਓ ਤੋਂ ਪਤਾ ਲੱਗਦਾ ਕਿ ਇਹ ਵੀ ਧਰਮ ਨੂੰ ਮੰਨਦਾ ਪਰ ਮੰਨਦਾ ਆਪਣੇ ਤਰੀਕੇ ਨਾਲ ਆ , ਜਾਂ ਕਹਿ ਲਵੋ ਜਦੋਂ ਇਹਨੂੰ ਜਰੂਰਤ ਹੁੰਦੀ ਉਸ ਵੇਲੇ ਇਹ ਇਨਸਾਨ ਧਰਮ ਦੀ ਧੁਜਾ ਜਗਤ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਅਵਤਾਰਾਂ ਨੂੰ ਯਾਦ ਜਰੂਰ ਜਰੂਰ ਕਰਦਾ ,, ਐਨਾ ਮਾੜਾ ਵੀ ਨਹੀਂ ਕਈ ਵਾਰੀ ਜਿਨ੍ਹਾਂ ਅਸੀਂ ਤੈਸ ਚ ਆ ਕੇ ਕਹਿ ਦਿੰਦੇ ਆਂ ਬਲਕੌਰ ਸਿੰਘ ਨੂੰ,,, ਬਾਕੀ ਪੜ੍ਹਾਈ ਦਾ ਸਤਿਕਾਰ ਕਰਦੇ ਆਂ ਅਸੀਂ ਤੇ ਇਕ ਬੇਨਤੀ ਕਰਦੇ ਨੇ ਕੇ ਜੇ ਵੱਡੀ ਚੋਣ ਨਹੀਂ ਲੜਨੀ ਤਾਂ ਘੱਟੋ ਘੱਟ ਪਿੰਡ ਦੀ ਸਰਪੰਚੀ ਦੀ ਚੋਣ ਜਰੂਰ ਲੜਿਆ ਕਰੋ ਤਾਂ ਜੋ ਤੁਹਾਡੀ ਪੜਾਈ ਇਕੱਲੀ ਤੁਹਾਡੇ ਕੰਮ ਨਾ ਆਵੇ ਬਲਕਿ ਦੂਜੇ ਲੋਕਾਂ ਨੂੰ ਤੁਹਾਡੀ ਪੜਾਈ ਦਾ ਲਾਭ ਹੋਵੇ ਜੀ,,, ਜੇ ਤੁਸੀਂ ਇਹ ਥੱਲੇ ਵਾਲੀ ਚੋਣ ਲੜਦੇ ਹੋ ਤਾਂ ਹੁਣ ਫੇਰ ਉਸਤੋਂ ਉਪਰ ਵੱਲ ਜਰੂਰ ਕੋਸ਼ਿਸ ਕਰਿਓ ਜੀ ਰੱਬ ਭਲੀ ਕਰੂ , ਕਿਓਕੇ ਰੱਬ ਕਾਮਰੇਡਾਂ ਨੂੰ ਵੀ ਰਿਜਕ ਤੇ ਸਵਾਸ ਬਖਸ਼ਦਾ ਹੈ ਜੀ 🙏🙏🙏🙏🙏
ਅਨਪੜ੍ਹ ਬੰਦਾ ਅਨਪੜਤਾ ਵਾਲੀ ਗੱਲ ਕਰੇ ਤਾਂ ਕੋਈ ਖਾਸ ਗੱਲ ਪ੍ਰਤੀਤ ਨੀ ਹੁੰਦੀ ਪਰ ਜਦੋਂ ਪੜ੍ਹਿਆ ਲਿਖਿਆ ਬੰਦਾ ਅਨਪੜ੍ਹਤਾ ਵਾਲੀ ਗੱਲ ਕਰਦਾ ਤਾਂ ਬੜਾ ਅਫਸੋਸ ਹੁੰਦਾ ।।
Chwal
Good.
ਭੰਗੜੇ ਵਾਲਾ ਬਾਪੂ😂
I m so happy to see this kothi is in its original form and would like to congratulate gill Saab, would like to meet him when I come to India, I live in canada, can u please provide gill Saab contact number, would like to talk to this great personality,
Swaad aaa gyya bai interview sun ke vekh ke
Full knowledge full confidence.
👍🏻
Parmatma aap ji nu tandrusti dewi
V.interesting and calling a spade a
spade
Akali party nu ਬੇਅਦਬੀ ne barbad karta varna jo punjab lai Akali party ne kita hor kisi ne nahi kita
Good job 👍
Baba ucha bolen ala sacha hunda maskri hase ale bnda dil cho rakhda gall mouka boch da hunda
ਬਾਪੂ ਜੀ ਵੱਡਾ ਬਾਦਲ ਪਟਵਾਰੀ ਨੂੰ ਤਾਂ ਕਾਕਾ ਜੀ ਕਹਿੰਕੇ ਸਮਝਾ ਦਿੰਦੇ ਸੀ ਪਰ ਨਾ ਤਾਂ ਬਾਦਲ ਸਾਹਿਬ ਨੇ ਆਵਦੇ ਕਾਕੇ ਨੂੰ ਸਮਝਿਆ ਨਹੀਂ ਨਾ ਹੀ ਆਵਦੀ ਪਾਰਟੀ ਦੇ ਕਈ ਕਾਕੇਆ ਨੂੰ ਵੀ ਨਹੀਂ ਸਮਝਿਆ ਸੀ
Lakshman Singh gill you left
Eh kad da cheb
Wah bapu sirra kra ta