Home Videos Show with Bhupinder Singh Bhullar | EP 111 | Talk with Rattan

Show with Bhupinder Singh Bhullar | EP 111 | Talk with Rattan

47

#jaipalbhullar #bhupindersingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

47 Comments

  1. ਕਤਲ ਕਰਨ ਲਈ ਇਹਨਾਂ ਲਈ ਸਿੱਖ ਹੋਣਾ ਜ਼ਰੂਰੀ ਹੈ ਬਾਕੀ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਦੇਖਣੀ। ਗ਼ੁਲਾਮੀ ਘਰ ਚ ਵੜੀ ਹੋਈ ਹੈ ਹੁਣ ਕੱਢਣੀ ਕਦੋਂ ਹੈ ਸਿੱਖਾਂ ਦੇ ਆਪਣੇ ਹੱਥ ਹੈ।

  2. Veera a rab da bhana kade vi rab ni koosi da. A karma de fall ne, sukh dukh vich waheguru nu yaad rakho. Jo police thode naal kar rahi aa thodi saachi gal ke centre de hukam ne ke sir kadme sikh bache nu zinda ni rehan daina. Mere wargey fukriya nu kush ni kehna

  3. Saadee fudu Punjab dee jnanta nee 84 too baad kini baar cong nu vote a kee sarkar bani. Sadee Punjabi he fudu nee. ena dee jehda juti barunda usee nu vote paundee a. Akali dk nee Punjab nu Chita dita a Punjabi fir sukhveer de kehda nee chad dee

  4. Sode putt ne hor loka de bot beej khatm kete se bot maawa de putta nu Marya sode munde ne. Avda gya ta dukh hoya te hor loka munde ta aawe he ferde se oh kehda kese de putt hon ge ja oh munde kese de pra munde ja pyo ahna cho oh kuj ve nhe lagde hone kese de 🙏🙏🙏 avde nu ve dekho te baad ch dusre munde bare socho jehde mate se sode munde ne 🙏

  5. ਪੰਜਾਬੀਏ ਆਪਣੇ ਪੰਜਾਬ ਦਾ ਬੇਦਾਗਰਾਕ ਆਪਣੇ ਆਪ ਕਰ ਰਹੇ ਨੇ, ਸੰਭਲ ਜੋ ਹੱਲੇ ਵੀ ਸੰਭਲ ਜੋ

  6. ਇਸੇ ਕਰਕੇ ਹੀ ਬਹੁਤ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਾਲੇ ਨਰਕ ਭੋਗਦੇ ਆ ਇਸ ਤਰ੍ਹਾਂ ਜੋ ਧੱਕਾ ਕੀਤਾ ਜਾਂਦਾ।

  7. ਮੈ ਇਕ ਸਾਲ ਏ ਪਰੋਗਰਾਮ ਵੇਖ ਰਿਹਾ। ਹਾਏ ੳਏ ਰਬਾ ਇਕ ਪਿਉ ਕਿਨਾ ਹਤਾਸ਼ ਨਿਰਾਸ਼ ਆ ਰਬਾ ਕਾਦੀ ਸਜਾ ਮਿਲ ਰਹੀ ਆ ਪੰਜਾਬ ਦੇ ਜਾਇਆ ਨੂ ਕੀ ਕਦੀ ਸਿੱਖ ਵੀ ਖੁਲੀ ਹਵਾ ਚ ਸਾਹ ਲੈਣ ਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 😢😢😢😢

  8. ਬੇਹਯਾ ਪੁਲਿਸ ਵਾਲਿਓ ਜੇਕਰ ਭੁੱਲਰ ਸਾਹਿਬ ਦੇ ਅਥਰੂ ਵੇਖ ਥੋੜ੍ਹੀ ਬਹੁਤ ਇਨਸਾਨੀਅਤ ਬਚੀ ਹੈ ਤਾਂ ਪਛਤਾਵਾ ਕਰਕੇ ਆਪਣੀ ਗਲਤੀ ਮੰਨ ਕੇ ਇਨ੍ਹਾਂ ਦੀ ਮਦਦ ਕਰੋ ਨਹੀਂ ਤਾਂ ਪਰਮਾਤਮਾ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਕਰੇ ਉਸਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ

  9. ਬਹੁਤ ਹੀ ਤਕਲੀਫ ਹੋ ਰਹੀ ਰਹੀ ਹੈ ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਵੀਰ ਤੁਹਾਡੀ ਸਿਹਤ ਠੀਕ ਕਰੇ ਅਤੇ ਬਲ ਬਖਸ਼ੇ

  10. ਵਕੀਲ ਦਾ ਸਤਾਂ ਜਨਮਾਂ ਵਿੱਚ ਵੀ ਕੁਝ ਨਾ ਰਹੇ ਤੇ ਜਿਹੜੀ ਔਲਾਦ ਹੁਣ ਹੈ ਉਹ ਵੀ ਨਾਂ ਰਹੇ ਅਤੇ ਨਾਂ ਹੀ ਉਹ ਪਾਪੀ ਪੁਲਿਸ ਵਾਲਿਆਂ ਦਾ ਵੀ ਕੁਝ ਨਾਂ ਰਹੇ ਦੂਜਿਆਂ ਦੇ ਬੱਚੇ ਮਾਰਕੇ ਜੋ ਆਪਣੀ ਬਚਿਆਂ ਲਈ ਕਾਲੀ ਕਮਾਈ ਕਰਦੇ ਹਨ ਉਹ ਇਨ੍ਹਾਂ ਦੇ ਬੱਚੇ ਹੀ ਨਾਂ ਰਹਿਣ ਇਨ੍ਹਾਂ ਗੰਦਿਆਂ ਦੇ

  11. ਬਾੲਈ ਰਤਨ ਜੀ ਇਹ ਉਹੀ ਭੁਪਿਦਰ ਸਿੰਘ ਹੈ ਜਿਹੜਾ ਖਰੜ ਫਿਲੌਰ ਵਿਚ ਗਿਆਰਾਂ ਵਿਚ ਐਸ ਐਸ ਪੀ ਰਿਹਾ?ਇਹ ਜਰੂਰ ਦਂਸਣ?

  12. ਕੈਪਟਨ ਨੇ ਤਾਂ ਕੇ ਪੀ ਐਸ ਗਿੱਲ ਦੀ ਅਰਦਾਸ ਕਰਵਾਈ ਸ਼ਰਧਾਂਜਲੀਆਂ ਦਿੱਤੀਆਂ ਇਹ ਕਦੇ ਵੀ ਕੋਈ ਮੁੱਖ ਮੰਤਰੀ ਹੋਵੇ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ ਪੜ੍ਹੋ ਦੀਪ ਢਿੱਲੋਂ ਦੀ ਕਿਤਾਬ ਵਿੱਚ ਸਾਰਾ ਕੁਝ ਲਿਖਿਆ

  13. ਇਹ ਪੰਜਾਬ ਦੇ ਮੁੰਡਿਆਂ ਨੂੰ ਮਾਰਨ ਲਈ ਸਪੈਸ਼ਲ ਸੈਂਟਰ ਵੱਲੋਂ ਲਾਏ ਹਨ ਸਿੱਖਾਂ ਦੇ ਮੁੰਡਿਆਂ ਨੂੰ ਮਾਰਨ ਲਈ ਨਹੀਂ ਤਾਂ ਬਿਸ਼ਨੋਈ ਵਰਗੇ ਜਵਾਈ ਬਣਾ ਕੇ ਰੱਖੇ ਸੈਂਟਰ ਨੇ

  14. ਪੰਜਾਬ ਦਾ ਨਾਸ਼ ਕਰਤਾ ਸਿਆਸਤਾਂ ਤੇ ਰਾਜ ਘਰਾਣਿਆਂ ਨੇ
    ਬਾਪੂ ਦਬਣਾ ਨੀ ਆਪਾਂ ਵਾਹਿਗੁਰੂ ਭਲੀ ਕਰੂ❤

  15. ਜਦੋ ਕਿਸੇ ਦੇ ਮਾਰੇ ਪੁਲਿਸ ਵਾਲੀਆਂ ਤੇ ਤੁਸੀਂ ਵੇਖਦੇ ਰਹੇ ਹੁਣ ਤੁਹਾਡਾ ਮਾਰੀਆ ਜੀ ਹੁਣ ਲੋਕ ਵੇਖਦੇ ਨੇ ਬਸ ਫਰਕ ਇਹ ਹੈ

Leave a Reply to @bikarjitsingh34bikarjitsin10 Cancel reply

Please enter your comment!
Please enter your name here

Exit mobile version