Home Videos Show with Dr Gurdarshan Singh Dhillon | Sikh | Historian | EP...

Show with Dr Gurdarshan Singh Dhillon | Sikh | Historian | EP 325 | Talk with Rattan

47

#talkwithrattan #syl #punjabwatercrises
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

47 Comments

  1. ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਢਿੱਲੋਂ ਸਾਹਿਬ ਸੌ ਫੀਸਦੀ ਸੱਚੀ ਗੱਲ ਕਹਿ ਰਹੇ ਹਨ। ਇਹ ਹੌਸਲੇ ਵਾਲੇ ਮਰਦ ਹੀ ਕਹਿ ਸਕਦੇ ਹਨ। ਮੈਂ ਪੰਜਾਬ ਦੇ ਸਿੰਜਾਈ ਵਿਭਾਗ ਵਿੱਚੋਂ ਰਿਟਾਇਰ ਹੋਇਆ ਹਾਂ।

  2. ਸਮੱਸਿਆ ਤਾਂ ਆਹੀ ਆ ਕਿ ਹਰ ਬੰਦਾ ਜ਼ਿੰਦਗੀ ਦੇ ਆਖ਼ਰੀ ਸਮੇਂ ਚ ਵਿਕੀਪੀਡੀਆ ਬਣ ਜਾਂਦਾ ਹੈ ! ਰਾਅ ਦੇ ਸਾਬਕਾ ਲੇਖਕ .. ਈਡੀ ਦੇ ਸਾਬਕਾ ਲੇਖਕ … ਸੀ ਬੀ ਆਈ ਦੇ ਸਾਬਕਾ ਲੇਖਕ ,, ਸਾਬਕਾ ਚੀਫ ਜਸਟਿਸ . ਸਾਬਕਾ ਹੀ ਸਿਆਸਤਦਾਨ ਤੋਂ ਲਾਕੇ ਸਭ ਗਿਆਨ ਦਿੰਦੇ ਹਨ ਬੱਸ … ਲੜਾਈ ਨੀ ਲੜਦੇ … ਸਾਰਿਆਂ ਨੇ ਟੌਪ ਦੀਆਂ ਨੌਕਰੀਆਂ ਹੰਢਾਈਆਂ ਨੇ … ਕਬਰਾਂ ਚ ਜਾਣ ਵੇਲੇ ਹਰ ਕੋਈ ਹੀਰੋ ਬਣਦੈ ,,, ਜਵਾਨੀ ਵੇਲੇ ਦਰਦ ਕਿੱਥੇ ਸੀ ??? ਕੋਈ ਨੀ ਚਾਹੁੰਦਾ ਕਿ ਸੰਘਰਸ਼ ਕੀਤਾ ਜਾਵੇ … ਪਰ ਕੋਈ ਹੋਰ ਕਰੇ … ਇਹ ਸਾਰੇ ਚਾਹੁੰਦੇ ਨੇ

  3. Dhillon sahib ji ! No justification in your argument that a comedian cannot understand Punjab issues. Comedy is a most difficult profession of world. Thousands pass Ph.Ds every year in the world. But not so comedians .Comedy needs extraordinary sharp intellect.

  4. ਬਿਲਕੁੱਲ ਸਹੀ ਕਿਹਾ ਢਿੱਲੋਂ ਸਾਬ ਲਾਜਵਾਬ ਸਵਾਲ ਜਵਾਬ ਰਤਨ ਛੋਟੇ ਵੀਰ ਧੰਨਵਾਦ ਦੁਬਾਰਾ ਗੁਰਫ਼ਤਿਹ 🙏🙏🙏

  5. J kite cricket match jone shuru ho jaan khalistan te pakistan te australia dea teams de 😂😂😂 agg lgg ju indian hkumt de 👈👈👈gaur kreo g.very important,games and team of khalistan 👈👈😄😄parliament nu apeal hi hai…fer juduge ypung te youth.. v.h

  6. ਸੱਭ ਤੋ ਘੱਟ ਆਮਦਨ ਵਾਲਾ ਕੈਰੋ ਸੀ ਉਸ ਨੇ ਪੰਜਾਬ ਦਾ ਸੱਭ ਤੋ ਵੱਧ ਨੁਕਸਾਨ ਕੀਤਾ ਪਾਣੀ ਵੀ ਲੁੱਟਾ ਦਿੱਤੇ ਤੇ ਅਫੀਮ ਪੋਸਤ ਬੰਦ ਕਰਕੇ ਮੈਡੀਕਲ ਨਸ਼ੇ ਵੀ ਪੰਜਾਬ ਨੂੰ ਕਲੰਕਤ ਕਰਗੇ

  7. ਹੜਾ ਵੇਲੇ ਤਾਂ ਪੰਜਾਬ ਦਾ ਨੁਕਸਾਨ ਕਰਦਾ ਪਾਣੀ ਉਸ ਟਾਈਮ ਤਾ ਕੋਈ ਸੂਬਾ ਸਰਕਾਰ ਕਹਿੰਦੀ ਨਹੀ ਵੀ ਜਿਸ ਹਿਸਾਬ ਸਾਡੇ ਸੂਬਿਆ ਨੂੰ ਪਾਣੀ ਮਿਲਦਾ ਉਸ ਹਿਸਾਬ ਨਾਲ ਪੰਜਾਬ ਦੇ ਲੋਕਾ ਨੂੰ ਮਾਜਵਾ ਦੇਣ ਸਾਰੇ

  8. ♦️♦️♦️♦️♦️
    ਢਿਲੋਂ ਸਾਬ ਜੀ ਤੁਸੀਂ ਪਾਣੀ ਦੀ ਫ੍ਰੀ ਲੁੱਟ ਦੀ ਸ਼ੁਰੂਆਤ ਕਰਵਾਉਣ ਵਾਲੇ ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਜ਼ਿਕਰ ਪਤਾ ਨਹੀਂ ਕਿਉਂ ਕੀਤਾ, ਕਿਉਂਕਿ ਉਸ ਦੁਸ਼ਟ ਨੇ ਇਸ ਪਾਣੀ ਦੇ ਪੰਜਾਬ ਨੂੰ ਮਿਲਦੇ ਪੈਸੇ ਬੰਦ ਕੀਤੇ ਸਨ! ਨਹੀਂ ਤਾਂ ਬਾਅਦ ਵਾਲਿਆ ਤੋਂ ਦੂਜੀਆ ਸਟੇਟਾਂ ਏਨਾ ਪਾਣੀ ਨਾਂ ਲੈਂਦੀਆ ਜੇਕਰ ਉਹਨਾਂ ਨੂੰ ਪਾਣੀ ਦੇ ਪੈਸੇ ਅਦਾ ਕਰਨੇ ਪੈਂਦੇ!

  9. जे कहता है कि में तो हरचंद सिंह को सिख ही नहीं मानता, sabas , तू अपनी दादी को रंगता है कि तू ग़ुरबानी को follow करता है।
    राजस्थान का पानी तो पाकिस्तान से लिया है और हरियाणा का पानी उसका हक़ बनता है becauseबह पंजाब का part था।
    you people are good to blame centre nothing else.
    You always blame politicians, who choose them , you people, corrupt voters always choose corrupt leaders so blame yourselves.

  10. Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

  11. Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

  12. Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

  13. ਰਤਨ ਬਾਈ ਢਿੱਲੋ ਸਾਬ ਨੂੰ ਪੁੱਛਣਾ ਸੀ ਕਿ ਲੋਕਾ ਰਾਹੀਂ ਪਟੀਸ਼ਨ ਪਾਈ ਜਾ ਸਕਦੀ ਜਾ ਵਰਲਡ ਕੋਰਟ ਵਰਗਾ ਕੋਈ ਹੱਲ.

  14. Punjabi leaders ही नहीं पंजाबी वोटर भी corrupt ने।
    हरियाणा भी पंजाब दा ही part है उस दा भी हिस्सा है।

  15. ਖਾੜਕੂ ਲਹਿਰ ਹੱਕ ਲੈਣ ਵਾਸਤੇ ਚਲੀ ਸੀ ਪਰ ਹੁਣ ਦੇ ਐਸ਼ ਕਰਨ ਵਾਲਿਆਂ ਨੇਤਾਵਾਂ ਅਤਵਾਦੀ ਬਣਾ ਦਿੱਤਾ
    ਕੋਈ ਨਾ ਪੰਜਾਬ ਵਾਲੇ ਹੁਣ ਵੀ ਵੇਲੇ ਸਿਰ ਨਾ ਜਾਗੇ ਫੇਰ ਤਾਂ ਰੱਬ ਵੀ ਨਹੀ ਬਚਾਅ ਸਕਦਾ

  16. ਬਿਲਕੁੱਲ ਸਹੀ ਕੇਹਾ ਜੀ ਕੇ ਪੰਜਾਬ ਦੇ ਗ਼ੱਦਾਰ ਸਾਰੇ ਰਾਜਨੀਤਿਕ ਲੀਡਰ ਨੇ। ਸਾਰੀਆਂ ਪਾਰਟੀਆਂ ਬਰਾਬਰ ਦੀਆਂ ਅਪਰਾਧੀਆ ਨੇ ਪੰਜਾਬ ਨੂੰ ਲੁੱਟਣ ਲਈ।

Leave a Reply to @public-voice1023 Cancel reply

Please enter your comment!
Please enter your name here

Exit mobile version