#talkwithrattan #syl #punjabwatercrises
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਢਿੱਲੋਂ ਸਾਹਿਬ ਸੌ ਫੀਸਦੀ ਸੱਚੀ ਗੱਲ ਕਹਿ ਰਹੇ ਹਨ। ਇਹ ਹੌਸਲੇ ਵਾਲੇ ਮਰਦ ਹੀ ਕਹਿ ਸਕਦੇ ਹਨ। ਮੈਂ ਪੰਜਾਬ ਦੇ ਸਿੰਜਾਈ ਵਿਭਾਗ ਵਿੱਚੋਂ ਰਿਟਾਇਰ ਹੋਇਆ ਹਾਂ।
Please tell us about ਬਾਲਾਸਾਰ BALASAR agriculture farm irrigation canal history :
ਸਮੱਸਿਆ ਤਾਂ ਆਹੀ ਆ ਕਿ ਹਰ ਬੰਦਾ ਜ਼ਿੰਦਗੀ ਦੇ ਆਖ਼ਰੀ ਸਮੇਂ ਚ ਵਿਕੀਪੀਡੀਆ ਬਣ ਜਾਂਦਾ ਹੈ ! ਰਾਅ ਦੇ ਸਾਬਕਾ ਲੇਖਕ .. ਈਡੀ ਦੇ ਸਾਬਕਾ ਲੇਖਕ … ਸੀ ਬੀ ਆਈ ਦੇ ਸਾਬਕਾ ਲੇਖਕ ,, ਸਾਬਕਾ ਚੀਫ ਜਸਟਿਸ . ਸਾਬਕਾ ਹੀ ਸਿਆਸਤਦਾਨ ਤੋਂ ਲਾਕੇ ਸਭ ਗਿਆਨ ਦਿੰਦੇ ਹਨ ਬੱਸ … ਲੜਾਈ ਨੀ ਲੜਦੇ … ਸਾਰਿਆਂ ਨੇ ਟੌਪ ਦੀਆਂ ਨੌਕਰੀਆਂ ਹੰਢਾਈਆਂ ਨੇ … ਕਬਰਾਂ ਚ ਜਾਣ ਵੇਲੇ ਹਰ ਕੋਈ ਹੀਰੋ ਬਣਦੈ ,,, ਜਵਾਨੀ ਵੇਲੇ ਦਰਦ ਕਿੱਥੇ ਸੀ ??? ਕੋਈ ਨੀ ਚਾਹੁੰਦਾ ਕਿ ਸੰਘਰਸ਼ ਕੀਤਾ ਜਾਵੇ … ਪਰ ਕੋਈ ਹੋਰ ਕਰੇ … ਇਹ ਸਾਰੇ ਚਾਹੁੰਦੇ ਨੇ
Dhill0n..sahib.is.very.geneosman.p.u.ch.sirkad.profferhan
..
Ohh ehnu kithe bulaa Liaa…. Ehne gappaan maar maar.. Saare.. Thok dene
Dhillon sahib ji ! No justification in your argument that a comedian cannot understand Punjab issues. Comedy is a most difficult profession of world. Thousands pass Ph.Ds every year in the world. But not so comedians .Comedy needs extraordinary sharp intellect.
Ihna nu 1 November nu buluna cahida jina nu pta leader te sare ikoo jehe ne
Thanks G S Dhillon Sahib. Punjab has been uprooted by Delhi and our politician, from all spheres, only God can help Punjab.
Bhut vdiya interview veere
I'm a youth. Thank you for giving information
Why this jahil is on social media?
Punjab ch hamesha uneducated leader bane aa es krke progress ni hundi. Jehra koi intelligent bnda ohnu sideline kr dende
ਬਿਲਕੁੱਲ ਸਹੀ ਕਿਹਾ ਢਿੱਲੋਂ ਸਾਬ ਲਾਜਵਾਬ ਸਵਾਲ ਜਵਾਬ ਰਤਨ ਛੋਟੇ ਵੀਰ ਧੰਨਵਾਦ ਦੁਬਾਰਾ ਗੁਰਫ਼ਤਿਹ 🙏🙏🙏
india is on the brink to destruction in the next 5 years,,, get ready buy hathiar punjabio, not cars
Sahi gall kahi lutti hoi cheez kive vapas lai la jad ki ehna leadera neh Panjaab vech ke khaa gey Hun siyapa Ahi aw ..
J kite cricket match jone shuru ho jaan khalistan te pakistan te australia dea teams de 😂😂😂 agg lgg ju indian hkumt de 👈👈👈gaur kreo g.very important,games and team of khalistan 👈👈😄😄parliament nu apeal hi hai…fer juduge ypung te youth.. v.h
Waheguru ji waheguru ji
ਬਿਲਕੁਲ ਸਹੀ
Azadi hee hall hai
ਸੱਭ ਤੋ ਘੱਟ ਆਮਦਨ ਵਾਲਾ ਕੈਰੋ ਸੀ ਉਸ ਨੇ ਪੰਜਾਬ ਦਾ ਸੱਭ ਤੋ ਵੱਧ ਨੁਕਸਾਨ ਕੀਤਾ ਪਾਣੀ ਵੀ ਲੁੱਟਾ ਦਿੱਤੇ ਤੇ ਅਫੀਮ ਪੋਸਤ ਬੰਦ ਕਰਕੇ ਮੈਡੀਕਲ ਨਸ਼ੇ ਵੀ ਪੰਜਾਬ ਨੂੰ ਕਲੰਕਤ ਕਰਗੇ
ਹੜਾ ਵੇਲੇ ਤਾਂ ਪੰਜਾਬ ਦਾ ਨੁਕਸਾਨ ਕਰਦਾ ਪਾਣੀ ਉਸ ਟਾਈਮ ਤਾ ਕੋਈ ਸੂਬਾ ਸਰਕਾਰ ਕਹਿੰਦੀ ਨਹੀ ਵੀ ਜਿਸ ਹਿਸਾਬ ਸਾਡੇ ਸੂਬਿਆ ਨੂੰ ਪਾਣੀ ਮਿਲਦਾ ਉਸ ਹਿਸਾਬ ਨਾਲ ਪੰਜਾਬ ਦੇ ਲੋਕਾ ਨੂੰ ਮਾਜਵਾ ਦੇਣ ਸਾਰੇ
♦️♦️♦️♦️♦️
ਢਿਲੋਂ ਸਾਬ ਜੀ ਤੁਸੀਂ ਪਾਣੀ ਦੀ ਫ੍ਰੀ ਲੁੱਟ ਦੀ ਸ਼ੁਰੂਆਤ ਕਰਵਾਉਣ ਵਾਲੇ ਮੁੱਖ ਮੰਤਰੀ ਭੀਮ ਸੈਨ ਸੱਚਰ ਦਾ ਜ਼ਿਕਰ ਪਤਾ ਨਹੀਂ ਕਿਉਂ ਕੀਤਾ, ਕਿਉਂਕਿ ਉਸ ਦੁਸ਼ਟ ਨੇ ਇਸ ਪਾਣੀ ਦੇ ਪੰਜਾਬ ਨੂੰ ਮਿਲਦੇ ਪੈਸੇ ਬੰਦ ਕੀਤੇ ਸਨ! ਨਹੀਂ ਤਾਂ ਬਾਅਦ ਵਾਲਿਆ ਤੋਂ ਦੂਜੀਆ ਸਟੇਟਾਂ ਏਨਾ ਪਾਣੀ ਨਾਂ ਲੈਂਦੀਆ ਜੇਕਰ ਉਹਨਾਂ ਨੂੰ ਪਾਣੀ ਦੇ ਪੈਸੇ ਅਦਾ ਕਰਨੇ ਪੈਂਦੇ!
जे कहता है कि में तो हरचंद सिंह को सिख ही नहीं मानता, sabas , तू अपनी दादी को रंगता है कि तू ग़ुरबानी को follow करता है।
राजस्थान का पानी तो पाकिस्तान से लिया है और हरियाणा का पानी उसका हक़ बनता है becauseबह पंजाब का part था।
you people are good to blame centre nothing else.
You always blame politicians, who choose them , you people, corrupt voters always choose corrupt leaders so blame yourselves.
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ।
Dr. Dhillon Jee ! your lecture was very informative. The only thing I do not agree with is that there has to be a solution. One solution is Khalasthan, a totally separate state. Another solution is to go back to 1966 and once again make Punjab what it was then, annex Haryana, Himachal, and section of Rajasthan. Third solution, as land is property of the state, no Punjab or Center government have a right to take away its sovereignty of the land from the people of Punjab. Hold a referendum to show what Punjabi wants. I believe even the world back and other western government might place a pressure on the center government to find the wishes of the people. Sir ! you are more knowledgeable on the Punjab waters than the most of us, please come up with one solution, and get the mass movement on that issue alone, in Punjab and abroad.

Punjab de pani de sab de wade vidwan .. sardar dhillon Saab 🙏🙏🙏wmk
Dhillon sahib naal v galh krde reha kro bai
Very sad for Punjab
ਰਤਨ ਬਾਈ ਢਿੱਲੋ ਸਾਬ ਨੂੰ ਪੁੱਛਣਾ ਸੀ ਕਿ ਲੋਕਾ ਰਾਹੀਂ ਪਟੀਸ਼ਨ ਪਾਈ ਜਾ ਸਕਦੀ ਜਾ ਵਰਲਡ ਕੋਰਟ ਵਰਗਾ ਕੋਈ ਹੱਲ.
sikhan naal indian goverment bhut mada kar rhi a 😢y
9:09…17%…4.5%…..2.5%….ਤੱਥ ਜੋ ਨਿਰੰਤਰ ਸੁਚੇਤ ਕਰ ਰਹੇ….ਹੋਵੋਂਗੇ🔴🚦❓
👍🙏
Thax bro es show cho bhout pta lgya te samjya ❤thanxx
Ratan veer asi v ajj sikhe 40sall de hoke…tnx
ਪਾਣੀ ਦੀ ਮੁੱਦੇ ਸਰਦਾਰ ਸਾਬ ਦੀ interview ਕਰੋ ਤਾਂ ਕਿ ਪਤਾ ਲੱਗ ਸਕੇ ਕਿਵੇਂ ਮਾਰਿਆ ਪੰਜਾਬ ਨੂੰ
ਅਜ਼ਾਦੀ ਹੱਲ
Punjabi leaders ही नहीं पंजाबी वोटर भी corrupt ने।
हरियाणा भी पंजाब दा ही part है उस दा भी हिस्सा है।
ਹਲੇ v time ha ਅਪਣੇ ਹੱਕਾ ਦੀ ਪਹਿਚਾਣ ਕਰੋ
ਖਾੜਕੂ ਲਹਿਰ ਹੱਕ ਲੈਣ ਵਾਸਤੇ ਚਲੀ ਸੀ ਪਰ ਹੁਣ ਦੇ ਐਸ਼ ਕਰਨ ਵਾਲਿਆਂ ਨੇਤਾਵਾਂ ਅਤਵਾਦੀ ਬਣਾ ਦਿੱਤਾ
ਕੋਈ ਨਾ ਪੰਜਾਬ ਵਾਲੇ ਹੁਣ ਵੀ ਵੇਲੇ ਸਿਰ ਨਾ ਜਾਗੇ ਫੇਰ ਤਾਂ ਰੱਬ ਵੀ ਨਹੀ ਬਚਾਅ ਸਕਦਾ
Bapu sada zindabad
Thanks Ratandeep 22 g❤❤
True
ਇਹਨਾ ਦੀ ਆਖੀ ਕੱਲੀ ਕੱਲੀ ਗੱਲ ਸੱਚ ਹੈ
Thank you Dr.shab
ਬਿਲਕੁੱਲ ਸਹੀ ਕੇਹਾ ਜੀ ਕੇ ਪੰਜਾਬ ਦੇ ਗ਼ੱਦਾਰ ਸਾਰੇ ਰਾਜਨੀਤਿਕ ਲੀਡਰ ਨੇ। ਸਾਰੀਆਂ ਪਾਰਟੀਆਂ ਬਰਾਬਰ ਦੀਆਂ ਅਪਰਾਧੀਆ ਨੇ ਪੰਜਾਬ ਨੂੰ ਲੁੱਟਣ ਲਈ।