Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਦੁਨੀਆ ਚ ਵਸਦੇ ਸਿੱਖ ਜਾਂ ਹੋਰ, ਜਿਸ ਕੰਮ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਹੁਕਮਨਾਮਾ ਲੈ ਕੇ ਕਰਦੇ ਹਨ ਉਸ ਕੰਮ ਨੂੰ ਗੁਰੂ ਸਾਹਿਬ ਆਪ ਸੰਪੂਰਨ ਕਰਦੇ ਹਨ। ਘਰ ਦੀ ਨੀਂਹ ਰੱਖਣੀ ਹੋਵੇ ਜਾਂ ਨਵੇ ਜਨਮੇ ਬੱਚੇ ਦਾ ਨਾਮਕਰਨ ਕਰਨਾ ਹੋਵੇ ਆਦਿ ਸਭ ਕੰਮ ਹੁਕਮਨਾਮਾ ਲੈ ਕੇ ਹੀ ਕਰਨੇ ਚਾਹੀਦੇ ਹਨ।
Waheguru kirpa rakhan chardi kala bakhshan ji 🙏
ਪਾਣੀ ਵਿੱਚ ਰਹਿਣ ਵਾਲਾ, ਮਗਰ ਨਾਲ ਵੈਰ ਨਹੀਂ ਪਾਲ ਸਕਦਾ।
Nice Discussion
ਰਤਨਦੀਪ ਸਿੰਘ ਧਾਲੀਵਾਲ ਜੀ ਤੁਸੀਂ ਬਹੁਤ ਵਦੀਆ ਉਪਰਾਲਾ ਕਰ ਰਹੇ ਓ ਕਰਨਾ ਵੀ ਚਾਹੀਦਾ ਪਰ ਇਕ ਸਵਾਲ ਆ ਕੇ ਤੁਹਾਡੇ ਸੁਖਬੀਰ ਬਾਦਲ ਹੋਣਾ ਨਾਲ ਜਾਂ ਬਾਦਲ ਪਰਵਾਰ ਨਾਲ ਕਿ ਸੰਬੰਧ ਹਨ ਜੀ ?
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
Ehnu kehnde vidwan Dr dhilon sb grate Sikh. Wahegurij ji
🙏🙏🙏🙏🙏
ਮੰਦਬੁਧੀ ਵਿਦਵਾਨ
We need such scholars to clarify and bring sikhs back to the source of knowledge Guru Granth Sahib. Sikhs are on wrong track that is main reason of suffering of sikhs. All mighty bless him🙏🙏🙏
GOOD JOB BHAJI
Excellent presentation.Every person should learn about Guru Granth Sahib from this interview
ਅਠਾਰ੍ਹਵੀਂ ਸਦੀ ਚ ਕਿੰਨੇ ਸਿੰਘ ਸ੍ਰੀ ਦਰਬਾਰ ਸਾਹਿਬ ਜੋਤ ਲਗਾਉਣ ਤੇ ਦਰਸ਼ਨਾਂ ਤੇ ਇਸ਼ਨਾਨਾਂ ਲਈ ਸ਼ਹੜਤਾਂ ਦਿੰਦੇ ਰਹੇ ਨੇ ਜੀ,ਜੇਕਰ ਇਹ ਗੱਲ ਸੀ ਤਾਂ ਕਿਉਂ???
ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ, ਜਥੇਦਾਰ ਸਾਹਿਬ ਦੇ ਰੁਤਬੇ ਨੂੰ ਸੁੱਟਣ ਦੀ ਤਿਆਰੀ ਬੜੇ ਜੋਰ ਨਾਲ ਚੱਲ ਰਹੀ ਐ ਜੀ, ਤਿਆਰ ਹੋ ਜਾਵੋ ਬਚਾਉਣ ਲਈ। ਅਸੀ ਪੂਜਦੇ ਨਹੀਂ ਪਰ ਸਮਝਦੇ ਜਰੂਰ ਹਾਂ।
Waheguru sahib ji mehar karo
Duje de dharm nu nindo na ohna da dharm ohna nu Mubarak apne dharm te maan karo pake raho sikh daram latest hai bhai ghania ji ne sab ton pehla Red cross di sthapna keeti dunia diya sarian problems da hal Guru granth sahib vigianik treeke nal hal karda hai waheguru ji ka khalsa waheguru ji kee fateh ji
ਥਾਪਿਆ ਨ ਜਾਇ ਕੀਤਾ ਨ ਹੋਇ।
ਬਹੁਤ ਵਧੀਆ ਗੱਲ ਬਾਤ। ਕਿਸੇ ਵਿਚੋਲੇ ਦੀ ਲੋੜ ਨਹੀਂ । ਗੁਰੂ ਨਾਲ ਸਿੱਧੀ ਗੱਲਬਾਤ ਕਰੀਏ।
Bible Jesus Christ ne v likhi te apostles ne v bhai ji read kro ohna ne kime te kida likhi a
👍👍👍🙏🙏
ਬਹੁਤ vadia ਧਾਲੀਵਾਲ ਜੀ . ਤੁਸੀਂ ਜੋ ਵੀ ਬੁਲਾਰਾ ਲਿਆਉਂਦੇ ਹੋ ਬਾਕਮਾਲ ਹੁੰਦਾ ਹੈ । ਤੁਹਾਡੇ ਪੋਡਾਸਟ ਤੇ ਗੱਲ ਬਾਤ ਪ੍ਰੋਗਰਾਮ ਬੁਲਾਰਿਆ ਲੈ ਕੇ ਅਸੀ ਰੋਜ਼ ਇੰਤਜ਼ਾਰ ਕਰਦੇ ਹਾਂ । ਧੰਨਵਾਦ
ਢਿੱਲੋਂ ਸਾਹਿਬ ਜੀ ਦੀਆਂ ਗੱਲਾਂ ਸੌ ਪ੍ਰਤੀਸ਼ਤ ਸਹੀ ਹਨ ਉਹਨਾਂ ਨੂੰ ਸਿੱਖ ਧਰਮ ਬਾਰੇ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਧੀਆ ਜਾਣਕਾਰੀ ਹੈ , ਸਿੱਖ ਕੌਮ ਨੂੰ ਢਿੱਲੋਂ ਸਾਹਿਬ ਦੇ ਕਹਿਣ ਮੁਤਾਬਕ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ।
,ਸਿੱਧੀ ਜਿਹੀ ਗੱਲ ਆ ਖਾਲਸਾ ਪੰਥ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ ਆ,, ਖਾਲਸਾ ਪੰਥ ਸਿੱਖ ਧਰਮ ਇੱਕ ਵੱਖਰਾ ਤੇ ਨਿਆਰਾ ਪਰਮ ਹੈ,, ਹਰ ਇੱਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਚਾਹੀਦੀ ਹੈ ਗੁਰੂ ਸਾਹਿਬ ਦੇ ਸਿੱਖ ਨੂੰ ਕਿਸੇ ਜਥੇਦਾਰ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਟੇਕ ਨਹੀਂ ਰੱਖਣੀ ਚਾਹੀਦੀ
Sire laati 🙏🙏
Sgpc 1920 ch bni a 1925 ch act bnya
Waheguru ji
Gayani jee jay tussi hinduan dy baary bolan tu gureeez kita ty bina sochy smjhy muslims nu kyn bol rahy ho? Book is by Allah and Allah is supreme na k prophet. Isi trha bible hai. Mehrbani tussi next bolan to parhaiz kro thanu taaan basic knowledge hy ni islam di
Long live Dr Sahib
ਗੁਰਦਰਸ਼ਨ ਸਿੰਘ ਢਿੱਲੋਂ ਦਾ ਸਿੱਖ ਧਰਮ ਵਿੱਚ ਡੂੰਘਾ ਗਿਆਨ ਅਤੇ ਮੁਹਾਰਤ ਉਹਨਾਂ ਨੂੰ ਸਿੱਖਾਂ ਦੇ ਅਨਮੋਲ ਖਜ਼ਾਨੇ ਦੇ ਅਹੁਦੇ ਲਈ ਇੱਕ ਯੋਗ ਉਮੀਦਵਾਰ ਬਣਾਉਂਦੀ ਹੈ। ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਿਆਣਪ ਅਤੇ ਅਧਿਕਾਰ ਨਾਲ ਸਮਝਾਉਣ ਦੀ ਉਨ੍ਹਾਂ ਦੀ ਯੋਗਤਾ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਿਨਾਂ ਸ਼ੱਕ ਆਪਣੇ ਆਪ ਨੂੰ ਸਾਡੇ ਸਮੇਂ ਦੇ ਸਭ ਤੋਂ ਵਧੀਆ ਸਿੱਖ ਇਤਿਹਾਸਕਾਰਾਂ ਵਿੱਚੋਂ ਇੱਕ ਸਾਬਤ ਕੀਤਾ ਹੈ। #Sikhism #SikhHistory #Respect
Giyani jee please correct yourself Quran naal naal likhaya gya c, ohdi jild baad ich hoyi c and tarteeb b bad ich hui aa but likhne da km naal naal shuru c. Issi trha bible hai and Torah.
Wahaeguru ji kaa Khalsa Wahaeguru ji kii Fateh 🙏🙏
Good explanation
ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੇ ਪੀ ਐਸ ਗਿੱਲ ਆਪ ਜੀ ਨੂੰ ਕਹਿੰਦਾ ਸੀ ਕੇ ਤੈਨੂੰ ਪੱਗ ਨੀ ਬੰਨ ਨਹੀਂ ਆਉਂਦੀ ਪਰ ਤੁਸੀਂ ਇਹੋ ਜਿਹੇ ਲੰਡਰ ਬੰਦਿਆਂ ਨੂੰ ਪੱਗਾਂ ਬੰਨਣੀਆਂ ਸਿਖਾਉਣ ਵਾਲੇ ਹੋ ਪੱਗ ਦੀ ਡੈਫੀਨੇਸ਼ਨ ਸਿਖਾਉਣ ਵਾਲੇ ਹੋ ਹੋਰ ਠੋਕੋ ਹੋਰ ਠੋਕੋ
Dr sahib lokan nu jodn wali gal krya kro todn wali nhi .