Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਵਾਹਿਗੁਰੂ ਜੀ
Hun tak di sab ton fudu govt
#Justice_For_BalwinderKaur
Harlots matrix fuudhu aa
🙏🙏🙏🙏
Rattan 22 pro balwinder kuar jadabad harjot bans ssp punjab poilce kajirwal bhgtman murdabad
Eh salle 92 sab. ਸੰਦ marri jamiir walle ne sab de sab bikkke.
Punjab government Murdabad
Bai ji bhot bura lgda PhD ale te net clear krn waleya nu b naukri ni mildi ehna aap aleya nu ta hankaar he bhot aw bai
Sat Shri Akal Ji Very Sad Justice For ⚖ Sister Balwinder Kaur Ji
ਸਰਕਾਰਾਂ ਦਾ ਭੱਠਾ ਬੈਠਿਆ ਹੋਇਆ ਏ ਜਿਸ ਨੂੰ ਵੀ ਕੁਰਸੀ ਮਿਲ ਜਾਂਦੀ ਓ ਹੀ ਰੱਬ ਸਮਝਣ ਲੱਗ ਜਾਂਦਾ ਏਸ ਬਦਲਾਅ ਨੇ ਤਾਂ ਬੇੜਾ ਹੀ ਗ਼ਰਕ ਕੀਤਾ
ਪੰਜਾਬ ਸਰਕਾਰ ਮੁਰਦਾਬਾਦ
Justice ni milda ethe sarakar e eda di bni a
ਇਸ ਹਰਾਮੀ ਬੈਸ ਤੇ ਹੰਕਾਰੀ ਬੋਲਦਾ,,,, ਇਸ ਤੇ ਪਰਚਾ ਹੋਣਾ ਚਾਹੀਦਾ ਹੈ ਜੀ
ਪਰਚਾ ਹੋਣਾ ਚਾਹੀਦਾ,ਅੱਗੇ ਤੋਂ ਕੋਈ ਸਰਕਾਰ ਦਾ ਨੁਮਾਇੰਦਾ ਹੰਕਾਰ ਨਾ ਕਰ ਸਕੇ ,ਕਿਸੇ ਮਾੜੀ ਧਿਰ ਨੂੰ ਕੁਚਲ ਨਾ ਸਕਣ
ਬਾਈ ਜੀ ਬਹੁਤ ਮਾੜਾ ਹੋਇਆ ਇੱਕ ਤਾਂ ਕੀਮਤੀ ਜਾਨ ਚਲੀ ਗਈ ਉੱਪਰੋਂ ਸਰਕਾਰਾਂ ਪਾਵਰ ਦੀ ਨਜਾਇਜ਼ ਵਰਤੋਂ ਕਰਦੀਆਂ
App wale kute ha dibrugarh bhejo
Waheguru ji mehar kare
Rangla panjab pegmaan da
ਬਾਦਲ ਕੀ ਬੱਸ ਥੱਲੇ ਆਕੇ ਕੁੜੀ ਮਰੀ ਸੀ ਅਗਲੇ ਦਿਨ ਉਹ ਪਹੁੰਚੇ ਸੀ ਪੈਸੇ ਦੇਕੇ ਨਬੇੜਾ ਕੀਤਾ ਜਾ ਕੁਛ ਵੀ ਉਹ ਅਲਗ ਗੱਲ ਸੀ ਪਰ ਉਹ ਪਹੁੰਚੇ ਤਾਂ ਸੀ ਪੀੜ੍ਹਤ ਪਰਿਵਾਰ ਕੋਲ ਇਹ ਸਾਲ਼ੇ ਫੁਦੂ ਅਗਲੇ ਦਾ ਦੁੱਖ ਤਕ ਵੰਡਾਉਣ ਨਹੀਂ ਪਹੁੰਚੇ ਇਹਨਾਂ ਨੇ ਤਾਂ ਪਿਛਲੇ ਹੀ ਚੰਗੇ ਕਹਾ ਦਿੱਤੇ ਨੇ ਹੁਣ ਤਕ ਦੀ ਸਭਤੋਂ ਫੁਦੂ ਸਰਕਾਰ ਕਹੂਗਾ ਮੈ ਤਾਂ ਇਹਨੂੰ
ਬਰਾਬਰ ਅਕਾਲੀ ਕਾਂਗਰਸ ਨੂੰ ਵੀ ਦੋਸ਼ੀ ਬਣਾਉ l ਐਂਕਰ ਸਹਿਬ ਪਿਛਲੇ 30 ਸਾਲ ਕੀ ਕਿਸੇ ਸਰਕਾਰ ਨੇ ਪਹਿਲੇ 18 ਮਹਿਨਿਆ 38000 ਹਜ਼ਾਰ ਨੋਜਵਾਨਾਂ ਨੂੰ ਨੋੋਕਰਆ ਦਿੱਤਿਆਂ l
ਕੀ ਸਿੱਖ ਧਰਮ ਆਤਮਹੱਤਿਆ ਨੂੰ ਮਨਜੂਰੀ ਦਿੰਦਾ ਹੈ l. ਕੱਲ ਨੂੰ ਆਪਦੇ ਚੇਨਲ ਉੱਪਰ ਆਪ ਦਾ ਨਾ ਲਿਖ ਕੇ ਕੇ ਮੇਰੇ ਵਿਰੋਧੀ ਖਬਰ
ਲਿਖੀ ਹੈ l ਕੀ ਉਹ ਪਰਚਾ ਸਹੀ
ਹੋਵੇਗਾ l ਇੱਕ SDM ਆਤਮਹੱਤਿਆ ਕਰਦਾ l ਲੜਕੀਆਂਨਹਿਰ ਵਿੱਚ ਛਾਲ ਮਾਰਕੇ ਆਤਮਹੱਤਿਆ ਦੀ ਕੋਸਿ਼ਸ਼ ਕਿੱਟੀ ਤਾਂ ਮੀਡਿਆ ਚੁੱਪ ਰਿਹਾ l. ਇਹ ਮੁਲਾਜ਼ਮਾਂ ਦਾ ਕੇਸ
ਕੋਰਟ ਵਿੱਚ ਚੱਲ ਰਿਹਾ ਹੈ l ਇਹਦਾ ਅਨੰਤ ਸਾਰਿਆਂ ਸਾਹਮਣੇ ਹੋਵੇਗਾ l ਸੁਹਰੇ ਨਹੀਂ ਬੋਲ ਰਹੇ ਕੇਵਲ ਹੁਣ ਉਸ ਬਦਕਿਸਮਤ ਬੇਟੀ ਦਾ ਭਰਾ ਬੋਲ ਰਿਹਾ ਤਾਂ ਇਹ ਗੇਮ ਕੁਝ ਦਿਨਾਂ ਤਕ ਖਤਮ ਹੋ ਜਾਣੀ ਹੈ lਕਈ ਸੋਸ਼ਲ ਛਾਲਨਾ ਦਾ ਅੰਨਾ ਵਿਰੋਧੀ
ਦੀ ਸਮਾਜ ਨਹੀਂ ਆਉਂਦੀ l ਪੰਜਾਬ ਟੇਲੀਵਿਜਨ ਦੇ ਸੁਲਝੇ ਪੱਤਰਕਾਰਾਂ ਦੀ ਗੱਲਾ ਵਿੱਚ ਦਮ ਹੁੰਦਾ ਹੈ ਅਤੇ ਉਹਨਾਂ ਕੋਲੋਂ ਕੁਝ ਸਿਆਸੀ ਨੁਕਤੇ ਸਮਝਣ ਵਿੱਚ ਕਾਫ਼ੀ ਚੇਤਨਾ ਮਿਲਦੀ ਹੈ l ਆਪ ਕੋਲ ਕੋਈ ਜਾਨਦਾਰ ਸਿਆਸੀ ਮਾਂਹਰ ਨਹੀਂ l ਕਿਸੇ ਰਾਜਨੀਤੀ ਦੇ ਅੰਨੇ ਵਿਰੋਧੀ ਵਾਲੇ ਸਖ਼ਸੀਅਤ
ਆਪ ਦੇ ਪ੍ਰੋਗਰਾਮ ਦਾ ਹਿੱਸਾ ਹੁੰਦਿਆਂ ਹਨ ਸਿਵਾਏਂ ਡਾਕਟਰ ਪਿਆਰੇ ਲਾਲ ਗਰਗ ਦੇ l
Hun tk di sbto fuddu sarkar aa yr jo gallan krde c kise 1 v gall te khri ni utri eh sarkar bc sirre de fuddu bndeya hath punjab agiya aa
Waheguru Ji 🙏🙏
1158 assistant professors and librarians tuhade naal ne brother
ਹਾਈਵੇ ਰੋਕਣਾ ਕੋਈ ਅਕਲ ਵਾਲੀ ਹੱਲ ਨਹੀ ਹੈ ਹੋਰ ਪਰਚੇ ਕਰਵਾਓਗੇ ਫਿਰ ਪਰਚੇ ਕੈਸਲ ਕਰਵਾਉਂਦੇ ਫਿਰੋਗੇ ! ਹਾਈਵੇਬਕੇਦਰ ਦੇ ਹੇਠ ਨੇ ਸੁਪਰੀਮ ਕੋਰਟ ਦਾ ਆਡਰ ਹੈ ਜਾਈਏ ਜਾਮ ਨਹੀ ਕਰ ਸਕਦੇ
AAP government is totally fail in Punjab
AAP government shrm kro
Nhi aundi te dubb mro
Harjot Bains murdabaad
ਜਿਹੜੇ ਵੀ ਪਾਰਟੀਆਂ ਦੇ ਲੀਡਰ ਤੁਹਾਡੇ ਕੋਲ ਆ ਰਹੇ ਨੇ ਓਹਨਾਂ ਤਾਂ ਕਦੇ ਡਾਂਗ ਨਹੀ ਫੇਰੀ ਹੋਵੇਗੀ ?
ਪੰਜਾਬ ਸਰਕਾਰ ਮੁਰਾਦਾਬਾਦ
Punjab Sarkar Murdabad
Fail sarkar
Bai ਜੀ ਪੰਜਾਬ ਦੇ ਮੰਤਰੀਅਾਂ ਵਿੱਚੋ ਹਰਜੋਤ ਬੈਂਸ ਸਭ ਤੋ ਵੱਡਾ ਹੰਕਾਰੀ ਹੈ । ਪਹਿਲਾ ਵੀ ਵਿਧਾਨ ਸਭਾ ਵਿੱਚ ਵੀ ਹਰਜੋਤ ਬੈਂਸ ਦੀ ਗੱਲ ਕਰਨ ਦਾ ਢੰਗ ਵਿੱਚੋ ਹੰਕਾਰ ਝਲਕਦਾ ਹੈ
#JusticeForSidhuMoosewala
Bilkul 👍🏻👍🏻
Punjab sarkar murdabad
Justice for 1158
Eh Drame baaz sarkar Announcement kr dinde aa v posta aa rhii nee Parr 1 saal 1.5 saal baid vv koi officially recruitment nii aaondi dukhi kita paiya hun asi kre kiii ?
Justice for balwinder kaur