Home Videos Show with Jaspal Singh Sidhu | Jathedar Akal Takhat Sahib | EP...

Show with Jaspal Singh Sidhu | Jathedar Akal Takhat Sahib | EP 376 | Talk with Rattan

46

#rammandir #jathedar #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

46 Comments

  1. ਪੱਤਰਕਾਰ ਸਾਹਬ ਜੀ ਮਾਰੀ ਦੇ ਅੱਕ ਚੱਬਣ ਗੇ ਮਰਦੀ ਨੇ ਅੱਕ ਚੱਬਿਆ ਬਾਦਲਾਂ ਗਦਾਰਾਂ ਨੇ ਮੋਦੀ ਤੇ ਥੁੱਕਿਆ ਚੱਟਿਆ ਪਹਿਲਾਂ ਤੋਂ ਲੈਕੇ ਅੱਜ ਤੱਕ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਗੰਦੀਆ ਔਲਾਦਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਵਾਲੇ ਬਾਦਲਾਂ ਗਦਾਰਾਂ ਦੇ ਕੋੜ੍ਹਮੇਂ ਵਿੱਚੋਂ ਰਿਸ਼ਤਿਆਂ ਵਿੱਚੋਂ ਨਿਕਲੇ ਗ਼ਦਾਰ

  2. Sikhs Genocide all over india by Congress with the help of Hindutwa terrorists is a proof Sikhs have nothing to do with any other religion. How many Tamils were killed after Rajiv Gandhi murder none why? How many Marthi were killed after Mohandas karamchad Ghandhi none why? 1984 problem only existed in Punjab, but Sikhs women were raped all over india Sikhs were burned alive all over india Sikhs gurdwaras were burned all over india.

  3. ਜੇ ਕਿਤੇ ਬਾਦਲ ਜਿਉਂਦਾ ਹੁੰਦਾ!!!!
    ਜੇ ਕਿਤੇ ਬਾਦਲ ਦੀ ਪੰਜਾਬ ਵਿੱਚ ਸਰਕਾਰ ਹੁੰਦੀ!!!!
    ਫ਼ੇਰ ਬਾਦਲ ਨੇ ਪੰਜਾਬ ਦੇ ਗੁਰੂਘਰਾਂ ਚ ਹਵਨ ਕਰਾ ਦੇਣੇ ਸੀ। ਅਯੁੱਧਿਆ ਚ ਲੰਗਰ ਲਵਾ ਦੇਣੇ ਸੀ।

  4. ਰਨਜੀਤ ਸਿੰਹੁ ਇਕਬਾਲ ਸਿੰਹੁ ਤੇ ਹੋਰ ਇਸ ਤਰਾਂ ਦੇ ਕੌਮ ਨੂੰ ਬਦਨਾਮ ਕਰ ਸਕਦੇ ਹਨ ਜੀ। ਸਰਸੇ ਤੇ ਕੁਝ ਨਿਹੰਗ ਤੇ ਨਿੰਰਕਾਰੀ ਰਾਂਦਾਂ ਸੁਆਮੀ ਚਿੱਟੀ ਸਿਓਂਕ ਵਿਕਾਓ ਮਾਲ ਸੂਰ ਦੀ ਤਰਾਂ ਸਿਫਾਈ ਕਰਨ ਜਾ ਸਕਦੀ ਹੈ।

  5. ਮਸਜਿਦ ਢਾਹਕੇ ਮੰਦਰ ਬਣਾਉਣਾ ਠੀਕ ਨਹੀ .ਇਕ ਕਮਿਉਨਟੀ ਦੀ ਸ਼ਰਧਾ ਵਾਲਾ ਅਸਥਾਨ ਹੈ. ਅੱਲਾ ਅਤੇ ਰਾਮੁ ਪ੍ਮਾਤਮਾ ਦੇ ਨਾਮ ਹਨ.ਸਿੱਖ ਦੀ ਹਸਤੀ ਉੱਚੀ ਹੈ. ਇਸ ਲੲਈ ਅਕਾਲ ਤਖਤ ਦੇ ਜੱਥੇਦਾਰ It'll ਨੂ ਨਹੀ ਜਾਣਾ ਚਾਹੀਦਾ.ਧੰਨਵਾਦ.

  6. ਨਾਨਕ ਦਾ ਭੋਗ ਪਾਉਣ ਲਈ ? ਰਘੁ ਵੀਰ ਤਾਂ ਰਾਮ ਦਾ ਦੂਜਾ ਨਾਮ ਨੀ ?
    ਕੁਰਾਨ ਦੀ Ph.D . ..ਰਾਹੀਂ ਅੱਲਾ ਨੂੰ ਲੱਲਾ ਚੋ ਕੱਢਣ ਵਾਲਾ ਭਾਟੜਾ ਜਾਊ ?

  7. ਪਰ ਜਥੇਦਾਰ ਜੀਉ ਨੂੰ ਮਜਬੂਰੀਵੱਸ ਸੁਖਬੀਰ ਸਿੰਘ ਬਾਦਲ ਦੀ ਗੱਲ ਤਾਂ ਜਰੂਰ ਹੀ ਮੰਨਣੀ ਪਵੇਗੀ।ਧੰਨਵਾਦ ਜੀਉ।

  8. ਮਸਜਿਦ ਡਾਹ ਮੰਦਰ ਬਣਿਐ ਸਾਡੇ ਵੀ ਕਈ ਗੁਰੂ ਘਰ ਡਾਹ ਦਿੱਤੇ ਗੁਰੂ ਘਰ ਨੂੰ ਨਸੂਰ ਦੱਸਦੇ ਐ ਕੌਮ ਨੂੰ ਸੋਚਣ ਤੇ ਵਿਚਾਰਰਨ ਦੀ ਲੋੜ ਐ ਇਨ੍ਹਾਂ ਦੇ ਆਪਣੇ ਨੀ ਜਾ ਰਹੇ

  9. ਵੱਡਾ ਬਾਦਲ ਤੇ ਨਿੱਕਾ ਬਾਦਲ ਇਹ ਸਾਰੇ ਮੰਦਰਾਂ ਸਾਰਿਆਂ ਗੁਰਦੁਆਰਾਂ ਜਾਂਦੇ ਇਹਨਾਂ ਦਾ ਕੋਈ ਧਰਮ ਨਹੀਂ ਹੈਗਾ।।।।।।,।।।।। 0:55

  10. ਪੱਤਰਕਾਰ ਸਾਹਿਬ ਗੁਰਦੁਆਰਿਆਂ ਸਾਹਮਣੇ ਉਹ ਮੂਰਤੀਆਂ ਰਖਾਉਣ ਵਾਲੇ ਜਦੋਂ ਗੋਡਿਆਂ ਪਰਨੇ ਹੋਏ ਬੈਠੇ ਉਨ੍ਹਾਂ ਮੂਰਤੀਆਂ ਰੱਖਣ ਵਾਲਿਆਂ ਤੋਂ ਨਿੱਜ ਪਾਲਿਆ ਜਾ ਰਿਹਾ ਹੈ।

  11. ਗੱਲ ਬਾਤ ਬਹੁਤ ਹੀ ਤੱਥਯੋਗ ਹੈ ਗੱਲਾਂ ਖਰੀਆਂ ਖਰੀਆਂ ਕੀਤੀਆਂ ਹਨ ਪਂਤਰਕਾਰ ਵਧਾਈ ਦੇ ਪਾਤਰ ਹਨ ਧੰਨਵਾਦ ਸਹਿਤ ❤❤❤

  12. ਜਥੇਦਾਰ ਤਾਂ ਆਪ ਆਰਐਸਐਸ ਦਾ ਵਰਕਰ ਹੈ ਨਾਲ਼ੇ ਹੁਣ ਵਾਲੇ ਐਸਜੀਪੀਜੀ ਬੈਠੇ ਪਗੜੀਧਾਰੀ 99%. ਆਰਐਸਅੇਸ ਦੇ ਬੰਦੇ ਹਨ ਜੋ ਕੀ ਬਾਣੇ ਬਾਣੀ ਅਤੇ ਕੋਮ ਦਾ ਹਰ ਰੋਜ਼ ਘਾਣ ਕਰ ਰਹੇ ਨੇ

  13. ਮਸਲਾ ਰਾਮ ਮੰਦਿਰ ਦਾ ਨਹੀਂ ਹੈ ਮੋਦੀ ਵਿੱਚ ਮੈਂ ਵੜੀ ਹੋਈ ਹੈ ਅਤੇ ਚੋਵੀਂ ਚ ਵੋਟ ਬੈਂਕ ਕਰਨ ਲਈ ਮੋਦੀ ਨਵੀਆਂ ਲੂੰਬੜ ਚਾਲਾਂ ਚਲਾ ਰਿਹਾ ਹੈ ਕਈ ਪ੍ਰਸਿੱਧ ਹਿੰਦੂ ਸੰਕਰਾਚਾਰੀ ਮੰਦਿਰ ਦੇ ਉਦਘਾਟਨ ਤੇ ਨਹੀਂ ਜਾ ਰਹੇ ਨੇ ਮੰਦਿਰ ਹਜੇ ਅਧੂਰਾ ਹੈ ਮੋਦੀ ਧੱਕੇ ਨਾਲ ਜਾ ਰਿਹਾ ਹੈ ਪਰ ਸਿੱਖ ਧਰਮ ਚ ਮੂਰਤੀ ਪੂਜਾ ਦਾ ਖੰਡਨ ਕੀਤਾ ਹੋਇਆ ਹੈ ..ਕਉ ਬੁਤਾਨ ਕੋ ਪੂਜਤ ਹੈ ਪਸ਼ੁ ਕਯਿ ਮੁਰਤਾਨ ਕੋ ਪੂਜਨ ਤਾਯੋ

  14. ਸੁਖਬੀਰ ਬਾਦਲ ਦੇ ਬੀਜੇਪੀ ਨਾਲ ਸਮਝੋਤੇ ਦੀ ਇਹ ਵੀ ਇਕ ਕੜੀ ਹੈ। ਸ਼ਾਇਦ ਮੋਦੀ ਖੁਸ਼ ਕਿ ਸਮਝੋਤਾ ਕਰ ਲੈਣ , ਚਾਹੇ ਵੱਡੇ ਭਰਾ ਬਣਕੇ ਹੀ ਕਰ ਲੈਣ। ਅਕਾਲੀ ਦੱਲ 23 ਤੇ ਲੜੇ ਬੀਜੇਪੀ 94 ਤੇ ਲੜੇ। ਤੱਕ ਵੀ ਸਮਝੋਤਾ ਹੋ ਸਕਦਾ।

  15. ਬਿਲਕੁਲ ਠੀਕ ਹੈ ਕਿਸੇ ਵੀ ਸਿੱਖ ਨੂੰ ਮੰਦਰ ਤੇ ਨਹੀ ਜਾਣਾ ਚਾਹੀਦਾ। ਜੇ ਜਥੇਦਾਰ ਜਾਂਦੇ ਹਨ ਤਾਂ ਕੀ ਉਹ ਮੂਰਤੀ ਨੂੰ ਮੱਥਾ ਟੇਕਣਗੇ? ਕੀ ਉਹ ਹਿੰਦੂ ਧਰਮ ਨੂੰ ਉੱਥੇ ਜਾ ਕੇ ਪਰਮੋਟ ਕਰਨਗੇ? ਕੀ ਉੱਥੇ ਜਾ ਕੇ ਸਿੱਖਾਂ ਨੂੰ ਕਹਿਣਗੇ ਕਿ ਸਿੱਖ ਧਰਮ ਨੂੰ ਛੱਡ ਕੇ ਹਿੰਦੂ ਬਣੋ? ਕੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਕੀ ਕਹਿਣਗੇ? ਜਿੱਥੇ ਉਹਨ੍ਹਾ ਨੇ ਸ਼ਬਦ ਉਚਾਰਿਆ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ॥

  16. ਸਿੱਖੀ ਗੁਰਮਤਿ ਦੇ ਸਿਧਾਂਤ ਇੱਕ ਅਕਾਲ ਸੱਤਾ ਦੇ ਉਪਾਸ਼ਕ ਹਨ ਮੂਰਤੀ ਪੂਜਕ ਨਹੀ । ਸਿੱਖ ਬੁੱਤ ਪੂਜਕ ਵੀ ਨਹੀ ਬੁੱਤ ਸ਼ਿਕਨ( ਤੋੜਨ )ਵਾਲੇ ਵੀ ਨਹੀ । ਹਰ ਧਰਮ ਦਾ ਸਤਿਕਾਰ ਹੈ । ਗੁਰਬਾਣੀ ਵਿੱਚ ਰਾਮ ਸ਼ਬਦ ਰੱਬ ਪ੍ਰਥਾਏ ਵਰਤਿਆ ਗਿਆ ਹੈ । ਸ਼੍ਰੀ ਰਾਮ ਚੰਦਰ ਜੀ ਨੂੰ ਹਿੰਦੂਮਤ ਵਿਸ਼ਨੂੰ ਜੀ ਦਾ ਅਵਤਾਰ ਮੰਨਦਾ ਹੈ । ਗੁਰਮਤਿ ਦਾ ਰਾਮ ਅਕਾਲ ਪੁਰਖ ਪ੍ਰਥਾਏ ਸਮੇ ਦੇ ਸੀਮਾਂ ਤੋ ਪਾਰ ਹੈ । ਦਸਮੇ ਪਾਤਸ਼ਾਹ ਦਾ ਸਪਸ਼ਟ ਫੁਰਮਾਨ ਹੇਠ ਦਰਜ ਹੈ
    ਤ੍ਵ ਪ੍ਰਸਾਦਿ ਸਵਯੇ (ਸ੍ਰਾਵਗ ਸੁਧ)
    (ਅੰਗ: 3)
    ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥
    ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;

    ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥
    ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;

    ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥
    ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥
    ਗੁਰੂ ਪੰਜਵੇ ਪਾਤਸ਼ਾਹ ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਸਮਝਕੇ ਪੂਜਣ ਵਾਲਿਆ ਨੂੰ ਬਹੁਤ ਹੀ ਸਪਸ਼ਟ ਉਪਦੇਸ਼ ਕਰ ਰਹੇ ਹਨ ਜੋ ਹੇਠਾ ਦਰਜ ਹੈ
    ਪੰਨਾਂ 1160
    ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥
    ਬੁੱਤ ਪੂਜਾ ਨੂੰ ਫੋਕਟ ਕਰਮ ਕਿਹਾ ਮਹਾਰਾਜ ਨੇ ਇਸ ਲਈ ੴ ਇੱਕ ਸੱਤਾ ਦਾ ਚਿੰਨ ਜਿਸ ਨੂੰ ਸਤਿਨਾਮ ਵੀ ਕਿਹਾ ਆਦਿ ਸੱਚ ਵੀ ਕਿਹਾ ਹੈ ।

Leave a Reply to @AmandeepSingh-bu4wn Cancel reply

Please enter your comment!
Please enter your name here

Exit mobile version