Home Videos Show with Jathedar Ranjit Singh | Political | EP 335 | Talk...

Show with Jathedar Ranjit Singh | Political | EP 335 | Talk with Rattan

30

#jathedarranjisingh #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

30 Comments

  1. ਕੀ ਪ੍ਰਕਾਸ਼ ਸਿੰਘ ਬਾਦਲ ਆਪਦੀ ਜੀਵਨੀ ਲਿਖ ਕੇ ਗਿਆ ਤੇ ਜੇ ਲਿਖੀ ਹੈ ਤਾਂ ਕਦੋਂ ਪ੍ਰਕਾਸ਼ ਕੀਤੀ ਜਾਊ ਅਕਾਲੀ ਦਲ ਦੱਸੇ ਸੁਖਬੀਰ ਬਾਈ ਜਿੰਦੂ ਦਾ ਤਾਊ ਜਰੂਰ ਦੱਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੀਵਨੀ ਕਦੋਂ ਆ ਰਹੀ ਹੈ

  2. ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ
    ਅਰਦਾਸ -ਸ੍ਰੀ ਗੁਰਦੇਵ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਿੱਖ ਪੰਥ ਦੀ ਕਮਾਨ ਰਾਜਨੀਤਕ ਪਰਬੰਧਕ ਕਮੇਟੀਆ ਤੋ ਵਾਪਸ ਲੈ ਕੇ ਫਿਰ ਦੁਬਾਰਾ ਤਪਸਵੀ ਧਰਮੀ ਉਦਾਸੀ ਪੰਥੀਆ ਅਤੇ ਨਿਰਮਲੇ ਪੰਥੀਆ ਦੇ ਪਾਵਨ ਹਥਾ ਵਿਚ ਦੇ ਦੋ
    ਬੇਨਤੀ – ਗੁਰਸਿਖ ਜੀ ਪੜੋ ਬ੍ਰਹਮਗਿਆਨੀ ਸੰਤ ਸਿੰਘ ਜੀ ਮਸਕੀਨ ਦਵਾਰਾ ਲਿਖਤ ਪੁਸਤਕ * ਦੇਸ਼ ਵਿਦੇਸ਼ ਦੇ ਗੁਰਦਵਾਰਿਆ ਦਾ ਪ੍ਰਬੰਧਕੀ ਢਾਂਚਾ ਅਤੇ ਪਰਚਾਰਕ ਸ਼੍ਰੇਣੀ *

  3. ਜੇਕਰ ਏਹੋ ਜਿਹੇ ਸਿੰਘ ਸਾਹਿਬਾਨ ਗੁਰੂ ਘਰਾਂ ਚ ਹੋਣ,,,,,, ਗੁਰੂਘਰਾਂ ਚ ਆਪੇ ਬਰਕਤਾਂ ਆ ਜਾਂਦੀਆਂ ਅਤੇ ਸੰਗਤਾਂ ਉੱਤੇ ਵੀ ਕਿਰਪਾ ਰਹੇਗੀ ਗੁਰੂਆਂ ਦੀ 🙏🙏 ਹੁਣ ਤੇ ਮਸੰਦ ਕਾਬਜ ਨੇ

  4. Jado Tak tusi ek Nissan sahib hetha nahi aunnde aur ek nahi hunde jathedar sahib tado Tak kush nahi tusi gurbani da jaap te karde ho par real life guru sahib teaching or gurbani nu implement nahi karde te tusi appne assli dusman nahi identify karde badal kanjer thoda dusman oye ek rubber stamp hai hun ta kiniya enna warigya rubber stamp hagya a jinna da roop ve Sade warga par enna vich sikhi nahi

  5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਨਿਰਧਾਰਿਤ ਫਾਰਮ ਵਿੱਚ ਸਹਿਜਧਾਰੀ ਸਿੱਖਾਂ ਲਈ ਕੋਈ ਉਪਬੰਧ ਹੀ ਨਹੀਂ ਹੈ। ਇਸ ਤੋਂ ਇਲਾਵਾ ਵੋਟਾਂ ਵਾਲੇ ਫਾਰਮ ਦੇ ਕਾਲਮ ਜਾਤੀਵਾਦ ਨੂੰ ਉਤਸ਼ਾਹਿਤ ਕਰਦੇ ਹਨ, ਜਿਸਦੀ ਸੁਧਾਈ ਕਰਨਾ ਵਕਤ ਦੀ ਅਣਸਰਦੀ ਲੋੜ ਹੈ। ਗੁਰੂ ਸਰਬੱਤ ਦਾ ਭਲਾ ਕਰੇ🙏

  6. ਦਾਸ ਵਲੋਂ 30ਬੋਟਾ। ਬਹੁਤ ਕੰਮ ਹੋਣ ਦੇ ਬਾਵਜੂਦ ਵੀ ਪਿੰਡ ਵਿੱਚ ਸੇਵਾ ਕੀਤੀ ਗੁਰੂ ਘਰ ਦੇ ਕੋਈ ਪ੍ਰਧਾਨ ਜਾ ਮੈਂਬਰ ਨਹੀਂ ਭੂਰੀ ਵਾਲਿਆਂ ਦੇ 12ਸਾਲ। ਤੋਂ ਸੇਵਾ ਦਾਰ ਹਾਂ ਪ੍ਰਧਾਨ ਨੂੰ ਤਾਂ ਗੱਡੀਆਂ ਤੇ ਝੂਟਿਆਂ ਤੋਂ ਇਲਾਵਾ ਕੰਮ ਨਹੀਂ ਹਾਂ ਬਿਰਲੇ ਹਨ ਜੋ ਸੇਵਾ ਕਰਦੇ ਹਨ

  7. ਜੋ ਗੁਰੂ ਦਾ ਸਿੱਖ ਐ ਬਾਦਲ ਕੋੜਮਾ ਨੂੰ ਬੋਟਾ ਨਾ ਪਾਉ ਸ਼ਹੀਦ ਪਰਿਵਾਰਾਂ ਨੂੰ ਪਹਿਲਾਂ ਲੈ ਕੇ ਆੳ

  8. ਸੁਖਦੇਵ ਸਿੰਘ ਢੀਂਡਸਾ ਦਾ ਸਾਥ ਛਡਣਾ ਚਾਹੀਦਾ ਹੁਣ ਸੈਟਰ ਸਰਕਾਰ ਨੇ ਬਾਦਲ ਛਡ ਕੇ ਸੁਖਦੇਵ ਸਿੰਘ ਢੀਂਡਸਾ ਤੇ ਹਥ ਰਖ ਦਿਤਾ ਜੀ

  9. ਭਾਈ ਰਣਜੀਤ ਸਿੰਘ ਜਥੇਦਾਰ ਜੀ ਆਪ ਜੀ ਬੇਨਤੀ ਹੈ ਕਿ ਸਰਣਾ ਟੋਹੜਾ ਲੋਂਗੋਵਾਲ ਦੇ ਟੋਲੇ ਛਡ ਕੇ ਵਡਾਲਾ ਸਾਹਿਬ ਨਾਲ ਰਲਕਕੇ ਇਲੈਕਸ਼ਨ ਲੜਣਾ ਚਾਹੀਦਾ ਹੈ

  10. ਭਾਈ ਰਣਜੀਤ ਸਿੰਘ ਤਾਂ ਸਿਰਫ ਬਾਦਲ ਬਾਦਲ ਬਾਦਲ ਬਾਦਲ ਬਾਦਲ ਬਾਦਲ ਹੀ ਕਰਦੇ ਹਨ
    ਜਿਵੇਂ ਪੰਜਾਬ ਚ ਇਨਕਲਾਬ ਲਿਆਉਦੇ ਲਿਆਉਦੇ ਭੰਤ ਸ਼ਰਾਬੀ ਤੇ ਦਿੱਲੀ ਆਲੇ ਲਾਲੇ ਪੰਜਾਬ ਤੇ ਕਾਬਜ ਹੋ ਗਏ ….. ਹੁਣ ਵੀ ਕਮੇਟੀ ਦੀਆਂ ਵੋਟਾਂ ਚ ਬਾਦਲ ਨੂੰ ਕੱਢਦੇ ਕੱਢਦੇ ਲਾਲਿਆਂ ਹੱਥ ਸਿੱਧ ਕੰਟਰੋਲ ਨਾ ਆ ਜਾਵੇ
    ਬਾਦਲ ਬਾਦਲ ਬਾਦਲ ਇੱਕਲਾ ਹੀ ਨਾ ਕਰੀ ਜਾਓ

  11. ਰਣਜੀਤ ਸਿੰਘ ਜੀ ਨੇ ਸਾਰੇ ਸਹੀ ਤੱਥ ਪੇਸ਼ ਕੀਤੇ ਹਨ, ਜਿਹੜੇ ਵਿਚਾਰਨ ਯੋਗ ਹਨ ਤੇ ਬਹੁਤ ਡੂੰਘੇ ਹਨ।

  12. ਇਸ ਨੇ ਦਰਬਾਰ ਸਾਹਿਬ ਨੂੰ ਬਹੁਤ ਖਾਧਾ ਹੁਣ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ ਕਿਉਂਕਿ ਹੁਣ ਖਾਂਣ ਨੂੰ ਨਹੀਂ ਮਿਲਦਾ

  13. ਭਾਈ ਰਣਜੀਤ ਸਿੰਘ ਸਿੰਘ ਆਪ ਜੀ ਨੂੰ ਅਤੇ ਹੋਰ ਸਾਰੇ ਪੰਥ ਦਰਦੀਆਂ ਨੂੰ ਦੋਵੇਂ ਹਥ ਜੋੜ ਕੇ ਬੇਨਤੀ ਹੈ ਕਿ ਸਾਰੇ ਆਪਣੀ ਆਪਣੀ ਹਓਂਮੈਂ ਮਾਰ ਕੇ ਏਕਤਾ ਕਰ ਲਓ ਜੀ ਇਸ ਵਿਚ ਹੀ ਗੁਰੂ ਖਾਲਸਾ ਪੰਥ ਦਾ ਭਲਾ ਹੈ ਏਕਤਾ ਬਿੰਨਾਂ ਬ੍ਰਾਹਮਣਵਾਦ ਆਰ ਐਸ ਐਸ ਬੀਜੇਪੀ ਬਾਦਲ ਪ੍ਰਕਾਸ਼ ਬ੍ਰਾਹਮਣ ਕਲਯੁੱਗ ਗਾਂਡੂ ਦੱਲ ਵਰਗੇ ਮਹਾਂ ਸ਼ੈਤਾਨਾਂ ਨਾਲ ਲੜਨਾ ਮੁਸ਼ਕਿਲ ਹੋ ਜਾਵੇਗਾ ਭੋਲਿਓ ਯਾਦ ਰਖਿਆ ਜੇ ਗੁਰੂ ਸਵਾਰਿਓ ਸੂਰਬੀਰ ਯੋਧਿਓ ਬਣੀ ਬਣਾਈ ਖੇਡ ਨੂੰ ਵਿਗਾੜ ਨਾ ਲਿਆ ਜੇ ਕਿਤੇ।
    ( ਫਿਰ ਪਛਤਾਇਆਂ ਬਣੇ ਜਬ ਚਿੜੀਆਂ ਚੁਗ ਗਈ ਖੇਤ )

Leave a Reply to @malkitsingh4011 Cancel reply

Please enter your comment!
Please enter your name here

Exit mobile version