#KarnailSinghPanjoli #PunjabPolitics #TalkwithRattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

NRI veero punjab aa ke vote zaroor pao. Saare punjabi ikk ho jao
Good spech
ਜੇਕਰ ਸਾਰੇ ਅਕਾਲੀ ਬਾਦਲ ਤੋਂ ਤੰਗ ਹਨ ਤਾਂ ਉਹ ਪਾਸੇ ਕਯੋਂ ਨੀ ਹੱਟ ਜਾਂਦੇ। ਸਿਮਰਨਜੀਤ ਸਿੰਘ ਮਾਨ ਨਾਲ ਕਿਉ ਨਹੀ ਚਲੇ ਜਾਂਦੇ ਸਗੋ ਉਸ ਨੂੰ ਹਰਾਉਣ ਲਈ, ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਰਹੇ ਹਨ। Ss ਮਾਨ ਨੂੰ ਹਰਾਉਣ ਲਈ ਅੰਦਰਖਾਤੇ ਵੋਟਾਂ ਵੀ ਦੂਜੀਆਂ ਪਾਰਟੀਆਂ ਨੂੰ ਪੁਆ ਦਿੰਦੇ ਸਨ ।ਸਾਰੇ ਹੀ ਹਰਾਮੀ ਹਨ। ਦੁਸ਼ਟ ਹਨ।
ਪੀਪਲ ਕਮਿਸ਼ਨ ਬਣਾਇਆ ਸੀ ਮੈ ਵੀ ਕਮਿਸ਼ਨ ਵਿੱਚ ਕੰਮ ਕੀਤਾ ਸੀ। ਜਿਸ ਕਰਕੇ ਮੇਰੇ ਉੱਤੇ ਵੀ ਬਾਦਲ ਸਰਕਾਰ ਦੇ ਸਮੇਂ 2 ਝੂਠੇ ਕੇਸ ਅਤੇ ਜੁਲਮ ਤਸ਼ੱਦਦ ਉਮਰਾਨੰਗਲ ਅਤੇ ਰਾਜਿੰਦਰ ਪਾਲ ਆਨੰਦ dsp ਨੇ ਕੀਤਾ ਸੀ।
ਇਕੱਲਾ ਸੁਖਬੀਰ ਬਾਦਲ ਹੀ ਨਹੀਂ ਜਿੰਨੇ ਵੀ ਪੁਰਾਣੇ ਅਖੌਤੀ ਆਗੂ ਹਨ ਓਹਨਾਂ ਨੂੰ ਦਫ਼ਾ ਕੀਤਾ ਜਾਵੇ। ਆਪਣੇ ਨਿੱਜੀ ਸਵਾਰਥਾਂ ਲਈ ਗਲਤ ਦਾ ਸਾਥ ਦੇਣ ਵਾਲੇ ਵੀ ਦੋਸ਼ੀ ਹਨ।
ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਥਕ ਮਸਲਿਆਂ ਤੇ ਸਦਾ ਈ ਸਪਸ਼ਟ ਵਿਚਾਰ ਰੱਖੇ ਹਨ ।
ਪੰਜੋਲੀ ਜੀ ਅਕਾਲੀ ਪਾਰਟੀ ਦਾ ਪਤਨ ਤਾਂ ਹੋਵੇਗਾ ਪਰ ਕੌਮ ਦਾ ਪਤਨ ਨਹੀਂ ਕੌਮ ਹਮੇਸ਼ਾਂ ਚੜਦੀ ਕਲਾ ਵਿੱਚ ਹੈ ਅਤੇ ਰਹੇਗੀ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ
ਧੰਨਵਾਦ ਜੀ
ਪੰਜੇਲੀ ਸਾਹਿਬ ਵਿੱਚ ਬਹੁਤ ਸੰਭਾਵਨਾਵਾਂ ਸਨ ਪੰਥਕ ਸਿਆਸਤਦਾਨ ਵੱਜੋਂ ਭੂਮਿਕਾਵਾਂ ਨਿਭਾਉਣ ਦੀਆਂ ।ਪੰਜੋਲੀ ਨੇ ਕਦੇ ਚਾਪਲੂਸੀ ਵਾਲੀ ਸਿਆਸਤ ਨੀ ਕੀਤੀ ਤੇ ਪਾਰਟੀ ਵਿੱਚ ਅਸੂਲਾਂ ਤੇ ਚੱਲਣ ਦੀ ਵਜਾਹ ਕਾਰਨ ਜਾਂ ਤਾਂ ਚੁੱਪ ਰਿਹਾ ਜਾਂ ਪਰੇ ਕਰ ਦਿੱਤਾ ਜਾਂਦਾ ਰਿਹਾ । ਮੈਨੂੰ ਯਾਦ ਹੈ ਕਿ ਗੁਰੂ ਘਰ ਫਤਿਹਗੜ ਸਾਹਿਬ ਦੇ ਚੌਗਿਰਦੇ ਦੀ ਦਿੱਖ ਬਾਰੇ ਬਾਕਮਾਲ ਸੋਚ ਸੀ ਪਰ ਇਹਨਾ ਦੀ ਕਿਸੇ ਨੇ ਸੁਣੀ ਤੱਕ ਨਹੀਂ ! ਦੂਰ ਅੰਦੇਸ਼ੀ ਨੇਤਾ ਵਾਲ਼ੇ ਗੁਣ ਨੇ ਪਰ ਅਕਾਲੀ ਦਲ ਨੇ ਹਮੇਸ਼ਾ ਸਾਈਡ ਤੇ ਲਾਕੇ ਰੱਖਿਆ
Koi din esa avega punjab vich badel parvar nu gharo kadke loka ne shter marne aa
Badel parvar bahut vada chor ee gunda parvar he
ਸ.ਪੰਜਲੀ ਜੀ ਵਲੋਂ
ਸਭ ਤੌਂ ਖਤਰਨਾਕ ਹੁੰਦੀ ਹੈ ਖਮੋਸ਼ੀ ।। ਗਲਤ ਦੇਖ ਕੇ ਚੁੱਪ ਰਹਿਣਾ
ਕੀ
ਟੌਹੜੇਨੇਬਾਦਲਨਾਲੋਘੱਟਕੀਤੀ
1978 DI VAISAKHI NIRDOSH AMRITDHARI 13 SIKHA DA KATAL BADAL SARKAR CI KISE NU SAZA NI HOI CI AKALIDAL BADAL DA BYCOTT KEETA HOYA
Sat shri akal ji ma ehna de area toh ha ji dsp vijay nal eh hun v paise de deal karwonde na panjoli Saab
Panjoli ji very good
ਗੁਰੂ ਸਾਹਿਬ ਜੀ ਨੇ ਮੂਰਤੀ ਪੂਜਾ ਨੂੰ ਬਹੁਤ ਸਖਤ ਮਨਾ ਕੀਤਾ ਹੈ ਜੀ ਗੁਰੂ ਦੇ ਸਿੱਖਾਂ ਨੂੰ
ਇਜ਼ਹਾਰ ਆਲਮ ਨੂੰ ਆਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ,ਕੀ ਇਹ ਆਕਾਲੀ ਦਲ ਦਾ ਵਿਧਾਨ ਦੇ ਮੁਤਾਬਕ ਠੀਕ ਹੈ। ਮੋਗਾ ਵਿੱਚ ਪੰਜਾਬੀ ਪਾਰਟੀ ਦਾ ਐਲਾਨ ਕੀਤਾ ਗਿਆ
Akali dal badal haramjade
Bahut vdia 👍
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਰਾਮ ਮੰਦਰ ਉਦਘਾਟਨ ਤੇ ਨਾ ਜਾਣ ਦਾ ਫੈਸਲਾ ਕਰ ਦਿੱਤਾ ਹੈ। ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਅਜੇ ਤੱਕ ਸ਼ਸ਼ੋਪੰਜ ਵਿੱਚ ਪਏ ਹੋਏ ਹਨ।
Sukha amli akali dal da Nass kar ka he rahaga
ਕਾਮਰੇਡ ਹਰਦੇਵ ਅਰਸ਼ੀ ਦੀ ਇੰਟਰਵਿਊ ਕਰੋ ਜੀ
S S A 🙏🙏 Ratandeep Singh ji and Karnail Singh Panjoli ji
ਪੰਜੋਲੀ ਸਾਬ੍ਹ ਅੱਜ਼ ਬਾਦਲਾਂ ਨੂੰ ਜਿੰਨਾ ਮਰਜੀ ਨਿੰਦ ਲਵੋ ਜੇ ਤੁਹਾਨੂੰ ਪਤਾ ਸੀ ਬਾਦਲ ਨੇ ਇੰਝ ਕਿਹਾ ਯੇਹ ਕਹਾ ਵੋਹ ਕਹਾ ਤਾਂ ਤੁਸੀਂ ਬਾਦਲਾਂ ਨੂੰ ਛੱਡਿਆ ਕਿਉਂ ਨਾ ਜੀ ? ਫੇਰ ਵੀ ਤੁਸੀ ਕੱਢੇ ਹੀ ਹੋ ਪਾਰਟੀ ਚੋਂ ਪਰ ਤੁਸੀਂ ਆਪ ਨਹੀਂ ਨਿੱਕਲੇ ,? ਪੂਰਾ ਰੱਜ ਕੇ ਸੱਤਾ ਮਾਣੀ ਗੜੁੱਚ ਰਹੇ ? ਅੱਜ ਨਿੰਦਦੈ ਨਹੀਂ ਥੱਕਦੇ ਪੰਜੋਲੀ
Saromani commety da pardhan hona ehna da haq si tohra saab magro par badal dal ne tohra group nu khoonje lagata
Karnail singh panjoli saab hamesha panth lyi khad de aye ne salute a ehna nu
Karnail singh panjoli saab nu party vich kade v ban da haq nahi ditta badal parivar ne karmail singh panjoli saab dhindsa saab jine vadde kadd de leader ne
ਸਵਾਦ ਤਾਂ ਸੀ ਜਦੋ ਸਤਾ ਵਿੱਚ ਸੀ ਓਦੋਂ ਛੱਡਦੇ
ਬਾਕੀ
ਹੁਣ ਤਾਂ ਇਦਾ ਹੋ ਗਿਆ ਭਾਮੇ ਕੋਈ ਸਿਆਸਤਦਾਨ ਆਪਣੇ …… ਤੱਤੇ ਤਵੇ ਤੇ ਵੀ ਰੱਖ ਕੇ ਕਹੇ ਕੇ ਮੈਂ ਸੱਚ ਬੋਲਦਾ
ਫਿਰ ਵੀ ਜ਼ਕੀਨ ਨੀ ਹੋਣਾ
ਚਲੋ ਵੀ ਭੇਡੋ ਲਿਖੋ ਜਿੰਦਾਬਾਦ ਜਿੰਦਾਬਾਦ
Panjoli sahib you're right.
Badal dal tu fudu si te rahe ga
ਬੁੱਚੜਾਂ ਤੇ ਉਹਨਾਂ ਦੇ ਸਾਥੀਆਂ ਨੂੰ ਖਿਦੇੜੋ..ਵਕਤ ਤੇ ਹਿਸਾਬ ਕਰਦੇ ਰਹੋ..ਜਾਗਦੇ ਰਹੋ…ਕਾਇਮ ਰਹੋ..
ਏਸੇ ਕਰਕੇ ਸਰਸੇ ਵਾਲੇ ਨੇ ਕਿਹਾ ਸੀ ਕਿ ਮੈ ਤਾਂ ਮੁਆਫੀ ਮੰਗੀ ਹੀ ਨਹੀਂ ।😂😂
ਕੌੜੀਆ ਤਾਂ ਲੱਗਣ ਗੀਆ ਕਿਉਂਕਿ ਸੱਚੀਆ ਨੇ ਗੱਲਾਂ
ਸਹੀ।ਗੱਲ।ਹੈ।ਲੱਖ।ਪਰਸੈਟ।ਸਹੀ।ਲੋਕੁ।ਆਪਾ।ਜਾਗੋ।ਜਾਗੋ।ਅਕਲ।ਕਰੁ
ਪੰਥ।ਵਿਚੋ।ਛੇਕਿਆ।ਜਾਵੇ।ਬਾਦਲ।ਕੰਜਰ।ਗਦਾਰ।ਉਸ।ਦੇ।ਚਮਚੇ।ਵਟੋਹਾ।ਚਾਦੰਮਾਜਰ
ਪਜੋਲੀ।ਰਤਨ।ਲਵ।ਯੁ।ਬਾਦਲ।ਕੰਜਰ।ਨੰ।ਪੰਥ।ਵਿਚੋ।ਛੇਕਿਆ।ਜਾਵੇ
ਹੁਣ ਤਾਂ ਸੰਗਤ, ਵੋਟਰ ਬੋਲਿਆ ਹੈ।
ਪੰਜੋਲੀ ਲੇਟ ਹੋ ਗਿਆ,
ਹੁਣ ਫੈਸਲਾ ਸੰਗਤ ਅਤੇ ਵੋਟਰ ਨੂੰ ਕਰਨ ਦਿਓ।
ਬਾਕੀ ਤੁਸੀਂ ਹੁਣ ਅਰਾਮ ਕਰੋ ।
ਦੁਬਾਰਾ ਵੋਟਰ ਧੋਖੇ ਵਿਚ ਨਹੀਂ ਆਵੇਗਾ ।
ਅਸੀਂ ਹੁਣ ਤੱਕ ਕਾਂਗਰਸ ਨੂੰ ਆਪਣੀ ਦੁਸ਼ਮਣ ਸਮਝਦੇ ਰਹੇ ਹਾਂ,ਪਰ ਸਮੇਂ ਨੇ ਸਾਰਾ ਕੁੱਝ ਸ਼ੀਸੇ ਵਾਂਗ ਸਪੱਸ਼ਟ ਕਰ ਦਿੱਤਾ ਹੈ ਕਿ ਦੁਸ਼ਮਣ ਤਾਂ ਸਿੱਖੀ ਦੇ ਭੇਸ ਵਿੱਚ ਇਹ ਅਖੌਤੀ ਅਕਾਲੀ ਦਲ ਬਾਦਲ ਵਾਲੇ ਹੀ ਸਨ।
ਪੰਜੋਲੀ ਸਾਹਿਬ ਬਹੁਤ ਵਧੀਆ ਵਿਚਾਰ ਹਨ ਤੁਹਾਡੇ।
ਭਾਈ ਸਾਹਿਬ ਤੁਸੀਂ ਸੱਚ ਦਾ ਹੋਕਾ ਜਾਰੀ ਰੱਖੋ।
ਪੰਜਾਬ ਸਰਕਾਰ ਮੁਰਾਦਾਬਾਦ
ਟੁਕੜਬੋਚ ਕਿਸੇ ਥਾਂ ਦਾ …….
ਜੇ ਕਿਤੇ ਜਰਨਲ ਸਕੱਤਰ ਤੋਂ ਕਮੇਟੀ ਦਾ ਪ੍ਰਧਾਨ ਲਾ ਦਿੰਦੇ ਤਾਂ ਸਬ ਠੀਕ ਸੀ ਇਹਦੇ ਵਾਸਤੇ ….
ਹੁਣ ਵੀ ਆਪਣਾ ਭਾਅ ਵਧਾ ਰਿਹਾ
Panjoli sahib da Mai boht vadda fan a
ਇਹਨਾਂ ਨੂੰ ਜਥੇਦਾਰ ਪ੍ਰਧਾਨ ਕਮੇਟੀ ਨੂੰ ਧਾਰਮਿਕ ਨਹੀਂ ਹੈ ਬੀਜੇਪੀ ਦੇ ਬਾਦਲਾਂ ਦੇ ਕਰਮਚਾਰੀ ਹਨ
ਰਤਨ ਸਿੰਘ ਵਡਾ ਕਰਨ ਤੂਸੀ ਸਿਆਣੇ ਬਿਆਣੇ ਪਤਰਕਾਰ ਹੋ ਸੁਖਬੀਰ ਬਾਂਦਰ ਦੀ ਗਲਬਾਤ ਕਰ ਵਡੇ ਕਾਰਨਾਂ ਦਾ ਤੇਨੂੰ ਪਤਾ ਲਗ ਜਾਊ ਇਕ ਮਿੰਟ ਵੀ ਚਝ ਦੀ ਗੱਲ ਨਹੀਂ ਆਉਂਦੀ ਦੋਵਾਂ ਬਾਂਦਰ😂 ਬਾਂਦਰੀ ਨੂੰ
ਪੰਜੋਲੀ ਜੀ ਬਹੁਤ ਵਧੀਆ ਜੀ