Home Videos Show with Mehtab Singh Khaira | EP 315 | Talk With Rattan

Show with Mehtab Singh Khaira | EP 315 | Talk With Rattan

40

#sukhpalkhaira #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

40 Comments

  1. Time ik baar mudkey jaroor anda bhagwant dey paap ghada bhar❤giya sharabi daa jo app nasha karda oh kadey khatam kar sakda gal badi clear aa loka ney sutiya ney vota patiya but inna lalchi lok do paisiya tey bik jandey

  2. Khehra saplia chor C. Os ne Poltic nu ik Nva roop dita. Sb toh jiada Rola paona. Lakhe varge chora da dost bnke pinda ch loka nu bevkoof bnaona. Bachn Vaste drame krda C. Pta lhnu sara c. Jihrhhe Bhole. Bhale lok ihde spot ch bolde A. Ohna Saria nu bevkoof bna gia ih banda. Baki veero rejalt apne app hee a Javega.

  3. Vair virodh khatam karo
    Badla lena badle di pabna rakhna eh sab nahi hona chida
    Kaise bi inssan nu dukh dena eh parmatma bi sahan nahi karda
    Kiu pul gye sab ik haan
    Inssan de jiwan di ki kimat hai
    Inssan di zindgi da ki smaa hai eh koi nahi janda.
    Phir bi dila andar erkha badla kiu hai
    Eh sab kadtak khatam hoyega.
    Dukh nahi pyar vando
    Pyar deke vekho kini khusi mildi hai
    Dil nu chain ayega.

  4. ਜਮਾਂ ਖਾਲੀ ਹਥ ਤਾਂ ਮੂੰਹ ਨੂੰ ਨੀ ਜਾਂਦਾ ਕੋਰਟ ਨੇ ਰਿਮਾਂਡ ਦਿਤਾ ਐਵੇਂ ਨੀ ਦਿਤਾ ਕੋਈ ਗੱਲ ਤਾਂ ਹੋਵੇਗੀ ਕੋਰਟ ਤੇ ਭਰੋਸਾ ਰੱਖੋ ਜੇਕਰ ਸਚਾਈ ਹੋਈ ਤਾਂ ਕੁਝ ਨੀ ਹੁੰਦਾ

  5. ਵੀਰ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਗੇ ਸਦਾ ਲਈ ਸੁਖਪਾਲ ਸਿੰਘ ਖਹਿਰਾ ਜੀ ਉੱਪਰ ਇੱਕੋ ਇੱਕ ਐਮਐਲਏ ਹੈ ਜੋ ਸਿੱਖਾਂ ਲਈ ਪੰਜਾਬ ਦੇ ਹਰੇਕ ਮੁੱਦੇ ਤੇ ਬੋਲਦੇ ਹਨ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਅਸੀਂ ਖਹਿਰਾ ਜੀ ਦੇ ਨਾਲ ਹਾ

  6. ਬੇਟਾ ਜੀ ਤੁਸੀਂ ਰਾਜੀ ਰਹੋ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਾਪਾ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਖਹਿਰੇ ਸਾਹਿਬ ਜੀ ਆਪਣੀ ਆਵਾਜ਼ ਬੁਲਦ ਰੱਖੇ ਜੀ👍👍👍❤❤❤

Leave a Reply to @BabdilAjiz Cancel reply

Please enter your comment!
Please enter your name here

Exit mobile version