#pargatsingh #punjabcongress #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਜਿਹੜੇ ਵੀ ਪਰਗਟ ਨੂੰ ਬਹੁਤ ਚੰਗਾ ਸਮਜਦੇ ਨੇ….ਉਹ ਸਿਰਫ ਇਕ ਵਾਰ punjabi podcast ਚੈਨਲ ਤੇ ਸ਼ੇਰਾ ਖੁੱਬਣ ਦੇ ਪਿਤਾ ਦਾ interview (ਇੰਟਰਵਿਊ) ਸੁਣਲੋ … ਸਿਰਫ 15 k ਮਿੰਟ ਦਾ ਸੁਣਲੋ….ਸਾਰੀ ਸਚਾਈ ਸਾਹਮਣੇ ਆ ਜਾਵੇਗੀ ਇਸ ਪਰਗਟ ਦੀ…. ਆਪਣੀ ਜ਼ਿੰਦਗੀ ਦੇ 10 ਮਿੰਟ ਕੱਢ ਕੇ ਜਰੂਰ ਸੁਣੋ…. ਹੱਥ ਬਣਕੇ ਹੀ ਬੇਨਤੀ ਆ🙏🙏🙏🙏😢
Nice parson pargat Singh g❤
Very good pargat Singh ji ਜੇ ਕਾਂਗਰਸ ਇਕੱਲੇ ਚੋਣਾਂ ਲੜਦੀ ਹੈ ਤਾਂ 6 ਤੋਂ 7 ਸੀਟਾਂ ਜਿੱਤ ਸਕਦੀ ਹੈ ਜੇ Aap ਨਾਲ ਸਮਝੌਤਾ ਕਰਕੇ ਲੜੂ ਤਾਂ 3 ਤੋਂ 4 ਸੀਟਾਂ ਜਿੱਤੇਗੀ
ਸਰਦਾਰ ਪ੍ਰਗਟ ਸਿੰਘ ਜੀ ਰਤਨਦੀਪ ਸਿੰਘ ਧਾਲੀਵਾਲ ਜੀ ਅਤੇ ਸਮੂਹ ਦਰਸ਼ਕਾ ਅਤੇ ਟੀਮ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ Sportsman Saab ਨੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏
Sara punjab khaa k hun team bnon nu firde a sla chor
Harish choudary chor congress party da badha gark kar diye mla sets 2 to 5 corre call harish choudary 👨👈😆😆😆
(Winners have answers and losser have excuses) and pargat singh is winner 🏆even after lossing
ਜੇ ਪੰਜਾਬ ਵਿੱਚ ਗਠਜੋੜ ਕਰ ਲਿਆ ਤਾਂ ਆਧੇ ਕਾਗਰਸੀ ਵਰਕਰ ਨਾਰਾਜ ਹੋ ਜਾਣਗੇ ਪਾਰਟੀ ਛਡਣ ਲਾਈ ਮਜਬੂਤ ਹੋ ਜਾਣਗੇ ਲੀਡਰਰਰੌ ਸੌ-ਚੌ
Pargat singh ji nae gareeb loka lay kee ketea jantak karo daso
ਹੀਰਾ ਬੰਦਾ ਪ੍ਰਗਟ ਸਿੱਖ MLA
Sportsman always think different ❤👌✌️
Vir ji sarae gareeb lok amm part nal han amm part sahan nal jetugee
ਝੂਠ ਦੀ ਪੰਡ
Tuse hon Panjab vich bnde khaan LG jo
19:10 veri good ਸਹੀ ਗੱਲ ਹੈ ਜੀ ਜੇ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਬਹੁਤ ਵਧੀਆ ਗੱਲ ਕੀਤੀ ਜੇ ਮੈਂ ਕੁਝ ਨਹੀਂ ਕਰ ਸਕਦਾ ਇਹੋ ਜਿਹੇ ਬੰਦੇ ਦੀ ਲੋੜ ਹੈ ਨਾ ਕੇ ਕੈਪਟਨ ਅਮਰਿੰਦਰ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ ਹੁਣ ਵੀ ਆਸ ਰੱਖਦੇ ਹਨ ਇਕ ਮੌਕਾ ਪੰਜਾਬੀਆਂ ਨੇ ਭਗਵੰਤ ਨੂੰ ਦਿੱਤਾ ਹੈ ਵਾਹਿਗੁਰੂ ਕਿਰਪਾ ਕਰੇ ਐਹੋ ਜਹੇ ਸੱਚੇ ਬੰਦਿਆਂ ਨੂੰ ਇਕ ਮੌਕਾ ਜ਼ਰੂਰ ਦਿਉ
Good 18:56
ਬਦਲਾਵ ਸਾਰਿਆਂ ਨੇ ਵੇਖ ਲਿਆ ਪਰਗਟ ਸਿੰਘ ਜੀ ਦੀ ਇੱਕ ਗੱਲ ਸਹੀ ਹੈ ਕੱਠੇ ਹੋਣ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਆਪਾਂ ਆਪਣੇ ਫੈਸਲੇ ਲਵੋ ਆਪ ਪਹਿਲਾਂ ਆਪਣਾ ਘਰ ਸੁਧਾਰੋ ਫਿਰ ਆਪਣਾ ਪਿੰਡ ਫਿਰ ਪੰਜਾਬ
🌹❤️🙏🪯🕉️☪️✝️🙏❤️🌹
Shera khubban baare puchna si
GATHHJORHH SME DI MANG HAI , BADD CH JO MRJI KR LIO , J KR IS SME INDIA DIAN SARIA PARTIAN IKKATHHIAN NA HOYIA TA INDIA IK VAR FER GULAM HO SKDA,
Rattan bai g ghat evi heni jalandhar to surrey aya ma sara ptta edha sanu pehla kehnda si raajneeti aundi ni menu te hun ehnu hawalle rahi millions bheje apne munde nu te properties leke ditia ne same plus Jalandhar ch ehnu highrise pass kroun lye free ch apartment gift hoie
Yr main tuhade bare vadia soch sii par jdo di Shera khuban de bapu di interview suni soch badal diti tusi bhut glt kita ona naal
If CM navjot singh sidhu , HM pargat Singh and sukhpal khaira as FM then it be way better than current Government
ਪ੍ਰਗਟ ਸਿੰਘ ਜੀ ਪੰਜਾਬ ਦਾ ਅਵਾਮ ਇਸ ਪੱਧਰ ਤੱਕ ਨਹੀਂ ਸੋਚਦਾ ਨਾਂ ਹੀ ਇਹ ਵਿਵਹਾਰਿਕ ਹੈ। ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲਾਇੰਸ ਤੋਂ ਬਾਅਦ ਬਾਕੀ ਵੋਟ ਬੈਂਕ ਕਿਤਨਾਂ ਕੁ ਬਚਦਾ ਕਿ ਪਰਲੋ ਆ ਜਾਊ।
Great Man and honest Leader S, Pargat Singh ji
Ashu. Good. Ledher
Very good interview
Partybaaji chad k kehne aaaa sukhpal khaira,goldy dhuri wala nd pargat singh eh teeno leader saaf aa and ajj de hlaaata to eh lgda SUKHPAL SINGH KHAIRA c.m de jogg a
Very good. Ji
Kuch ni kita es bande ne minister hundya. Hun tu ja etho
Bilkul Shi glla khia pargat g ne
Save higher education of Punjab
#justice_for_1158
Panjabi congressi are selfish…..jaker 1 vaar hor BJP centre wich ah gaie tan panjab wich congress and AAP A rahni he nahi Jakhad, Manpreet hona vang sare BJP WICH cahlle jane gatjjod karke tan fer vi……….
ਕਾਸ਼,,,ਸਾਰੇ ਸਿਆਸੀ ਲੋਕ ਸ ਪ੍ਰਗਟ ਸਿੰਘ ਵਰਗੇ ਹੁੰਦੇ ❤