Home Videos Show with MLA Pargat Singh | EP 313 | Talk With Rattan

Show with MLA Pargat Singh | EP 313 | Talk With Rattan

34

#pargatsingh #punjabcongress #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

34 Comments

  1. ਜਿਹੜੇ ਵੀ ਪਰਗਟ ਨੂੰ ਬਹੁਤ ਚੰਗਾ ਸਮਜਦੇ ਨੇ….ਉਹ ਸਿਰਫ ਇਕ ਵਾਰ punjabi podcast ਚੈਨਲ ਤੇ ਸ਼ੇਰਾ ਖੁੱਬਣ ਦੇ ਪਿਤਾ ਦਾ interview (ਇੰਟਰਵਿਊ) ਸੁਣਲੋ … ਸਿਰਫ 15 k ਮਿੰਟ ਦਾ ਸੁਣਲੋ….ਸਾਰੀ ਸਚਾਈ ਸਾਹਮਣੇ ਆ ਜਾਵੇਗੀ ਇਸ ਪਰਗਟ ਦੀ…. ਆਪਣੀ ਜ਼ਿੰਦਗੀ ਦੇ 10 ਮਿੰਟ ਕੱਢ ਕੇ ਜਰੂਰ ਸੁਣੋ…. ਹੱਥ ਬਣਕੇ ਹੀ ਬੇਨਤੀ ਆ🙏🙏🙏🙏😢

  2. Very good pargat Singh ji ਜੇ ਕਾਂਗਰਸ ਇਕੱਲੇ ਚੋਣਾਂ ਲੜਦੀ ਹੈ ਤਾਂ 6 ਤੋਂ 7 ਸੀਟਾਂ ਜਿੱਤ ਸਕਦੀ ਹੈ ਜੇ Aap ਨਾਲ ਸਮਝੌਤਾ ਕਰਕੇ ਲੜੂ ਤਾਂ 3 ਤੋਂ 4 ਸੀਟਾਂ ਜਿੱਤੇਗੀ

  3. ਸਰਦਾਰ ਪ੍ਰਗਟ ਸਿੰਘ ਜੀ ਰਤਨਦੀਪ ਸਿੰਘ ਧਾਲੀਵਾਲ ਜੀ ਅਤੇ ਸਮੂਹ ਦਰਸ਼ਕਾ ਅਤੇ ਟੀਮ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ Sportsman Saab ਨੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  4. ਜੇ ਪੰਜਾਬ ਵਿੱਚ ਗਠਜੋੜ ਕਰ ਲਿਆ ਤਾਂ ਆਧੇ ਕਾਗਰਸੀ ਵਰਕਰ ਨਾਰਾਜ ਹੋ ਜਾਣਗੇ ਪਾਰਟੀ ਛਡਣ ਲਾਈ ਮਜਬੂਤ ਹੋ ਜਾਣਗੇ ਲੀਡਰਰਰੌ ਸੌ-ਚੌ

  5. 19:10 veri good ਸਹੀ ਗੱਲ ਹੈ ਜੀ ਜੇ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਬਹੁਤ ਵਧੀਆ ਗੱਲ ਕੀਤੀ ਜੇ ਮੈਂ ਕੁਝ ਨਹੀਂ ਕਰ ਸਕਦਾ ਇਹੋ ਜਿਹੇ ਬੰਦੇ ਦੀ ਲੋੜ ਹੈ ਨਾ ਕੇ ਕੈਪਟਨ ਅਮਰਿੰਦਰ ਸਾਢੇ ਚਾਰ ਸਾਲ ਕੁਝ ਨਹੀਂ ਕੀਤਾ ਹੁਣ ਵੀ ਆਸ ਰੱਖਦੇ ਹਨ ਇਕ ਮੌਕਾ ਪੰਜਾਬੀਆਂ ਨੇ ਭਗਵੰਤ ਨੂੰ ਦਿੱਤਾ ਹੈ ਵਾਹਿਗੁਰੂ ਕਿਰਪਾ ਕਰੇ ਐਹੋ ਜਹੇ ਸੱਚੇ ਬੰਦਿਆਂ ਨੂੰ ਇਕ ਮੌਕਾ ਜ਼ਰੂਰ ਦਿਉ

  6. ਬਦਲਾਵ ਸਾਰਿਆਂ ਨੇ ਵੇਖ ਲਿਆ ਪਰਗਟ ਸਿੰਘ ਜੀ ਦੀ ਇੱਕ ਗੱਲ ਸਹੀ ਹੈ ਕੱਠੇ ਹੋਣ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਆਪਾਂ ਆਪਣੇ ਫੈਸਲੇ ਲਵੋ ਆਪ ਪਹਿਲਾਂ ਆਪਣਾ ਘਰ ਸੁਧਾਰੋ ਫਿਰ ਆਪਣਾ ਪਿੰਡ ਫਿਰ ਪੰਜਾਬ

  7. Rattan bai g ghat evi heni jalandhar to surrey aya ma sara ptta edha sanu pehla kehnda si raajneeti aundi ni menu te hun ehnu hawalle rahi millions bheje apne munde nu te properties leke ditia ne same plus Jalandhar ch ehnu highrise pass kroun lye free ch apartment gift hoie

  8. ਪ੍ਰਗਟ ਸਿੰਘ ਜੀ ਪੰਜਾਬ ਦਾ ਅਵਾਮ ਇਸ ਪੱਧਰ ਤੱਕ ਨਹੀਂ ਸੋਚਦਾ ਨਾਂ ਹੀ ਇਹ ਵਿਵਹਾਰਿਕ ਹੈ। ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਲਾਇੰਸ ਤੋਂ ਬਾਅਦ ਬਾਕੀ ਵੋਟ ਬੈਂਕ ਕਿਤਨਾਂ ਕੁ ਬਚਦਾ ਕਿ ਪਰਲੋ ਆ ਜਾਊ।

  9. Panjabi congressi are selfish…..jaker 1 vaar hor BJP centre wich ah gaie tan panjab wich congress and AAP A rahni he nahi Jakhad, Manpreet hona vang sare BJP WICH cahlle jane gatjjod karke tan fer vi……….

Leave a Reply to @professor3416 Cancel reply

Please enter your comment!
Please enter your name here

Exit mobile version