#talkwithrattan #dairyfarm #ramandeepkaur
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰ#ਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਪਿੰਡ ਕਿਹੜੀ ਸਾਈਡ ਆ ਬਾਈ
Ns.veryweljagdevsinghandhiswife
❤❤❤❤❤👍
Bai sade kol 2 bafflo aa daso kida loan psas hoga km shuru karn lie
ਬੇਕਾਰ ਬੰਦਾ ਬਾਈ ਇਹ ਧਨੋਆ ਫਾਰਮ ਵਾਲਾ ਜਮਾ ਮੈਂ ਇਹਦੇ ਪਿੰਡ ਇਹਦੇ ਕੋਲ ਗਿਆ ਨਵਾਂ ਕੰਮ ਸ਼ੁਰੂ ਕਰਨਾ ਸੀ ਇਹਨੇ ਫੋਨ ਵੀ ਨਹੀਂ ਚੱਕਿਆ ਕੋਈ ਹੈਲਪ ਨਹੀਂ ਕੀਤੀ
Pdf di meeting kdo te kithe hunde hai
Bold couple "ਜਿੰਦਾਬਾਦ ਜਿੰਦਗੀ"
,❤❤❤
Good work ji
Good job sister
Bhut vdia lgeya vr ji Punjab vich hi traki hi kro
ਬਹੁਤ। ਵਧੀਆ ਜਾਣਕਾਰੀ ਦਿੱਤੀ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ 👍
Waheguru ji chardikala rakhi veer di
❤❤❤❤❤❤ well done
Dekhu ehna da ajenda canada nnu badnM krna
Eh jehda repoter a sidra jeha ehnu canada tu bina tatti nee aundi koi kam kre canada nu bura kehna hee kehna ehne 100 truck 1 punjabi bnyi bethe ne eve sddi jane o
God bless you both of you
ਸਹੀ ਗੱਲ ਹੈ ਭਾਜੀ
Good
ਬਾਈ ਇੱਥੇ ਬਾਹਰ ਆਲ਼ਿਆਂ ਦੀ ਜਿੰਦਗੀ ਲੰਘ ਗਈ ਵਾਪਸ ਪਰਤਣ ਦੀਆਂ ਊਮੀਦਾਂ ਚ ਪਰ ਥੌਡੀ ਪਰਮਾਤਮਾਂ ਨੇ ਸੁਣੀ। ਜਿਨ੍ਹਾਂ ਨੇ ਬਾਹਰਲੇ ਮੁਲਕਾਂ ਚ ਦਿਹਾੜੀਆਂ ਕੀਤੀਆਂ ਉਨ੍ਹਾਂ ਦਾ ਭੁਲੇਖਾ ਨਿਕਲ ਗਿਆ ਕਿ ਜੋ ਅਨੰਦ ਪੰਜਾਬ ਚ ਆ ਉਹ ਬਾਹਰ ਕੁਝ ਨਹੀਂ
Veri good bhai ji dairy form wale logon ka To kya hai ek dusre ke pair khinchte Hain Bhagwan aapko aapko aap Jaise bhaiyon ki video dekhkar hamen bhi motivation milta hai 👍❤️🙏Ram 🙏 Ram
Ryt sister brother
Nice 👍👍
M v kholu ga
Bi ji v v nice
ਸ਼ੁਕਰ ਆ ਕਿਸੇ ਦੀ ਸੋਚ ਇੰਨੀ ਵਧੀਆ ਹੈ
ਪੁੱਤਰ ਜੀ ਬਹੁਤ ਬਹੁਤ ਵਧਾਈ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਫੈਸਲਾ ਲਿਆ ਲੋਕ ਕੁੜੀਆਂ ਬਾਹਰ ਭੇਜ ਦੇ ਹਨ ਪਰ ਇਹ ਨਹੀਂ ਸੋਚਦੇ ਕਿ ਉਹ ਕੰਮ ਕੀ ਕਰਦੀਆਂ ਹਨ 🎉
ਵਾਹਿਗੁਰੂ ਮੇਹਰ ਕਰੇ। ਪੰਜਾਬ ਵਿੱਚ ਲੋਕ ਸੁਖੀ ਰਹਿਣ । ਇਥੇ ਭੀ ਮੇਹਨਤ ਕਰੋ। ਸਭ ਠੀਕ ਹੋ ਜਾਵੇਗਾ।
Well said at the end Raman ji
sir ji aise videos hindi language me banvavo
👍👍
Allah AP ko kamyab karey aur khushiyan de
M.A. history koi bahut pdhey likhia wali gal nhi na hi 6and half band bahut jyada band changa keeta ethey hi reh gaye😂😅
ਬਾਹ ਓ ਬਾਈ ਕਿਆ ਬਾਤ ਐ – ਮਾਲਕ ਤਰੱਕੀਆਂ ਬਖਸ਼ੇ ਜੋੜੀ ਸਲਾਮਤ ਰੱਖੇ । ਮੈ 2016 ਦਾ ਕਨੇਡਾ ਆਇਆਂ ਹੋਇਆਂ ਤੇ ਇੱਕ ਵੀ ਦਿਨ ਅਜਿਹਾ ਨੀ ਗਿਆ ਜਿਹੜੇ ਦਿਨ ਇੱਥੇ ਆਉਣ ਦਾ ਪਛਤਾਵਾ ਨਾ ਹੋਇਆ ਹੋਵੇ । ਤੁਸੀ ਬਹੁਤ ਵਧੀਆ ਫੈਸਲਾ ਕੀਤਾ, ਵਾਧੇ ਘਾਟੇ ਕੰਮ ਕਾਰ ਵਿੱਚ ਚਲਦੇ ਰਹਿੰਦੇ ਪਰਮਾਤਮਾ ਤੁਹਾਨੂੰ ਬਲ ਬਖਸ਼ੇ , ਜਿਉਦੇ ਵਸਦੇ ਰਹੋ 🙏🏻
Bahut vdia decision leya veere good tuhada rishta v khrb ho jana c … god bless you
Ager Canada ande ta sari life kharab ker lende
Tusi bhut vadia decision lya h
👍🏻👍🏻👍🏻👍🏻👍🏻👍🏻
Good job
ਬਹੁਤ ਵਧੀਆ ਸੋਚਿਆ,ਕੁਛ ਨਹੀਂ ਬਾਹਰ ਸਾਰੀ ਉਮਰ ਘਰ ਫਰੀ ਨਹੀਂ ਹੁੰਦਾ, ਛੋਟੇ ਛੋਟੇ ਬੱਚੇ ਛੱਡ ਕੇ ਕੰਮ ਤੇ ਜਾਣਾ ਫਿਰ ਘਰ ਆਕੇ ਕੰਮ ਕਰਨਾ ਕੋਈ ਜਿੰਦਗੀ ਨਹੀਂ ਬਾਹਰ ਪੰਜਾਬ ਵਰਗੀ ਜਿੰਦਗੀ ਕੀਤੇ ਵੀ ਨਹੀਂ,
Very good job 👍
ਬਹੁਤ ਵਧਿਆ ਸੋਚ ਧੰਨਵਾਦ ਜੀ 🙏
ਬਹੁਤ ਵਧੀਆ ਕੰਮ ਆ ਜੀ ਅਸੀ ਵੀ ਇੰਡੀਆ ਆ ਕੇ ਡੇਅਰੀ ਫਾਰਮ ਕਰਨਾ ਚਾਹੁੰਦੇ ਹਾਂ
Bhut vdia veer nd bhabhi ji
Salam hai tuhadi soch nu kyukijad asi forne jake mehnt kar sakde ata Punjab ch kyu nai sanu sade Punjab nu bachna chahida a
Veere kise poultry farm ale de ve interview karo
😅
👍
Mr. Dhaliwal, you got a good topic for your YouTube channel. I have watched all your videos and came to conclusions that all the facts narrated by your hosts are not all true. Getting good IELTS grades , having a degree, etc, is not enough to settle in Canada. There are lots of other things you need to learn. So anyone who wants to come to Canada doesn't get disappointed. But you must be prepared for that.