Home Videos Show with Ramandeep Kaur & Jagdev Singh | EP 178 | Talk...

Show with Ramandeep Kaur & Jagdev Singh | EP 178 | Talk with Rattan

49

#talkwithrattan #dairyfarm #ramandeepkaur
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰ#ਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

49 Comments

  1. ਬੇਕਾਰ ਬੰਦਾ ਬਾਈ ਇਹ ਧਨੋਆ ਫਾਰਮ ਵਾਲਾ ਜਮਾ ਮੈਂ ਇਹਦੇ ਪਿੰਡ ਇਹਦੇ ਕੋਲ ਗਿਆ ਨਵਾਂ ਕੰਮ ਸ਼ੁਰੂ ਕਰਨਾ ਸੀ ਇਹਨੇ ਫੋਨ ਵੀ ਨਹੀਂ ਚੱਕਿਆ ਕੋਈ ਹੈਲਪ ਨਹੀਂ ਕੀਤੀ

  2. ਬਾਈ ਇੱਥੇ ਬਾਹਰ ਆਲ਼ਿਆਂ ਦੀ ਜਿੰਦਗੀ ਲੰਘ ਗਈ ਵਾਪਸ ਪਰਤਣ ਦੀਆਂ ਊਮੀਦਾਂ ਚ ਪਰ ਥੌਡੀ ਪਰਮਾਤਮਾਂ ਨੇ ਸੁਣੀ। ਜਿਨ੍ਹਾਂ ਨੇ ਬਾਹਰਲੇ ਮੁਲਕਾਂ ਚ ਦਿਹਾੜੀਆਂ ਕੀਤੀਆਂ ਉਨ੍ਹਾਂ ਦਾ ਭੁਲੇਖਾ ਨਿਕਲ ਗਿਆ ਕਿ ਜੋ ਅਨੰਦ ਪੰਜਾਬ ਚ ਆ ਉਹ ਬਾਹਰ ਕੁਝ ਨਹੀਂ

  3. ਪੁੱਤਰ ਜੀ ਬਹੁਤ ਬਹੁਤ ਵਧਾਈ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਫੈਸਲਾ ਲਿਆ ਲੋਕ ਕੁੜੀਆਂ ਬਾਹਰ ਭੇਜ ਦੇ ਹਨ ਪਰ ਇਹ ਨਹੀਂ ਸੋਚਦੇ ਕਿ ਉਹ ਕੰਮ ਕੀ ਕਰਦੀਆਂ ਹਨ 🎉

  4. ਵਾਹਿਗੁਰੂ ਮੇਹਰ ਕਰੇ। ਪੰਜਾਬ ਵਿੱਚ ਲੋਕ ਸੁਖੀ ਰਹਿਣ । ਇਥੇ ਭੀ ਮੇਹਨਤ ਕਰੋ। ਸਭ ਠੀਕ ਹੋ ਜਾਵੇਗਾ।

  5. ਬਾਹ ਓ ਬਾਈ ਕਿਆ ਬਾਤ ਐ – ਮਾਲਕ ਤਰੱਕੀਆਂ ਬਖਸ਼ੇ ਜੋੜੀ ਸਲਾਮਤ ਰੱਖੇ । ਮੈ 2016 ਦਾ ਕਨੇਡਾ ਆਇਆਂ ਹੋਇਆਂ ਤੇ ਇੱਕ ਵੀ ਦਿਨ ਅਜਿਹਾ ਨੀ ਗਿਆ ਜਿਹੜੇ ਦਿਨ ਇੱਥੇ ਆਉਣ ਦਾ ਪਛਤਾਵਾ ਨਾ ਹੋਇਆ ਹੋਵੇ । ਤੁਸੀ ਬਹੁਤ ਵਧੀਆ ਫੈਸਲਾ ਕੀਤਾ, ਵਾਧੇ ਘਾਟੇ ਕੰਮ ਕਾਰ ਵਿੱਚ ਚਲਦੇ ਰਹਿੰਦੇ ਪਰਮਾਤਮਾ ਤੁਹਾਨੂੰ ਬਲ ਬਖਸ਼ੇ , ਜਿਉਦੇ ਵਸਦੇ ਰਹੋ 🙏🏻

  6. ਬਹੁਤ ਵਧੀਆ ਸੋਚਿਆ,ਕੁਛ ਨਹੀਂ ਬਾਹਰ ਸਾਰੀ ਉਮਰ ਘਰ ਫਰੀ ਨਹੀਂ ਹੁੰਦਾ, ਛੋਟੇ ਛੋਟੇ ਬੱਚੇ ਛੱਡ ਕੇ ਕੰਮ ਤੇ ਜਾਣਾ ਫਿਰ ਘਰ ਆਕੇ ਕੰਮ ਕਰਨਾ ਕੋਈ ਜਿੰਦਗੀ ਨਹੀਂ ਬਾਹਰ ਪੰਜਾਬ ਵਰਗੀ ਜਿੰਦਗੀ ਕੀਤੇ ਵੀ ਨਹੀਂ,

  7. Mr. Dhaliwal, you got a good topic for your YouTube channel. I have watched all your videos and came to conclusions that all the facts narrated by your hosts are not all true. Getting good IELTS grades , having a degree, etc, is not enough to settle in Canada. There are lots of other things you need to learn. So anyone who wants to come to Canada doesn't get disappointed. But you must be prepared for that.

Leave a Reply to @Lalsingh-mj9se Cancel reply

Please enter your comment!
Please enter your name here

Exit mobile version