Home Videos Show with Bhaana Sidhu | EP 158 | Talk with Rattan

Show with Bhaana Sidhu | EP 158 | Talk with Rattan

41

#bhaanasidhu #talkwithrattan #kaumiinsafmorcha
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

41 Comments

  1. Vire tu kmona 7,8 lakh lok dinde ne tainu jdo bolda . Jina de kheti dekhn aala koi ni .. 2 kileya aaleya te krja .. 45 lakh da oh ta bahr e jau oh india dhrneya te ja k kista bhru ?

  2. ਸਰਕਾਰੀ ਹਸਪਤਾਲ ਵਿੱਚ ਜੀਭ ਗੋਲੀ ਲੲੀ 16 ਸੋਲਾਂ ਤੇ ਹੋਰ 200 ਬੰਦਾ ਲਾਇਨਾਂ ਲੱਗੀਆਂ ਵੀਰ ਚਿੱਟਾ ਵਰਗੇ ਨਸ਼ੇ ਤੇ ਮੈਡੀਕਲ ਨਸ਼ੇ ਨੋਜਵਾਨੀ ਖਤਮ ਹੋਣ ਦੇ ਰਾਹ ਤੇ ਐ 🙏🙏 ਖ਼ਸਖ਼ਸ ਦੀ ਖੇਤੀ ਨੂੰ ਮਾਨਤਾ ਦਿਉਂ ਪੰਜਾਬ ਬਚਾਓ 🙏🙏🙏 ਪੰਜਾਬ ਬਚਾਓ 🙏🙏🙏🙏

  3. ਭਾਨੇ ਵੀਰ ਖੇਤੀ ਮੰਤਰੀ ਨੂੰ ਕਿਸਾਨ ਯੂਨੀਅਨ ਨਾਲ ਖ਼ਸਖ਼ਸ ਦੀ ਖੇਤੀ ਨੂੰ ਮਾਨਤਾ ਦਿਉਂ ਪੰਜਾਬ ਬਚਾਓ ਚਿੱਟੇ ਵਰਗੇ ਨਸ਼ੇ ਗਲ਼ੀ ਗਲ਼ੀ ਵਿੱਚ ਐ

  4. ਭਾਨਾਂ ਸਿਧੂ ਕੁੱਤਾ ਬੰਦਾ ਹੈ ਪਹਿਲਾ ਗੰਦੀਆਂ ਵੀਡੀੳ ਬਣਾਉਂਦਾ ਹੈ ਤੂੰ ਲੱਖੇ ਸਿਧਾਨਾ ਨਾਲ ਸਰਕਾਰ ਕੋਲੇ ਗਿਆ ਸੀ ਭਾਨੇ ਕੁੱਤੇ ਬੰਦੇ ਭਗਵੰਤ ਮਾਨ ਨਾਲ ਜੱਫੀ ਪਾ ਕੇ ਵੀਡੀੳ ਫੇਸਬੁਕ ਤੇ ਪਾ ਦਿੱਤੀ ਲੱਖੇ ਨੇ ਕਿਉਂ ਨਹੀਂ ਜੱਫੀ ਪਾਈ ਕੁੱਤਿਆਂ ਤੂੰ ਕੀ ਰੀਸ ਕਰੇਗਾ ਲੱਖੇ ਦੀ

  5. ਰਤਨ ਦੀਪ ਸਿੰਘ ਧਾਲੀਵਾਲ ਸਾਹਿਬ ਜੀ ਤੇ ਭਾਨਾ ਸਿੰਘ ਸਿੱਧੂ ਵੀਰ ਜੀ ਬਹੁਤ ਹੀ ਵਧੀਆ ਇਨਸਾਨ ਹਨ ਜੀ

  6. Bhana ver jee 🙏🏾🙏🏾🙏🏾🙏🏾🙏🏾❤️🙏🏾👍🏼👍🏼🙏🏾🙏🏾🙏🏾🙏🏾🙏🏾🙏🏾❤️🙏🏾👍🏼👍🏼🙏🏾🙏🏾🙏🏾🙏🏾👍🏼❤️🙏🏾🙏🏾👍🏼👍🏼🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  7. ਭਾਨੇ ਬਾਈ, ਇਹ ਚੈਨਲਾਂ ਵਾਲਿਆਂ ਦਾ ਤੇਰੀਆਂ ਗੱਲਾਂ ਨਾਲ ਕੋਈ ਮਤਲਬ ਨਹੀਂ ਸਿਰਫ਼ ਵੀਊ ਲੈਣ ਲਈ ਤੇਰੇ ਕੋਲ ਆਉਂਦੇ ਆ। ਤੇਰੇ ਤੇ ਕੋਈ ਭੀੜ ਬਣੀ ਤਾਂ ਅਸਲੀਅਤ ਦਿਸੂ । ਤੂੰ ਆਪ ਵੀਡੀਓ ਪਾ ਸਕਦਾਂ ਆਪਣੇ ਚੈਨਲ ਤੇ । ਬਚੋ ।🙏🙏

  8. ਅਸੀਂ ਨੀ ਮਨਾਉਣੀ 26 ਜਨਵਰੀ ਤੇ 15 ਅਗਸਤ ਭਾਰਤ ਸਾਡਾ ਦੇਸ਼ ਹੀ ਨੀ ਸਾਡਾ ਦੇਸ਼ ਆ ਪੰਜਾਬ , ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਇਹ ਸਭ ਸਾਡੇ ਪੰਜਾਬ ਦੀਆਂ ਸਟੇਟਾਂ ਨੇ। ਜਦੋਂ ਸਾਡਾ ਦੇਸ਼ ਅਜਾਦ ਹੋ ਗਿਆ ਉਸ ਤੋਂ ਬਾਅਦ ਅਸੀਂ ਆਪਣਾ ਪੰਜਾਬ ਜੋ ਪਾਕਿਸਤਾਨ ਦੇ ਕੋਲ ਆ ਉਹ ਵੀ ਲਵਾਂਗੇ। ਆਪਣਾ ਪੁਰਾਤਨ ਜੋ ਪੰਜਾਬ ਦੇਸ਼ ਸੀ ਮੁੜ ਤੋਂ ਇਕੱਠਾ ਕਰਾਂਗੇ ਤੇ ਦੁਨੀਆਂ ਤੇ ਸਾਡੇ ਦੇਸ਼ ਵਰਗਾ ਦੇਸ਼ ਕੋਈ ਨੀ ਹੋਣਾ ਕਿਉਂ ਕਿ ਪੰਜਾਬ ਦੇਸ਼ ਨੇ ਵਰਲਡ ਦੀ ਡੀਪ ਸਟੇਟ ਤੋਂ ਕੋਈ ਕਰਜਾ ਨੀ ਲਿਆ ਤੇ ਨਾ ਲੈਣਾ। ਜੇ ਪੰਜਾਬ ਦੇਸ਼ ਨੇ ਵੀ ਉਹਨਾਂ ਤੋਂ ਕਰਜਾ ਲੈ ਲਿਆ ਤਾਂ ਬਾਕੀ ਦੇਸ਼ਾਂ ਵਾਂਗ ਡਿਕਟੇਟਰਸ਼ੀਪ ਲਾਗੂ ਹੋ ਜਾਣੀ ਜੋ ਇਸ ਸਮੇਂ ਮੋਦੀ ਭਾਰਤ ਵਿੱਚ ਕਰ ਰਿਹਾ ਤੇ ਬਾਕੀ ਦੇਸ਼ਾਂ ਵਿੱਚ ਮਹਿੰਗਾਈ ਨੂੰ ਵਧਾਇਆ ਜਾ ਰਿਹਾ ਇਹ ਸਭ ਇੱਕੋ ਲੀਹ ਤੇ ਤੁਰੇ ਹੋਏ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਗੁਲਾਮ ਬਣਾਉਣ ਲਈ। ਤੁਹਾਡੇ ਹੱਥਾਂ ਤੋਂ ਕੈਸ਼ ਨੂੰ ਦੂਰ ਕੀਤਾ ਜਾ ਰਿਹਾ ਇਸ ਸਾਰੀ ਕਹਾਣੀ ਨੂੰ ਜੇ ਤਾਂ ਸਮਝ ਜਾਉਗੇ ਤਾਂ ਬਚ ਜਾਉਗੇ ਨਹੀਂ ਤਾਂ ਦਿਮਾਗ ਵਿੱਚ ਚਿਪਾਂ ਪੁਆਉਣ ਲਈ ਤਿਆਰ ਰਹੋ। ਤੁਹਾਨੂੰ ਗੁਲਾਮ ਬਣਾਉਣ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ। ਫੇਰ ਕੋਈ ਧਰਮ ਨੀ ਬਚਣਾ ਸਭ ਉਹਨਾਂ ਲੋਕਾਂ ਦੇ ਇਸ਼ਾਰਿਆਂ ਤੇ ਹੀ ਕੰਮ ਕਰਨਗੇ ਜੋ ਵੀ ਉਹ ਤੁਹਾਡੇ ਤੋਂ ਕਰਾਉਣਾ ਚਾਹੁੰਣਗੇ ਉਹੀ ਤੁਸੀਂ ਕਰਨਾ।

  9. Bhaane di kuch gall te sehmat aan par bahutiyan te nai… Bhaane teri ideology aa k daanga sotte ho jo j nahi kamm bannda… Tenu ki lagda k saara kuch state government de hath ch hunda… Bahut saare faisle centre government di razamndi naal lene painde ne…. Tein sirf iko gall ratti hoi aa.. ooh Delhi de thale lageya aa Delhi de thale lageya ohne Delhi de thale lagg jana…

  10. Man ke chal Bhana sidhu Ghant banda, tuse ve man ke chalo Dharne te jana ,man ke chalo phir jit ve paki hove ge, man ke chalo sarkaar sleep mode ch ah ,Dharna man ke chalo ahlaram ah Bagwant Maan lai ,man ke chalo mara matbal man ke ahpaa chal de nahi, je kar dang ve vani pae, man ke chal veerea va da ge, apne bhi jail cho bahar ah ne chahe de ne, man ke chal sade lai kanoon hor te pure Desh lai hor ne, es da matbal man ke chalea, kurse te tuse jail ch ahsee ,wha ne center sarkaar hun eh man ke Chalea nahi jana, Dhan ne mare bharat vase ,man ke chal , muh ch gungnea pae bathe ne, man ke chal Bhane veer 92% Bhart de Ahzadi lai kurvani den vale kom , ena ahsaan faramosha de muh val vakh rahe ah .man ke chal jis din har punjabi ja Desh vase apne toh bina apne samaj parti ve apne farz niban lag pea , man ke chal us din toh eh matbali sarkaara sade upper kise kisam da julam nahi kar sakan gea, man ke chal us din Asli Ahzadi mile ge sanu, sade youdhea de sapne vala Bharat banna suru ho jaye ga, man ke chal phir Dharne ve nahi lane pan ge, man ke chal sade zameera nu Guru sahib haluna den, ena jinda ankha nal man ke chal veerea eh sab vakh ke jayea, man ke chal phir kadi vapas na ayea, nishe kar jeet karo, man ke chal Bhane veer eh sama ah gea, Guru's bhale karan ge ,Mil de ah Dharne te, man ke chal main ah gea…Baki mil ke bhane veer

  11. Nashdi da interview lainde pye kudi di property khaa k chutiya ohnny dhamkiya Dina reheya😂 ehde nashebaaz loka da interview lain di lod hai unpadh Banda. Ehde de Chutiye kolo Chutiye log ya nasha karn wale hi log inspire ho skde a

Leave a Reply to @buntysingh1044 Cancel reply

Please enter your comment!
Please enter your name here

Exit mobile version