Home Videos Show with Dalvir Singh Goldy Khangura | Political | EP 37 |...

Show with Dalvir Singh Goldy Khangura | Political | EP 37 | Talk with Rattan

14

#DalvirGoldy #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

14 Comments

  1. ਗੋਲਡੀ ਵੀਰ ਬਹੁਤ ਵਧੀਆ ਇਨਸਾਨ ਹਨ ਮੇਹਨਤੀ ਹਨ ਪੰਜ ਸਾਲ ਦੇ ਐਮ ਐਲ ਦੇ ਕਾਰਜਕਾਲ ਵੇਲੇ 2017 ਤੋਂ 2022 ਤੱਕ ਐਮ ਐਲ ਏ ਰਹਿੰਦੇ ਹੋਏ ਗੋਲਡੀ ਨੇ ਧੂਰੀ ਹਲਕੇ ਵਿੱਚ ਵਧੀਆ ਕੰਮ ਕੀਤੇ ਹਨ ਸੱਭ ਤੋਂ ਜਿਆਦਾ ਵਧੀਆ ਕੰਮ ਗੋਲਡੀ ਵੀਰ ਨੇ ਟੂਲ ਟੈਕਸ ਵਾਲਾ ਕੀਤਾ ਸੀ ਇਸ ਦਾ ਫਾਇਦਾ ਇਕੱਲੇ ਧੂਰੀ ਨੂੰ ਨਹੀਂ ਹਰ ਇੱਕ ਲੰਘਣ ਵਾਲੇ ਨੂੰ ਹੋਈਆ ਹੈ ਜਿਵੇਂ ਅੱਜ ਦੇਸ ਵਿੱਚ ਟੋਲ ਟੈਕਸ ਵਾਲੀਆਂ ਨੇ ਲੁੱਟ ਮਚਾ ਰੱਖੀ ਹੈ ਬਹੁਤ ਜਿਆਦਾ ਲੁੱਟ ਰਹੇ ਹਨ ਉਸ ਨੂੰ ਵੇਖ ਕੇ ਤਾਂ ਲੱਗਦਾ ਹੈ ਧੂਰੀ ਵਾਲੇ ਤੇ ਲੰਘਣ ਵਾਲਿਆਂ ਨੂੰ ਰਾਹਤ ਮਹਿਸੂਸ ਹੋਈ ਹੈ ਬਾਕੀ ਸਮਾਂ ਦੱਸੇ ਗਾ ਕਿਸ ਦੀ ਝੋਲੀ ਵਿੱਚ ਜਿੱਤ ਪੈਂਦੀ ਹੈ ਵਾਹਿਗੁਰੂ ਜੀ ਨੇ ਕਿਸੇ ਇੱਕ ਦੇ ਹਿੱਸੇ ਵਿੱਚ ਜਿੱਤ ਲਿੱਖ ਰੱਖੀ ਹੈ

Leave a Reply to @gurnekkhaira3479 Cancel reply

Please enter your comment!
Please enter your name here

Exit mobile version