Home Videos Show with Dr Pyare Lal Garg | EP 312 | Part...

Show with Dr Pyare Lal Garg | EP 312 | Part 2 | Talk With Rattan

26

#drpyarelalgarg #punjabi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

26 Comments

  1. Salute to Dr.Sahib.Great Wisdom of Gursikhi.Show True Meaning of their Name Pyarey+Lal(Pyarey jihna ney us pyarey nu pa laya te Pyar da Roop Ban K Pyar Vandaya te Jo Rab de Pyarey hun) te (Lal Jihna ne oh sacha lal means Heera Parmatma Da Naam Sacha Dhan Prapt Kar Laya).L❤️V U Sir.May Guru Nanak Dev Ji Ik vaar mainu tuhadey Darshan Karan Da Mauka den te Main Tuhadey Pavitar Charna Di Cho Prapt Kar Saka🙏🙏

  2. ਇਹ ਗੱਲਬਾਤ ਦੌਰਾਨ ਹੈਰਾਨੀ ਹੁੰਦੀ ਆ ਕਿ ਡਾਕਟਰ ਗਰਗ ਜੀਉ ਨੂੰ ਗੁਰਬਾਣੀ ਜੀਉ ਦੇ ਬਾਰੇ ਬਹੁਤ ਹੀ ਗਿਆਨ ਹੈ।ਧੰਨਵਾਦ ਜੀਉ

  3. ਇਸ ਵਾਰ ਤਾਂ ਬਹੁਤ ਈ ਵਧੀਆ ਕੰਮ ਕਰਨ ਲਈ ਉਮੀਦਾਂ ਨਾਲ ਨਵੀਂ ਪਾਰਟੀ ਦੀ ਸਰਕਾਰ ਬਣਾਈ ਗਈ ਸੀ।

  4. ਇਦਾਂ ਦੀਆਂ ਸਨਮਾਨ ਯੋਗ ਸਖ਼ਸ਼ੀਅਤਾਂ ਬਹੁਤੀਆਂ ਨਹੀਂ ਸਮਾਜ ਵਿੱਚ ਦਿਲੋਂ ਸਲੂਟ ਬਾਪੂ ਜੀ ਕਦੇ ਮਿਲਨ ਦੀ ਇੱਛਾ ਹੈ ਤੁਹਾਨੂੰ

  5. ਵਾਹ ਵੲਈ ਵਾਹ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਡਾਕਟਰ ਸਾਹਿਬ ਸੱਚ ਬੋਲਦੇ ਹੋ ਸ਼ਬਾਸ਼ ਪਿਆਰੇ ਲਾਲ ਜੀ।

  6. ਸਵਾਦ ਆ ਗਿਆ ਗੱਲਾਂ ਸੁਣਕੇ, ਪੜੇ ਲਿਖੇ ਅਨਪੜ ਦੈਂਤ ਬੈਠੇ ਨੇ ਵੱਡੀਆਂ ਕੁਰਸੀਆਂ ਤੇ..। ਸਾਰੀ ਉਮਰ ਅਕਲ਼ ਨਹੀਂ ਆਈ ਚਵਲ਼ਾਂ ਨੂੰ..।

  7. ਬਾਈ ਜੀ Dr ਗਰਗ ਜੀ ਦਾ ਸਾਫ ਕਿਰਦਾਰ ਬੋਲਦਾ ਸੱਚ ਇਸਤਰਾਂ ਹੀ ਬੁੜਕਦਾ ਹੁੰਦਾ Dr Saab ਦਾ ਤਜੁਰਬਾ ਜਿੰਦਗੀ ਦਾ ਬਹੁਤ ਵੱਡਾ ਹੈ

  8. ਗਰਗ ਸਹਿਬ ਬਹੁਤ ਹੀ ਸਿਆਣੇ ਨੇ ਹੱਰ ਇਕ ਗੱਲ ਬਹੁਤ ਹੀ ਵਧੀਆ ਢੰਗ ਨਾਲ ਸਮਝਦੇ ਨੇ ਬਹੁਤ ਹੀ ਸੱਚੀਂ ਆਦਮੀ ਹਨ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ

  9. ਬਹੁਤ ਅੱਛਾ ਡਾਕਟਰ ਸਾਹਿਬ। ਬਹੁਤ ਬਹੁਤ ਦੁਆਵਾਂ ਤੁਹਾਨੂੰ।। ਹਮੇਸ਼ਾ ਏਦਾਂ ਹੀ ਝੂਠ ਦੇ ਖ਼ਿਲਾਫ਼ ਬੋਲਦੇ ਰਹੋ।। ਕੁਦਰਤ ਤੁਹਾਨੂੰ ਹਮੇਸ਼ਾ ਸਿਹਤਯਾਬ ਰੱਖੇ 🙏

  10. ਏਹ VICE CHANCELLOR ਤਾਂ ਸ਼ਕਲੋਂ ਵੀ ਮਰੂੰਡੇ – ਨਮਕੀਨ ਵੇਚਣ ਆਲ਼ਾ ਲਗਦਾ ਪੰਜਾਬੀ ਯੂਨੀਵਰਸਿਟੀ ਆਲ਼ਾ 😊 😊 ਲੱਖ ਦੀ ਲਾਹਣਤ ਯੂਨੀਵਰਸਿਟੀ ਦੇ ਬਾਕੀ ਸਟਾਫ਼ ਨੂੰ ਜੌ ਇਹਦੇ ਥੱਲ੍ਹੇ ਲੱਗੇ ਹਨ,,, ਭੇਡਾਂ

  11. ਗਰਗ ਸਾਬ ਬਹੁਤ ਸੂਝਵਾਨ ,ਮੇਹਨਤੀ ਤੇ ਅਣਖੀ ਕਿਰਦਾਰ ਦੇ ਮਾਲਕ ਨੇ। ਕਿਸੇ ਐਰੇ, ਗੈਰੇ ਦੀ ਨਾ ਸਮਝੀ ਨਾਲ ਗਰਗ ਸਾਬ ਦੀ ਸ਼ਖਸ਼ੀਅਤ ਨੂੰ ਕੋਈ ਫਰਕ ਨੀ ਪੈਂਦਾ।

Leave a Reply to @KuldeepSandhu-hz4fz Cancel reply

Please enter your comment!
Please enter your name here

Exit mobile version