#drpyarelalgarg #punjabi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਪੰਜਾਬ ਅਤੇ ਪੰਜਾਬੀਅਤ ਦੀ ਸ਼ਾਨ ਅਤੇ ਮਾਣ, ਡਾ. ਪਿਆਰੇ ਲਾਲ ਜੀ ਗਰਗ✌️✌️💗🙏🙏
🙏🙏🌺🌺
Salute to Dr.Sahib.Great Wisdom of Gursikhi.Show True Meaning of their Name Pyarey+Lal(Pyarey jihna ney us pyarey nu pa laya te Pyar da Roop Ban K Pyar Vandaya te Jo Rab de Pyarey hun) te (Lal Jihna ne oh sacha lal means Heera Parmatma Da Naam Sacha Dhan Prapt Kar Laya).L❤️V U Sir.May Guru Nanak Dev Ji Ik vaar mainu tuhadey Darshan Karan Da Mauka den te Main Tuhadey Pavitar Charna Di Cho Prapt Kar Saka🙏🙏
Waheguru
Good man
ਪੰਜਾਬ ਦਾ ਸਪੂਤ ਡਾਕਟਰ ਪਿਆਰੇ ਲਾਲ ਜੀ ਗਰਗ। ਨਮਸਕਾਰ ਕਰਦਾ ਹਾਂ ਜੀ।
ਕ
ਡਾਕਟਰ ਗਰਗ ਜੀਉ। ਆਪ ਜੀ ਵਾਂਗ ਹੀ ਇਹ ਸਚਾਈ ਕਦੇ ਵੀ ਵਿਕਾਊ ਨਹੀਂ ਹੁੰਦੀ ਹੈ।
ਇਹ ਗੱਲਬਾਤ ਦੌਰਾਨ ਹੈਰਾਨੀ ਹੁੰਦੀ ਆ ਕਿ ਡਾਕਟਰ ਗਰਗ ਜੀਉ ਨੂੰ ਗੁਰਬਾਣੀ ਜੀਉ ਦੇ ਬਾਰੇ ਬਹੁਤ ਹੀ ਗਿਆਨ ਹੈ।ਧੰਨਵਾਦ ਜੀਉ
ਇਸ ਵਾਰ ਤਾਂ ਬਹੁਤ ਈ ਵਧੀਆ ਕੰਮ ਕਰਨ ਲਈ ਉਮੀਦਾਂ ਨਾਲ ਨਵੀਂ ਪਾਰਟੀ ਦੀ ਸਰਕਾਰ ਬਣਾਈ ਗਈ ਸੀ।
Salute aaa sir tihanu
ਇਦਾਂ ਦੀਆਂ ਸਨਮਾਨ ਯੋਗ ਸਖ਼ਸ਼ੀਅਤਾਂ ਬਹੁਤੀਆਂ ਨਹੀਂ ਸਮਾਜ ਵਿੱਚ ਦਿਲੋਂ ਸਲੂਟ ਬਾਪੂ ਜੀ ਕਦੇ ਮਿਲਨ ਦੀ ਇੱਛਾ ਹੈ ਤੁਹਾਨੂੰ
ਵਾਹ ਵੲਈ ਵਾਹ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀਂ ਡਾਕਟਰ ਸਾਹਿਬ ਸੱਚ ਬੋਲਦੇ ਹੋ ਸ਼ਬਾਸ਼ ਪਿਆਰੇ ਲਾਲ ਜੀ।
Bahut hi Wadhia Vichar thank you Dr. Garg. Sahab 🙏
ਸਵਾਦ ਆ ਗਿਆ ਗੱਲਾਂ ਸੁਣਕੇ, ਪੜੇ ਲਿਖੇ ਅਨਪੜ ਦੈਂਤ ਬੈਠੇ ਨੇ ਵੱਡੀਆਂ ਕੁਰਸੀਆਂ ਤੇ..। ਸਾਰੀ ਉਮਰ ਅਕਲ਼ ਨਹੀਂ ਆਈ ਚਵਲ਼ਾਂ ਨੂੰ..।
ਸ਼ਾਨਦਾਰ ❤
punjab nu eho jahe jhaga chukk Chaudhriaan to bachan di lod hai
ਬਾਈ ਜੀ Dr ਗਰਗ ਜੀ ਦਾ ਸਾਫ ਕਿਰਦਾਰ ਬੋਲਦਾ ਸੱਚ ਇਸਤਰਾਂ ਹੀ ਬੁੜਕਦਾ ਹੁੰਦਾ Dr Saab ਦਾ ਤਜੁਰਬਾ ਜਿੰਦਗੀ ਦਾ ਬਹੁਤ ਵੱਡਾ ਹੈ
Good sir
Good sir g
Guru da lal pyare lal
ਗਰਗ ਸਹਿਬ ਬਹੁਤ ਹੀ ਸਿਆਣੇ ਨੇ ਹੱਰ ਇਕ ਗੱਲ ਬਹੁਤ ਹੀ ਵਧੀਆ ਢੰਗ ਨਾਲ ਸਮਝਦੇ ਨੇ ਬਹੁਤ ਹੀ ਸੱਚੀਂ ਆਦਮੀ ਹਨ ਪ੍ਰਮਾਤਮਾ ਉਮਰ ਲੰਮੀ ਕਰੇਂ ਤੇ ਸੱਦਾ ਚੱੜਦੀ ਕਲਾ ਵਿਚ ਰੱਖੇ ਪ੍ਰਮਾਤਮਾ
ਬਹੁਤ ਅੱਛਾ ਡਾਕਟਰ ਸਾਹਿਬ। ਬਹੁਤ ਬਹੁਤ ਦੁਆਵਾਂ ਤੁਹਾਨੂੰ।। ਹਮੇਸ਼ਾ ਏਦਾਂ ਹੀ ਝੂਠ ਦੇ ਖ਼ਿਲਾਫ਼ ਬੋਲਦੇ ਰਹੋ।। ਕੁਦਰਤ ਤੁਹਾਨੂੰ ਹਮੇਸ਼ਾ ਸਿਹਤਯਾਬ ਰੱਖੇ 🙏
ਏਹ VICE CHANCELLOR ਤਾਂ ਸ਼ਕਲੋਂ ਵੀ ਮਰੂੰਡੇ – ਨਮਕੀਨ ਵੇਚਣ ਆਲ਼ਾ ਲਗਦਾ ਪੰਜਾਬੀ ਯੂਨੀਵਰਸਿਟੀ ਆਲ਼ਾ 😊 😊 ਲੱਖ ਦੀ ਲਾਹਣਤ ਯੂਨੀਵਰਸਿਟੀ ਦੇ ਬਾਕੀ ਸਟਾਫ਼ ਨੂੰ ਜੌ ਇਹਦੇ ਥੱਲ੍ਹੇ ਲੱਗੇ ਹਨ,,, ਭੇਡਾਂ
Pata ni yaar kyo sadde Punjabi kise v party de annewa vishvash kar lainde ne te fer je party galat kardi a te fer bolde v ni yaar fer kyo na kahiye eh sab 🐏🐏🐏🐏 ne
ਗਰਗ ਸਾਬ ਬਹੁਤ ਸੂਝਵਾਨ ,ਮੇਹਨਤੀ ਤੇ ਅਣਖੀ ਕਿਰਦਾਰ ਦੇ ਮਾਲਕ ਨੇ। ਕਿਸੇ ਐਰੇ, ਗੈਰੇ ਦੀ ਨਾ ਸਮਝੀ ਨਾਲ ਗਰਗ ਸਾਬ ਦੀ ਸ਼ਖਸ਼ੀਅਤ ਨੂੰ ਕੋਈ ਫਰਕ ਨੀ ਪੈਂਦਾ।
Gud talk