#kukigill #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Gill sab ❤
Kuki veer ji ਤੁਸੀਂ ਠੀਕ ਕਹਿ ਰਹੇ ਹੋ ਪਰ article 370 ਖ਼ਤਮ ਹੋਣ ਨਾਲ 250000 Sikhs ਨੂੰ ਕਸ਼ਮੀਰ ਵਿਚ ਰਹਿਣ ਦਾ ਹੱਕ ਮਿਲ ਗਿਆ . ਬਟਵਾਰੇ ਤੂੰ ਬਾਦ ਇਨ੍ਹੇ ਸਾਲ ਤਕ ਵਚਾਰੇ ਆਉਣਾ ਘਰ ਨਹੀਂ ਬਣਾ ਸਕਦੇ ਸੀ . Schedule caste ਦੇ ਬੱਚੇ ਸਿਰਫ ਨਾਲੇ ਸਾਫ਼ ਕਰ ਸਕਦੇ ਸੀ .schedule caste ਦੀ ਕੁੜੀ ਡਾਕਟਰ ਨਹੀਂ ਬਣ ਸਕਦੀ ਸੀ
Chardikala wich rakhe bay nu
ਸਾਨੂੰ ਵੀਰ ਉਪਰ ਮਾਣ ਹੈ
Amritpal Singh Khalsa jindabad
Panjab Hero❤❤❤
Right Kuki Gill By ji❤❤❤
Sarkari bandeya nu gulami mehsoos nai hundi … apne hakka di gal shuru kro pata lag j ga k gulami ki hundi aa….
Kuki Gill sahib you're really great hero of our Sikh community
Kuki y send me your number I want talk to you
Kuki y I love you and respect you lots
Kuki y always great
Kuki y nu galat na Samgo
Come ti ho saputo io? Ma per l' amicizia vera sn sempre pronto
🙏🙏🙏🙏🙏
Good thoughts
Sab Sahi pr moose Wala galat si ik baar daso
Good work sir God bless you waheguru mher Kari Gill Saab ta
Bai kukki bill di personality bhtttt aw ek bhttt soojvaan banda va
ਸਾਨੂੰ ਮਾਣ ਹੈ ਇਸ ਗਿਆਨਵਾਨ ਸ਼ਖਸੀਅਤ ਉਤੇ । ਕੁਦਰਤ ਚੜ੍ਹਦੀ ਕਲਾ ਵਿੱਚ ਰੱਖੇ
Respected gill sahib God is with you jis ka sahib dada ho way mar na skey koi I have full confidence with you
ਮਹਾਨ ਬੰਦੇ.ਮਹਾਨ ਸੋਚ ਦੇ ਮਲਾਕ ਨੇ ਭਾਈ ਸਾਬ ਭਾਈ ਰਣਜੀਤ ਸਿੰਘ ਜੀ.❤❤❤
ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਵੀਰ ਤੇ ਲਖਵਿੰਦਰ ਸਿੰਘ ਨਾਰੰਗਵਾਲ ਬਹੁਤ ਸਮਝਦਾਰ ਤੇ ਪੜੇ ਲਿਖੇ ਇਨਸਾਨ ਹਨ ਇਹਨਾਂ ਦੀ ਕਦਰ ਕਰਨੀ ਸਿੱਖ ਲਵੋ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਣਾਂ ਬਹੁਤ ਜ਼ਰੂਰੀ ਹੈ ਸਿੱਖੀ ਦੇ ਉੱਪਰ ਅੱਜ ਦੇ ਸਮੇਂ ਵਿੱਚ ਜਾਤ ਪਾਤ ਹਾਵੀ ਹੈ ਗੱਲਾਂ ਕਰਦੇ ਨੇ ਸਿੱਖ ਰਾਜ ਦੀਆਂ
Good job sar ji
ਸੱਚੀਅਾਂ ਗੱਲਾਂ ਕਹਿੰਦਾ ਗਿੱਲ ਬਾੲੀ ਬਾਕੀ ਸਾਲਿਅਾਂ ਤੋੰ ਸੱਚ ਜੱਰ ਨਹੀਂ ਹੁੰਦਾ ॥
Wow such an intelligent and mature thoughts.Certainly is of Kuki Gill's personal experience. I think such person should be brought forward to lead punjab.
Oh veer padh k interview ch javaab… Hadd hogi dabbu da chamcha.
Veer, Mainu Ik gal di samj ni aundi eh veer intelligent lagda, Ik post ch kahi jaanda c "babbu maan sahib" Hun mainu ta pta ni v dabbu nu kiun praise krda, usne ki keetaa. (Hun kai kehnge kissaan te geet Gaya,… Jihre gandd Gaya usdi koi gal ni krda,…. Gohay te perfume paunde naal mushak auno ni hatda… Gandd jiaada.). Back to this veer, baaki ki yakeen karey
Darda kyo aa hun tu