Home Videos Special Podcast with Dalvir Goldy | SP 23 | Punjabi Podcast

Special Podcast with Dalvir Goldy | SP 23 | Punjabi Podcast

49

#dalvirgoldy #punjabipodcast #bhagwantmann
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

49 Comments

  1. Very impressive discussion. It is rare to listen the commonsense approach. Student actives are very healthy approach. I remember the college days. The debate was on future leadership. I was one of the competitor. But out of four speakers three were selected for the debate in the open-air theater not me. But I was happy because two of the speakers, two were my friends. One of the persons was prominent Hindu family member of the city the other was girl. Third man was a son of the soil, very brilliant man. The girl was voted for the best orator. I was so excited that I was the part of future leadership. I had the utmost respect for this girl. She was the professor in the very prestigios U.S. University. She was in the hurry to join the court of DeVine ruler.

  2. ਮੈ ਕਿਸੇ ਪਾਰਟੀ ਦਾ ਵਿਰੋਧੀ ਜਾਂ ਸਮਰਥਕ ਨਹੀਂ ਪਰ ਰਾਜਨੀਤੀ ਚ ਖਹਿਰਾ, ਗੋਲਡੀ,ਇਆਲੀ ਆਦਿ ਵਰਗੇ ਸਿਰਫ ਦੋ-ਚਾਰ ਬੰਦੇ ਵਧੀਆ ਲੱਗਦੇ ਹਨ ਜੋ ਦਿਲੋਂ ਆਵਦੇ ਲੋਕਾਂ ਦੀ ਚੰਗੀ ਅਗਵਾਈ ਕਰਨ ਵਾਲੇ ਅਤੇ ਪੰਜਾਬ ਪੱਖੀ ਸੱਚੀ ਗੱਲ ਕਰਨ ਵਾਲੇ ਹਨ !ਬੇਸ਼ੱਕ ਕੋਈ ਵੀ ਲੀਡਰ ਪੂਰੀ ਤਰਾਂ ਦੁੱਧ ਧੋਤਾ ਨਹੀਂ ਹੁੰਦਾ ਪਰ ਇਹ ਜਮੀਨ ਨਾਲ ਜੁੜੇ ਹੋਏ ਲੀਡਰ ਦੂਜਿਆਂ ਦੇ ਮੁਕਾਬਲੇ ਤਾਂ ਕਈ ਗੁਣਾ ਚੰਗੇ ਹਨ!ਕਿਤੇ ਨਾ ਕਿਤੇ ਇਹਨਾਂ ਤੇ ਕੁਝ ਭਰੋਸਾ ਤਾਂ ਕੀਤਾ ਜਾ ਸਕਦਾ ਹੈ!

  3. ਗੋਲਡੀ ਵਰਗਾ ਲਿਡਰ ਨੀ ਮਿਲੀਆਂ ਧੂਰੀ ਨੂੰ ਬਾਂਈ ਲੋਕਾ ਤੋ ਪੁੱਛ ਤਾ ਲਉ ਬਹੁਤ ਘੈਟ ਕੰਮ ਕਿੱਤੇ ਸੀ ਬਾਈ ਨੇ ❤ਝੋਟਾ ਬੰਦਾ ਗੋਲਡੀ

  4. Good job goldi bro loak tnu apne name krke pyaar krdea nah Ke party krke tussi Jo kitta apne 5 sal ch koi I think mnu ne lagda kise hor mla ne kitta but sometimes loak os cheez de value bhul jndea Jo near hundea but still wait and watch 2024 💯🫶❣️👍🙌🏻🙌🏻

Leave a Reply to @jatindersinghpandher Cancel reply

Please enter your comment!
Please enter your name here

Exit mobile version