#adgp #punjabpolice #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
100 huth russa sre te gund.,., es interview ch police de manskta ke aa drugs rokn nu lke bus ena pta lagda…,,, so sad. Ena ton koi aas ni rkhi ja skdi
ਪੁਲਿਸ ਤੋਂ ਬਿਨਾਂ ਨਸ਼ਾ ਨੀ ਬਿਕ ਸਕਦਾ। ਪੁਲਿਸ ਤੇ ਲੋਕਾਂ ਦਾ ਕੋਈ ਅਤਬਾਰ ਨੀ ਹੈ।
Ok ADGP Saab we ready to tell you all that about who is supplier can u and we dare you to take action on the drug peddlers instead of dragging the informant.
Let’s talk about parminder jhota he gave you and ur police 👮♂️ so many proof instead of catching drug paddlers u arrest him what a joke
And u want other people to go through the same thing and get arrested like parminder jhota
Policing needs to be teach sewa for poor people or needy people..but they are doing job for higher authority…drugs will coming from where police dont know…
Rishwaat khoori detected😂 they all thieves guys, india is such a 3rd class country its better youngsters get out of there move to different countries thn living in between these dogs
ਤੈਨੂੰ ਕਿ ਦਸੀਏ ਵਾਰ ਵਾਰ ਕਹਿ ਜਾਨਾ ਸਾਨੂੰ ਦੱਸੋ ਸਾਨੂੰ ਦੱਸੋ ਮਾਨਸਾ ਜੇਲ ਵਿਚ ਤੁਸੀ ਆਪ ਵੇਚ ਰਹੇ ਸਾਰਾ ਕੁਝ ਓਥੇ ਤੈਨੂੰ ਦਿਖਦਾ ਨੀ ਓਥੇ ਤੂੰ ਅੰਨਾ ਹੋ ਜਾਨਾ,,,, ਜਿਸ ਬੰਦੇ ਨੇ interview ਦਿੱਤੀ ਸੀ ਮਾਨਸਾ ਜੇਲ ਦੀ ਓਹ ਅਗਲਾ ਸਬੂਤ ਸਮੇਤ ਮੈ ਚਲਦਾ ਨਾਲ ਮੇਰੇ ਨਾਲ ਚੱਲੋ ਕੋਈ ਵੀ ਤੋਹਾਡੇ ਵਿੱਚੋ ਬੋਲਿਆ ,,, ਤੂੰ ਬੜੇ ਵਿੱਚ ਲੈਣੀ ਦੇ ਆ
Koi fyda ni Ena nal matha marn da
Saab g assi mande aa sari police madi ni ,par kuch riswatkhor b bout aa ona te ki karwai
Eda da bujad ADGP laya hoya te PP toh ki palde aa loki
50 percent drug laida ha
Punjab police da dop test karwaiya kada
Officer corrept ha anha nu sab pata par karwai hamesha gareeb banda ta hundi ha
ਧਾਲੀਵਾਲ ਸਾਬ ਤੁਸੀਂ ਚੰਗੇ ਇਨਸਾਨ ਹੋ ।ਪਰ ਤੁਸੀ ਤਿੱਖੇ ਸਵਾਲ ਕਰਿਆ ਕਰੋ , ਇਹ ਤਾਂ ਅਪਣੀ ਹੀ ਮਾਰੀ ਜਾਂਦਾ
ਚਵਲ
https://youtu.be/dOYxhwnXN7c?si=QxCktWj8DFUmZeHp
❤❤❤❤❤
Good job sir ❤️❤️❤️❤️
❤️❤️🙏🏻
ਭਾਰ ਘਰ ਵਿਚੋਂ ਚੋਰੀ ਕਰਕੇ ਲਿਜਾਂਦੇ ਹਨ ਸਾਡੇ ਸੰਗਰੂਰ ਦਿੜ੍ਹਬਾ ਹਲਕੇ ਵਿੱਚ ਚੌਰੀਆਂ ਬਹੁਤ ਜ਼ਿਆਦਾ ਹੋ ਰਹੀ
1000 ਸਹੀ ਹਨ ਗੱਲਾਂ ਤੁਹਾਡੀ
ਧੰਨਵਾਦ ਜੀ 🙏🏻🙏🏻✍️✍️🙏🏻❤️
ਅਸੀਂ ਪੁਲਿਸ ਮੁਲਾਜ਼ਮਾਂ ਤੋਂ ਖੁਸ਼❤❤ਮ❤