#bapubalkaursingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Good 👍
ਸੈਂਟਰ ਤੋਂ ਪੰਜਾਬ ਦੇ ਹੀਸੇ ਦੇ ਪੈਸੇ ਤਾਂ ਦਵਾ ਦਿਓ ਜੇ ਲੋਕਾਂ ਆਪ ਖੜੇ ਹੋ ਕੇ ਅੰਦੋਲਨ ਕਰ ਕੇ ਸਾਰੀਆਂ ਪਾਰਟੀਆਂ ਨੂੰ ਚਿਤ ਕਰਕੇ ਹੀ ਦਮ ਲਿਆ ਹੈ।ਹੁਣ ਸਾਰੇ ਠੱਗ ਚੋਰ ਬਲੈਕਮੇਲਰ ਚਿੱਟੇ ਦੇ ਬਪਾਰੀ,ਸਾਰੀ ਰਿਸ਼ਵਤ ਖੋਰ ਅਫ਼ਸਰ ਸ਼ਾਹੀ ਤੁਹਾਡੇ ਵਰਗੇ ਜਿਨ੍ਹਾਂ ਕਾਂਗਰਸ, ਅਕਾਲੀ, ਬੀਜੇਪੀ ਦੀਆਂ ਸਾਂਝੀਆਂ ਸਰਕਾਰਾਂ ਵਿਚ ਅਫਰੀ ਕੀਤੀ ਤੁਹਾਨੂੰ ਪਹਿਲਾਂ ਜਾਣ ਦਾ ਨਹੀਂ ਸੀ ਜਵਾਨੀ ਤਾਂ ਤੁਸੀਂ ਆਪਣੇ ਪਰਵਾਰ ਪਾਲੇ ਨਜ਼ਾਰੇ ਲੈਂਦੇ ਰਹੇ।ਹੁੰਣ ਆਮ ਆਦਮੀ ਪਾਰਟੀ ਤੁਹਾਨੂੰ ਬੁਰੀ ਲਗਦੀ ਹੈ ਤੁਸੀਂ ਜੇ ਰਾਜ ਨੇਤਾ ਹੋ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਪਟੜੀ ਤੇ ਤੋਰੋ ਨਹੀਂ ਤੁਹਾਡੀ ਹਕੀਕਤ ਲੋਕਾਂ ਦੇ ਸਾਹਮਣੇ ਆ ਗਈ ਹੈ।ਪਿਛਲੀਆ ਸਰਕਾਰਾਂ ਤੁਹਾਡੀਆਂ ਮਾਈ ਬਾਪ ਸਨ ਹੁੰਣ ਲੋਕਾਂ ਤੁਹਾਨੂੰ ਸਮਝ ਲਿਆ ਹੈ।ਕਿ ਤੁਸੀਂ ਮੌਜਾਂ ਕਰੀਆਂ ਕਰੋ ਅਰਦਾਸ ਉਨ੍ਹਾਂ ਨੂੰ ਦਵਾਰਾ ਲਿਆਉਣ ਲਈ। ਲੋਕਾਂ ਤੁਹਾਨੂੰ ਵੀ ਨਕਾਰਿਆ ਹੈ। ਵੇਖ ਲਓ ਖੜੇ ਹੋ ਕੇ। ਜਹਿੜੇ ਆਮ ਆਦਮੀ ਪਾਰਟੀ ਚੋਂ ਜਿਤ ਕੇ ਗਦਾਰੀ ਕਰਗੇ ਲੋਕਾਂ ਨੇ ਦਵਾਰਾ ਖੜਿਆਂ ਦੀ ਦੁਰਗਤੀ ਕਰਤੀ ਉਹੀ ਸਭਤੋਂ ਬੜੀ ਮੁਸ਼ਕਲ ਵਿਚ ਹਨ ।
ਪੰਜਾਬ ਸਵਰਗ ਆ ਧਰਤੀ ਦਾ ❤
😅
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
ਬਹੁਤ ਵਦੀਆ ਜੀ
ਸਿਰਾ ਲਾਤਾ ਬਾਪੂ ਜੀ….
👍🏻
TUSI V BEAKKAL HO JEHRE BHAND NU CM BANAYA..
92 E 92 KHASSI BANDE NEEE….
JIMNI CHOONA CH EHNA NU SHEESHA VIKHANDE RAHIO
This kind of men are miracles for the people and Punjab
Bapu kaash asi v duty kr paunde tuhade wale zamane wang..udo mera bapu v sarkari duty krda c..2 chache v lwa te c iti kra k..hun asi btech kri bethe han tan v kuch bn ni reha..
Jo thermal refinery khol ethe gnd paya us ch sb parwasi te bhr de bnde rkhe hoye…te sugar mills etc ch nawi bharti hoyi he nhi 1980 ton baad..
Mnu lgda ehna udo ik war attwad thanda pon nu nokria detain c..hun sb set hogya tn agli peedi rol ti
Bapu sade area wal da kalyan wali ik bht backward mandi h
Bapu os zamane ch utho padhke te kithe phnchya…jrur intelligent bnda..kyo k eh area tn aj v bht piche…udo tn pta ni ki hona c..
Gallan v bht vdia hundia bapu dia sidhian direct
Koe action hai
Jalandhar ram sharam ashram factory’s
Electric vote 🗳 band hove
High court nu Agg lavo
Delhi kutte aaa
ਚੜਦੀ ਕਲਾ
Kejriwal ne Deep Malhotra to mota Chon fund lya Hoya bhagwant maan ne punjabia to vota.zira morcha sabit karuga cm factory band Karu k kejriwal fund vapis karu
Waheguru meaher rakhe sarbet te ji
ਪੰਜਾਬ ਨੂੰ ਬਾਬੇ ਜਿਹਾ ਹੋਸਲਾ ਚਾਹੀਦਾ ਪੰਜਾਬ ਨਾ up ਤੋ ਤੇ ਨਾ cp ਤੋ ਡਰਦਾ ਜਿਉਂਦਾ ਰਹਿ ਪੰਜਾਬ ਦੇ ਪੁੱਤਰਾਂ
ਬਾਪੂ ਇੱਕ ਹੀ ਹੁੰਦਾ ਜਿਹਨੇ ਜੰਮਿਆ .ਐਵੇ ਜਣੇ ਖਣੇ ਨੂੰ ਬਾਪੂ ਨੀ ਬਣਾਈਦਾ.ਇਹ ਉਹ ਲੋਕ ਨੇ ਜੋ ਲੋਕਾ ਵਿੱਚ ਬਹੁਤ ਚੁਤਰਾਈ ਨਾਲ ਮੋਕੇ ਮੁਤਬਿਕ ਆਪਣੇ ਆਪ ਨੂੰ ਚੰਗਾ ਸਿਆਣਾ ਬਣਾ ਲੈਦੇ ਨੇ.ਗੁੱਝੇ ਤੀਰ ਧਰਮ ਖਿਲਾਫ ਛੱਡਦੇ ਨੇ ਪਰ ਜੇ ਲੋੜ ਪਵੇ ਤਾ ਰੱਬ ਤੇਰਾ ਭਲਾ ਕਰੇ ਰੱਬ ਨੂੰ ਮੰਨ ਵੀ ਲੈਦੇ ਨੇ.ਹੋਰ ਇਹਨਾ ਦੀ ਕੋਈ ਦੇਣ ਨਹੀ ਸਮਾਜ ਵਾਸਤੇ ਸਵਾਏ ਇਸਦੇ ਕਿ “ਮੈ ਸਿਆਣਾ”
ਇਹ Naxal ਕੋਲ ਪੰਜਾਬ ਦੀ economy development ਲਈ ਕੀ proposal ਕਿ ਬੱਸ ਸੂਟਾ ਮਾਸਟਰ ਹੀ ਆ ?
Punjab ch ene samjhdar bande hon de bavzood Punjab da ena mara haal kyun
ਬਹੁਤ ਵਧੀਆ ਗਲਾ ਦੱਸਿਆ ਬਲਕੌਰ ਸਿੰਘ ਜੀ ਨੇ ਧੰਨਵਾਦ ਰਤਨ ਜੀ
Bapu diya gallan bhut vadia te dungiya ne bapu da bhut thanvaad
👍
Please check spelling of excise on thumbnail.. it is excise not exice..
ਬਹੁਤ ਵਧੀਆ ਜਾਣਕਾਰੀ ਦਿੰਦੇ ਆ ਬਾਪੂ ਜੀ, ਬਾਪੂ ਸਿਧੀਆਂ ਤੇ ਸੱਚ ਸੁਣਾਉਂਦਾ। ਸਮਾਜ ਨੂੰ ਇਹੋ ਜਿਹੇ ਬੰਦਿਆਂ ਨੂੰ ਅੱਗੇ ਲਾ ਕੇ ਮੌਕਾ ਦੇਣਾ ਚਾਹੀਦਾ। ਪਰ ਲੋਕ ਹਰ ਵਾਰ ਠੱਗੇ ਹੀ ਜਾਂਦੇ ਆ। ਪਤਾ ਨਹੀਂ ਕਿਓਂ ਹਰ ਰਾਜਨੀਤਕ ਧਿਰ ਪੰਜਾਬ ਦੀ ਵੈਰੀ ਬਣੀ ਹੋਈ ਆ। ਜਿਹਦੇ ਤੇ ਵੱਧ ਉਮੀਦ ਹੁੰਦੀ ਆ ਓਹੀ ਵੱਡਾ ਲੁਟੇਰਾ ਨਿਕਲ ਜਾਂਦਾ । ਲੋਕ ਵੀ ਹੁਣ ਕਿਹੜੀ ਕੰਧ ਵਿੱਚ ਮੱਥਾ ਮਾਰਨ। ਇੱਥੇ ਤਾਂ ਤਖ਼ਤ ਹੀ ਪਲਟ ਹੋਊ ਜਿਸ ਦਿਨ ਹੋਇਆ ਜੀ।।
Right vir ji zindabad zindabad Viro jago
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ
ਜੀਓ ਬਾਪੂ ਜੀ 🙏
Very good babu ji
Aap sarkar failed dhokebaz
Bhagwant Mann comedian jhotha lucchha khhachar shharabi banda
ਰਤਨ ਵੀਰ ਇੱਦਾ ਹੀ ਡਟਿਆ ਰਹਿ….ਪੰਜਾਬ ਲਈ….
🙏🙏🙏🙏wmk
💯💯💯💯
ਅਸੀਂ ਆ ਬਾਬਾ ਜੀ ਲੋਂਗੋਵਾਲ, ਚੀਮਾਂ, ਧਨੌਲੇ ਦੇ ਏਰੀਏ ਤੋਂ
ਪੜੋ ,ਸੰਘਰਸ਼ ਕਰੋ ਅਤੇ ਜੁੜੋ ,ਸਚਾ ਇਨਕਲਾਬ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ
ਵਾਹ ਗਿੱਲ ਅੰਕਲ ! ਮੱਥੇ ਚ ਲਾਟ ਬਾਲ ਦਿੱਤੀ ! ਕਮਾਲ ਦੇ ਤੱਥ ਪੇਸ਼ ਕੀਤੇ
ਬਹੁਤ ਵਧੀਆ ਜੀ ਇਹ ਸਾਡੇ ਪੰਜਾਬ ਦੇ ਇਮਾਨਦਾਰ ਤੇ ਜਿੰਮੇਵਾਰ ਵਿਦਵਾਨ ਨੇ
ਬਾਪੂ ਜੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਲੋਕਾਂ ਮਹਾਂ ਝੂਠਾ ਤੇ ਜ਼ਕੀਨ ਹੋ ਗਿਆ ਇਸ ਲਈ ਠੱਗੇ ਠੱਗੇ ਮਹਿਸੂਸ ਕਰ ਰਹੇ ਹਨ
ਪੰਜਾਬ ਵਿੱਚ ਅਕਸਰ 24-24 ਸਾਲ ਦੇ ਨੌਜਵਾਨ ਗੇੜੀਆਂ, ਬਦਮਾਸ਼ੀ, ਕੰਜਰਪੁਣੇ ਕਰਦੇ ਦਿਖਾਈ ਦਿੰਦੇ ਤੇ ਧਰਨੇ ਦੇਣ ਲਈ ਬਜ਼ੁਰਗ ਤੇ ਔਰਤਾਂ ਹਨ 👎🏻👎🏻