Home Videos Show with Manpreet Singh Ayli | Politican | EP 51 | Talk...

Show with Manpreet Singh Ayli | Politican | EP 51 | Talk with Rattan

48

#manpreetsinghayali #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

Cameraman : Sukhwant Singh
Editor : Hardeep Singh
Designer : Sukhwinder Singh

ALL RIGHTS RESERVED © TALK WITH RATTAN

source

48 Comments

  1. ਸੁਖਬੀਰ ਬਾਦਲ ਇੱਕ ਚੁਟਕੀ ਨਾਲ ਹਜੂਰੀ ਰਾਗੀ ਨੂੰ ਪਾਸੇ ਕਰ ਦਿੰਦਾ ਹੈ।ਭਗਵੰਤ ਮਾਨ ਨੂੰ ਦਮਦਮਾ ਸਾਹਿਬ ਵਿਖੇ ਸੁਖਬੀਰ ਨੇ ਕਿਹਾ ਸ਼ਰਾਬ ਪੀਤੀ ਹੈ।ਜਦ ਉਥੋਂ ਦੇ ਜਥੇਦਾਰ ਨੇ ਕਿਹਾ ਨਹੀਂ ਪੀਤੀ ਸ਼ਰਾਬ।ਇੱਕ ਮਿੰਟ ਵਿੱਚ ਜਥੇਦਾਰ ਨੂੰ ਕੱਢ।ਕੇ ਔਹ ਮਾਰਿਆ। ਇਹੋ ਜਹੇ ਕੰਮ ਕਰਦਾ ਬਾਦਲ।ਦੇਖਲੋ ਸਹੀ ਜਾਂ ਗਲਤ

  2. ਰਤਨ ਸਿੰਘ ਜੀ ਸਿੱਧੀ ਗੱਲ ਐ ਬਾਦਲ ਪਰਿਵਾਰ ਜੜ੍ਹੀਂ ਬਹਿ ਗਿਆ, ਸੁਖਵੀਰ ਤਾਂ ਡਿਕਟੇਟਰਾਂ ਵਾਂਗ ਵਰਕਰਾਂ ਨਾਲ ਵਿਚਰ ਰਿਹਾ ਸੀ , ਬਹੁਤ ਰੁੱਖਾ ਬੋਲਦਾ ਹੁੰਦਾ ਸੀ

  3. Chitta vech vech akaliya leaders ne properties bana layiya, government ch najare lutte, hun government kahdi gayi, nerre sadh hi apne aap nu show karn lag gaye, ese mla de halke pind -mandiyani ch sariyaam chittaa vik riha, sare pind diya khabraa roj channel te a rahi ya, ki mla saab sutte paye a

  4. ਰਤਨ ਸਿੰਘ ਵੀਰ ਜੀ ਬਹੁਤ ੨ ਧੰਨਵਾਦ ਵਧੀਅਾ ਮੁੰਦੇ ਲੋਕਾਂ ਸਾਹਮਣੇ ਲੈ ਕੇ ਅਾੳੁਦੇ ਨੇ।👍👌👌💚🙏🙏

  5. ਬਹੁਤ ਵਧੀਅਾ ਕਦਮ ਚੁੱਕਿਅਾ ੲਿਅਾਲੀ ਸਹਿਬ ਜੀ ਨੇ,ਧੰਨਵਾਦ ਬਾੲੀ ਜੀ,ਸਚਾੲੀ ਸਚਾੲੀ ਹੁੰਦੀ ਹੈ।👍👌👌💚🙏🙏

  6. ਇਆਲੀ ਸਾਬ।ਡਰਦਾ ।ਭਰਦਾਨ।ਬਣਨ।ਤੋ।ਕਿ।ਬਾਦਲ ਮੈਨੂੰ ।ਬਾਹਰ ਦਾ।ਰਸਤਾ ਨਾ।ਵਖਾ।ਦੇਣ ਬਾਦਲ ਨਹੀ ।ਬਣਨ।ਦੇਦੈਂ।ਕਿਸੇ ਨੂੰ ।ਵੀਂ ।ਭਰਦਾਨ।ਉਹ।ਆਪ।ਅਗੇ ।ਰੈਣ।ਗੇ

  7. ਇਯਾਲੀ ਸਾਹਿਬ ਵਧੀਆ ਲੀਡਰ ਹਨ ਯੂਸ ਟੂ ਊ ਲੀਡਰ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਬਹੁਤੇ ਲੋਕਾਂ ਤੋਂ ਬੋਟ ਲ੍ਈ ਬਹੁਤ ਕੁੱਝ ਕਰਦੇ ਹਨ ।

  8. ਗਦਾਰ ਬਾਦਲਾ ਨੇ ਸਰੌਮਨੀ ਅਕਾਲੀ ਦੱਲ ਦਾ ਭੱਠਾ ਬਠਾ ਦਿਤਾ ਹੈ। ਗਦਾਰ ਬਾਦਲ ਨੂੰ ਸਿੱਖ ਕੌਮ ਨੇ ਵੋਟਾ ਚ ਹਰਾ ਕੇ ਅਪਣਾ ਕਲੇਜਾ ਠੱਡਾ ਕਰ ਲਿਆ ਹੈ

  9. ਰਤਨਦੀਪ ਸਿੰਘ ਧਾਲੀਵਾਲ ਅਤੇ ਮਨਪ੍ਰੀਤ ਸਿੰਘ ਇਯਾਲੀ ਜੀ ਸਤਿ ਸ੍ਰੀ ਆਕਾਲ। ਇਆਲੀ ਸਾਹਿਬ ਜਿਨ੍ਹਾਂ ਚਿਰ ਬੁੱਢੀ ਅਤੇ ਭ੍ਰਿਸ਼ਟ ਲੀਡਰਸ਼ਿਪ ਨੂੰ ਤੁਸੀਂ ਨਹੀਂ ਬਦਲੋਗੇ ਉਹਨਾਂ ਚਿਰ ਤੁਸੀਂ ਪੰਜਾਬ ਵਿੱਚ ਅਕਾਲੀ ਦਲ ਦੀ ਹੌਂਦ ਖ਼ਤਮ ਸਮਝੋ। ਪਾਰਟੀ ਪੰਜਾਬ ਵਿੱਚ ਉਨ੍ਹਾਂ ਚਿਰ ਨਹੀਂ ਆਵੇਗੀ ਜਿਨ੍ਹਾਂ ਚਿਰ ਸੁਖਬੀਰ ਬਾਦਲ ਅਤੇ ਇਸ ਦੇ ਪਰਿਵਾਰ ਨੂੰ ਪਾਰਟੀ ਤੋਂ ਬਾਹਰ ਨਹੀਂ ਕੱਢਿਆ ਜਾਂਦਾ। ਇਹ ਅਮਲੀ ਬੰਦਾ ਪੰਜਾਬ ਨੂੰ ਵੀ ਖਾ ਗਿਆ ਅਤੇ ਪਾਰਟੀ ਨੂੰ ਵੀ ਖਾ ਗਿਆ ਅਤੇ ਸਭ ਤੋਂ ਵੱਧ ਦੋਸ਼ੀ ਬਿਕਰਮ ਸਿੰਘ ਮਜੀਠੀਆ ਜਿਸ ਨੇ ਪੰਜਾਬ ਵਿੱਚ ਨਸ਼ਾ ਲਿਆਂਦਾ।

  10. ਇਆਲੀ ਸਾਹਿਬ ਜਾਂ ਸਾਂਭ ਲਵੋ, ਨਹੀਂ ਲੋਕ ਤੁਹਾਨੂੰ ਮਜਬੂਰ ਕਰ ਦੇਣਗੇ, ਹੁਣ ਆਪਾ ਨੂੰ ਕਿਸੇ ਵਿੱਚ ਨੁਕਸ ਨਹੀਂ ਕੱਢਣੇ, ਆਪਣੀ ਪਾਰਟੀ ਵਾਰੇ ਗੱਲ ਕਰੋ,ਹੋ ਸਕਦਾ ਤੁਹਾਨੂੰ ਅਸੀਂ ਕਿਤੇ ਹੋਰ ਲਾਇ ਜਾਈਏ

  11. This man who is answering the questions doesn't know that now it becomes the personal property of badal. How Sukhbir Badal lost his own seat and even his own father and brother -in-law lost the election . On moral ground Sukhbir should resign but didn't do that. Then sangrur seat she lost her security. Such a poor candidate he has chosen. How can Sukhbir imagine that people will give votes to her whose aim is to plea her brother. Although elder badal sahib has committed bluñder by making Sukhbir deputy chief and then President of the party when he is neither have calibre nor quality of leadership. And then made his daughter -in-law cabinet minister leaving the senior leaders. Rather most shameful act of elder Badals that gave so many postion to his immediate family. And this is reason that Punjab is ruled by baniya of Delhi. And ultimately party gets only three seats out of 117. Shameful situation and sukhbir still wants to keep his kursi. Members are nice otherwise he deserves to shunt him out from the Presidentship of the party

  12. ਪਾਰਟੀ ਨੀ ਮਾੜੀ ਪਰ ਪਾਰਟੀ ਵਿੱਚ ਬਾਦਲ ਪਰਿਵਾਰ ਕਰਕੇ ਅਕਾਲੀਦਲ ਬਰਬਾਦ ਹੋਗੀ ਬਾਦਲ ਪਰਿਵਾਰ ਘਰ ਬਠਾਦੋ ਪਾਰਟੀ ਦੁਬਾਰਾ ਖੜੀ ਹੋਜੂ

  13. ਜਦੋ ਦੀ ਅਕਾਲੀ ਦਲ ਨੇ ਸਰਕਾਰ ਬਣਾਉਣ ਬਾਰੇ ਹੀ ਲਾਲਚ ਰੱਖਿਆ ਤਾਂ ਹੀ ਅਕਾਲੀ ਪਾਰਟੀ ਦਾ ਬੇੜਾ ਗ਼ਰਕ ਹੋਇਆ ਹੈ।

Leave a Reply to @RajinderSingh-xt2bc Cancel reply

Please enter your comment!
Please enter your name here

Exit mobile version