#drugaddiction #talkwithrattan #druginformation
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Eh santer di parmosane karde aa
Daru de tikke jhooth bolda fekk intrweu
Fake intrweu
ਜਿਹੜੇ ਇਸ ਰਾਹ ਤੋਂ ਮੁੜ ਆਏ ਨੇ ਉਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ
ਜੀ ਆਇਆਂ ਨੂੰ ਭਰਾਵੋ
ਜ਼ਿਦਗੀ ਜ਼ਿੰਦਾਬਾਦ 🙏🙏
Good
Ehe munda puri recovery che pta ni kyo ni lgda mainu kyoki pura active ni haiga ehe.hale vi nasha krda lgda ehe munda.
ਇਹ ਬੰਦਾ ਸੈਂਟਰ ਦੀ ਪ੍ਰਮੋਸ਼ਨ ਕਰਦਾ ਇਹ ਦੇ ਥਰੂ ਬੰਦੇ ਜਾਣਗੇ ਵਿੱਚੋਂ ਕਮਿਸ਼ਨ ਲੈ ਦੇ ਨੇ ਸਿਕੰਦਰ ਵੀ ਕਮਿਸ਼ਨ ਲੈ ਦਾ
🙏🙏🙏
ratan yarr
thode vich ghoospune da level vadh gia hai
Waheguru g mehar krn Punjab tai🙏🏼🙏🏼🙏🏼🙏🏼🙏🏼
Chitta Chad tan dinda va banda Chad k rakhna bht aukha va.
Daru da kon teka lnda va yr.
…
ਗੱਪ ਗੱਪ ਮਾਰਦਾ
ਇਹ ਇੱਕ ਦਿਨ ਦੇ ਚਿੱਟੇ ਦੀ ਡੀਲ ਤੇ ਇੰਟਰਵਿਊ ਚ ਆਉਦੇ ਨੇ😅😅😅😅😅
ਰਤਨ ਬਾਈ ਲੁੱਟੇ ਗਏ ਏਹਨੇ ਨੀ ਛੱਡਿਆ.
ਵਾਹਿਗੁਰੂ 🙏
ਬਾਈ ਯਰ ਮੈਨੂੰ ਲਗਦਾ ਇਹਨੇ ਨਹੀਂ ਪੂਰਨ ਤੌਰ ਤੇ shdia ਕਿਉਕਿ ਮੈ bohut ਚਿਰ ਇਸ ਦਲਦਲ ਚ ਰਿਹਾ
Good job
Bro Idk ki hun eh pind de jo dealer/s neh ohna te action hunda ya nahi? But whatever happens please just let us know about the aftermath if there is any action been taken or not. 🫡 it is really inspiring that there’s people like you who work genuinely for the community! And then there’s our state government who I don’t think doing anything but pushing fake agendas
🎉🎉🎉🎉🎉🎉🎉🎉🎉
vadia siania daru da tike da ke nasa aoga
Bout vadia bai
ਬਾਈ ਦਾਰੂ ਦੇ ਠੀਕ ਵਾਲ਼ੀ ਗੱਲ ਝੂਠ ਲੱਗ ਦੀਆ
Bahut vdia veer ahh interview lyi
ਐਮ ਐਲ ਏ ਤਾ ਲੋਕਾਂ ਦਾ ਕਹਿਣਾ ਹੈ ਕਿ ਇਹ ਤਾ ਪਿੰਡ ਦੀ ਕੁੜੀ ਘਰੇ ਵਸਾਈ ਬੈਠਾ ਇਹੋ ਜਿਹੇ ਐਮਐਲਏ ਕੀ ਸੇਧ ਦੇਣਗੇ ਨੌਜਵਾਨਾਂ ਨੂੰ ਭਗਵੰਤ ਮਾਨ ਦੀ ਪਾਰਟੀ ਖਤਮ ਚਿੱਟਾ ਸ਼ਰੇਆਮ ਵਿਕਵਾ ਰਹੇ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ
Good job
V nice interview Ratan bro
Rattan bhaji choot bolda zzeb wali goli khanda Bhai 2 mg 4 rooz diya ha phela 6 si hun 4 hi khanda
Ratan yarr eah ki 3 sal sade pind 26 sal da experience eala Banda sap kirli all kinds nasha eah da mooh haga nahsa wala agent aa centre walaye da
🙂
aina pancoda di interview le rhe ho bai a sale kargil vch lrhe aa kine style nl interview de reha sala mera
koi fyada nahi iss interview daa… 4-5 saal baad interviw layi doobara…
nasha chaadna ookha nahi hai, but chaad ke rakhna is a differnt thing