#malvindersinghmali #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Malli Sahib Ta phir comments naal kush nahi ban na. Kaum layee kar ke dikhao. Suppose you are the administator of Panjab, then how can you recover Panjab from the net of the centre??? What are long term sollutions of Panjab and whole panjabis. So come forward and try to lead the Panjab and become big leader of the state.
Mali sahib Kade Prithipal singh Vare v daso
Very good sir ji 👏
👍👌
ਬਹੁਤ ਵਧੀਅਾ ਇਟੰਰਵੳੁ ਜੀ ਮਾਲੀ ਸਾਬ
Bilkul sahi gal aa ji es nu kehnde aa khari gall 🙏🙏🙏🙏
Tu Wada Vidwan
Rattan stop this kind of landu de interview
Sala chor aa
Sala fuddu Banda tu
Pehli war gal samj ayi ehnu v loka nal sahi pesh hona chahida
Bhut vadyua rational galan kityiA
Pl dont insult bhai AMRITPAL. .
Chole badalne pende han
Gurila yud vich …
This is right time for bhagwant to RESIGN if he wants to hv place in panjab and Sikhs
Bhaggu wl be known as Hitler of Kala pani Jails …Asaam
Panjab wl never forget bhaggu in future…!!!!
Once one is comrade maxist this spirit usually remains dormant though one can become a good sikh ..
One example is Ajmer Singh..mali
Best read abt Sikhism Dr Piare lal garg who is communist. .
….why comrade now embracing Sikhism in old age ….Is it fear of God / Waheguru ji ????
19:29…ਰਵਨੀਤ ਬਿੱਟੂ….ਸੰਘ ਦੀ ਬੋਲੀ ਬੋਲਦਾ…ਕਹਿੰਦਾ ਬਿਸ਼ਨੋਈ ਨੂੰ ਛੱਡੋ🔴
ਰਤਨ ਵੀਰ ,ਇਸ ਵੇਲੇ ਪੀੜਤ ਧਿਰ ਕਿਹੜੀ ਆ?, ਜੇ ਮਾਲੀ ਹੁਣ ਉਹਦੇ ਹੱਕਾਂ ਬਾਰੇ ਬੋਲ ਰਿਹਾ, ਫੇਰ ਤਾਂ ਵਧੀਆ ਗੱਲ ਆ ।
ਕੁਮੈਂਟਾਂ ਆਲਿਆਂ ਨੂੰ ਛੱਡ ਵੀਰ, ਪੰਜਾਬ ਦੇ ਮਸਲਿਆਂ ਬਾਰੇ ਚਰਚਾ ਕਰੋ । ਮਾਲੀ ਦੀ ਸਮਝ ਬਹੁਤ ਵਿਸ਼ਾਲ ਆ, ਹਰੇਕ ਦੇ ਸਮਝ ਚ ਆਉਣ ਵਾਲੀ ਨੀ ।
ਆਪਣੀ ਆਪਣੀ ਸੋਚ ਸਮਝ ਦਾ ਇਕ ਦਾਇਰਾ ਹੁੰਦਾ ।
ਆਪਾਂ ਨੂੰ ਤਾਂ ਮਾਲਵਿੰਦਰ ਮਾਲੀ ਦੀ ਸਿੱਖੀ ਫਲਸਫੇ, ਰਾਜਨੀਤਕ ਸਮਝ ਬਾਰੇ ਕੋਈ ਸ਼ੱਕ ਨਹੀਂ ।
29:34ਮਾਲੀ ਸਾਹਿਬ ਤੁਸੀਗਲਤ ਨਿਕਲੇ
ਵਾਹ ਜੀ ਵਾਹ
When we studied at ramgarhia college phagwara the he was a psu student leader .He is always a fire brand leader and he is still the same.A honest man with honest living.
ਇਹੋ ਜਿਹੇ ਸੁਲਝੇ ਸੱਚੇ ਪੰਜਾਬ ਪ੍ਰਸਤ ਬੰਦਿਆਂ ਨੂੰ ਪੰਜਾਬ ਦੀ ਸਿਆਸੀ ਪਾਰਟੀ ਬਨਾਉਣੀ ਚਾਹੀਦੀ ਹੈ
ਵਾਹਿਗੁਰੂ ਕਿਰਪਾ krn punjab te ekta bna kk rakho j koi sahi gl krda sath dwo una da
ਮਾਲੀ ਸਾਹਿਬ ਜੀ,ਬਹੁਤ ਹੀ ਵਧੀਆ ਕਿਸੇ ਵਕਤ ਕਿਰਾਇਆ ਘੋਲ ਤੇ ਰੀਗਲ ਸਿਨੇਮਾ ਸਬੰਧੀ ਅਸੀਂ ਵੀ ਨਾਅਰੇ ਮਾਰਦੇ ਰਹੇ ਆਂ ਜੀ,ਪਰ ਅੱਜ ਦੇ ਸੰਦਰਭ ਵਿੱਚ ਅਮ੍ਰਿਤਪਾਲ ਦੀ ਹਿਮਾਇਤ ਨਾਲ ਅੱਗੇ ਤੋਂ ਵੀ ਹੋਰ ਮੰਤਰੀ ਬਾਜੇਕੇ ਵਰਗੀ ਮੰਦਬੁੱਧੀ ਭਾਰੂ ਨਹੀਂ ਪਵੇਗੀ ਜੀ,ਕੀ ਹਰ ਵਾਰ ਮਨੁੱਖੀ ਅਧਿਕਾਰਾਂ ਦੀ ਛੱਤਰੀ ਹੇਠ ਨਵੇਂ ਏਜੰਟ ਦੁਕਾਨਾਂ ਨਹੀਂ ਖੋਲ੍ਹਣਗੇ ਜੀ।
ਸਿਆਣੇ ਸਮਝਦਾਰ ਨੇ ਮਾਲੀ ਸਾਬ
Bharat Mata di Ghulami shadoo
Great🙏❤️views
Sir you right but no budy aunder stand like that if you make pump then Avery budy happy
Think you boss you say we I need stand with Amritpal sing
Sir if you really serious, you need to interview at Inderpal Singh you see what if tru I no you no go there you no need who speak tru you need only Run you r video think you
ਸਾਰੀ ਵੀਡੀਓ ਸੁਣ ਕੇ ਲੱਗਾ ਕੇ ਬੰਦੇ ਨੂੰ ਸਾਰਾ ਪਤਾ ਪਰ ਐਂਡ ਤੇ ਆ ਕੇ ਕਹਿੰਦਾ ਐਨਕ ਲਾਈ ਫਿਰਦਾ ਚੋਲਾ ਲਾਹ੍ਹ ਦਿੱਤਾ, ਉਹ ਭਾਊ ਏਨੀ ਪੁਲਿਸ ਵਿਚੋਂ ਬੰਦਾ ਨਿਕਲ ਜਾਉ?
ਬਾਪੂ ਦੀਆਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਨਵੇਂ ਮੁੰਡਿਆਂ ਨੂੰ
ਮਾਲੀ ਸਾਹਿਬ ਸਰਕਾਰ ਤੋਂ ਬਚ ਕੇ ਰਿਹੋ ।
ਕਾਮਰੇਡਾ ਤੋ ਦੂਰ ਰਹੋ।ਏ ਕਿਸੇ ਦੇ ਨਹੀ ਹੋ ਸਕਦੇ।ਨਾ ਏ ਗੁਰੁ ਦੇ ਨੇ।ਨਾ ਕੋਮ ਦੇ।ਕਾਮਰੇਡਾ ਦਾ ਦੂਜਾ ਨਾਮ ਡੋਗਰੇ
Kajrival kehda mere kol police Nani bhagvant man ne Pani police center de under ksrti
Bai Malvinder Singh Ji tuhade vichar bilkul ohi pehlan wale te sahi han
ਵਿਦਵਾਨ, ਸਮਝਦਾਰ ਮਨੁੱਖਾਂ ਨੇ
ਸਦਾ ਗੱਲ ਸੋਚੀ ਤੇ ਵਿਚਾਰੀ,
ਆਪਣੇ ਕੋਲ਼ ਵੀ ਨਹੀਂ ਰੱਖੀ,
ਅੱਗੇ ਸਮਾਜ ‘ਚ ਖਿਲਾਰੀ,
ਪਰ ਚੰਗਾ ਅਸਰ ਕਬੂਲ ਨਹੀਂ ਕਰਦੇ,
ਜੋ ਹੁੰਦੇ ਜ਼ਹਿਰ ਦੇ ਵਿਉਪਾਰੀ।
nice
Wah punjab de nal riyast raldiaa te india de nal ral ke bharat bnya oh manjoor nahi…east india companyne raj kita ki oh alag alag riyasta te c je c ta angrej fir eh ku kehnde c ki we are ruled on india…isda maylab uss ya baki mulak vich v riyasta hi c…. Ethe ehna di education di kami hai je educate hunde ta TADA na lgda…. Ta mali sahab bi kisi afsar ranke te lange hunde jida baki pade likhe sikha ne desh lai quarbaniaa detiya te aaj v wade wade odya te ne… Te anpad jina ne soch hi eh bna liti c ki bharat alag alag riasta c BHARAT hai hi nahi c…. Mugal, afgan, jina ne hamla kita ohna ne alag alag riyasta wekh ke nahi kita. Oh sirf ehi bolde c Hindustan te kabza karna… Aurangzeb jado mugal empire da Badshah bnya ta ohne eh nahi kea ki oh delhi, agra,kolkata, ya punjab da badsah hai…eve hi apne wLo siyane bani jande ne pta ehna nu ell kukad da nahi pta hunda ta jail na wekhni pendi
Phale koi ne boleya hun sare roi jande ne punjab nu punjab hi rahan do
Very good mali saab mai thonu galt samj da c
Very Intelligent person. 🙏
ਧੰਨਵਾਦ ਸਰਦਾਰ ਜੀ 🙏🙏