Home Videos Show with MLA Balkar Sidhu | EP 297 | Talk with Rattan

Show with MLA Balkar Sidhu | EP 297 | Talk with Rattan

44

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

44 Comments

  1. ਬਾਈ ਸਾਡਾ ਭੁੱਚੋ ਮੰਡੀ ਹਲਕਾ, ਪਰ mine job ਰਾਮਪੁਰਾ ਫੂਲ ਕਰਦਾ,,,,ਬਾਈ ਰਾਮਪੁਰਾ ਫੂਲ ਚ ਜਮਾ ਬੰਦ ਕਰਤਾ ਕੰਮ,,, ਨਸ਼ਾ ਮਿਲਣਾ ਜਮਾ ਬੰਦ ਆ, ਰਾਮਪੁਰਾ ਫੂਲ ਚ,,,

  2. ਵੀਰ ਜੀ ਕਹਿਣ ਦੀਆਂ ਗੱਲਾਂ ਹੋਰ ਹਨ ਕਰਨ ਦੀਆਂ ਹੋਰ ਕੋਈ ਨਹੀਂ ਪੁੱਛਦਾ ਕਿਸੇ ਨੂੰ ਹਾਂ ਆਮ ਲੋਕ ਜਰੂਰ ਖੜ੍ਹੇ ਹੋਏ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਚਿੱਟੇ ਦੇ ਖਿਲਾਫ ਲੱਗੇ ਰਹੋਂ ਧੰਨਵਾਦ

  3. milan gilan aye hoye kirchaan ni maarde lma saab ethe krlo jo thoto srda pr patshah di kachehri tuhada haal dekhna eh baabran captan tei centre di layi tili vich tuc bokar wale v tel paa rhe ho patshah de ghar insaaf hai yaad rkhna

  4. ਪਹਿਲਾਂ ਪਹਿਲਾਂ ਜਦੋਂ ਬਲਕਾਰ ਸਿੱਧੂ ਐਮ ਐਲ ਏ ਬਣਿਆਂ ਸੀ ਉਦੋਂ ਚਿੱਟੇ ਬਾਰੇ ਬੋਲਿਆ ਸੀ ਪਰ ਬਾਅਦ ਵਿੱਚ ਉਸ ਨੂੰ ਭਗਵੰਤ ਮਾਨ ਨੇ ਚੁੱਪ ਕਰਾ ਲਿਆ

  5. ਇਲਾਕੇ ਦੇ ਲੋਕਾਂ ਨੂੰ ਵਧਾਇਕ ਸਾਹਿਬ ਤੋਂ ਕਾਫ਼ੀ ਉਮੀਦਾਂ ਨੇ, ਪਰ ਸਿੱਧੂ ਸਾਹਿਬ ਤੁਸੀਂ ਜ਼ਮੀਨੀ ਰੂਪ ਵਿੱਚ ਵੀ ਕਰਵਾਈਆਂ ਕਰਕੇ ਦਿਖਾਓ ਜੀ

  6. ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ B.ed PSTET-1 Pass ਵਿਦਿਆਰਥੀਆ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ। ਇਸ ਸਰਕਾਰ ਤੋਂ ਥੋੜੀ ਉਮੀਦ ਸੀ। ਉਹਨਾ ਬਾਰੇ ਕੁਝ ਸੋਚੇ ਗੀ। ਲੇਕਿਨ ਇਹਨਾ ਨੇ ਵੀ ਉਹਨਾ B.ed PSTET-1 Pass ਵਿਦਿਆਰਥੀਆ ਨਾਲ Primary Teaching Posts ਵਿੱਚ ਸਾਮਿਲ ਨਾ ਕਰਕੇ ਉਹਨਾ ਬੇਰੁਜ਼ਗਾਰਾ ਨੂੰ ਰੁਲਣ ਲਈ ਮਜਬੂਰ ਕਰ ਦਿੱਤਾ ਜਦਕਿ ਕੁ ਖੁਦ ਸਿੱਖਿਆ ਵਿਭਾਗ ਤੇ ਸਰਕਾਰ ਨੇ ਉਹਨਾ B.ed ਵਿਦਿਆਰਥੀਆ ਤੋਂ PRIMARY Teaching Posts ਲਈ PSTET-1 ਪਾਸ ਕਰਵਾਇਆ ਸੀ। ਉਹ ਬੇਰੁਜ਼ਗਾਰ B.ed PSTET-1 Pass ਵਿਦਿਆਰਥੀਆ ਦੀ ਤਾ ਜਿੰਦਗੀ ਤਬਾਹ ਹੋ ਗਈ। ਕਈ ਤੇ Overage ਵੀ ਹੋ ਚੁੱਕੇ ਨੇ। ਗਲਤੀਆ ਸਰਕਾਰ ਤੇ ਵਿਭਾਗ ਦੀਆ ਲੇਕਿਨ ਸਜਾ ਮਿਲਦੀਆ ਬੇਰੁਜ਼ਗਾਰ B.ed PSTET-1 Pass ਵਿਦਿਆਰਥੀਆ ਨੂੰ। Plz do Justice With B.Ed PSTET-1 Pass Students ।।।।

  7. ਦਾਰੂ ਪੀਣ ਵਾਲਿਆਂ ਨੂੰ ਨਾ ਫੜੋ ਫੜ੍ਹਨਾ ਚਿੱਟੇ ਵੇਚਣ ਵਾਲੇ ਨੂੰ ਫੜੋ ਮਗਰਮੱਛ ਦੇ ਹੰਜੂ ਵਾਹੁਣ ਵਾਲਾ MLA ਪਬਲਿਕ ਸਾਥ ਦੇ ਰਹੀ ਆ ਤੁਸੀ ਨੀ 😅

  8. Thora jiha ta krna paina a magarmash ke assu ehna nu kehra Pta ni haga ja police nu ni Pta sab drame hunde a leadera de police sho nu kiha hove tere area ch koi Banda ni huna cahida nhi tu b ni rehnda job te fir kida koi reh jauga police nu sab Pta hunda a kon ki bechde a kon ki

  9. ਪਿੰਡਾਂ ਦੇ ਲੋਕਾਂ ਦੀਆਂ ਨਸ਼ਾ ਵਿਰੋਧੀ ਕਮੇਟੀਆਂ ਨੂੰ ਕਾਨੂੰਨੀ ਮਾਨਤਾ ਦੇਣ ਉਪਰੰਤ ਉਹਨਾਂ ਨਾਲ਼ ਹਥੀਆਰ ਬੰਦ ਪੁਲਸ ਟੀਮਾਂ ਤਾਇਨਾਤ ਕੀਤੀਆਂ ਜਾਣ।

  10. Neat saf Hove ta sab kam hunde ne ,tuci aap wale te aida paisa Katha kar rahe ho har galat kam to jive bhookha meethe chola nu painda .mere area wich anewah galat mining chal raha hai ,koi nahi rokda ,matlab sidha hai aap mla di parchi katwao jo marji karo

Leave a Reply to @ArshdeepSingh-oh4qk Cancel reply

Please enter your comment!
Please enter your name here

Exit mobile version