Home Videos Show with Sippy Sharma | EP 302 | Talk With Rattan

Show with Sippy Sharma | EP 302 | Talk With Rattan

37

#arvindkejriwal #sippysharma #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

37 Comments

  1. ਐ ਫੜਕੇ ਸਾਰਾ ਦਿਨ ਕਿਸੇ ਨੂੰ ਫੜਕੇ ਬੰਦੀ ਬਣਾਉਣਾ ਕਿਹੜੇ ਕਾਨੂੰਨ ਅਧੀਨ ਆਉਂਦਾ ਹੈ। ਕੀ ਕਾਨੂੰਨੀ ਨੁਕਤੇ ਤੋਂ ਇੰਝ ਫੜਨਾ ਸਜ਼ਾ ਯੋਗ ਹੈ ਕਿ ਨਹੀਂ। ਬਹੁਤ ਗੰਦੇ ਮੁਲਕ ਵਿੱਚ ਜਨਮ ਹੋਇਆ। ਕੋਈ ਪਾਵਨ ਗੁਰਬਾਣੀ ਦਾ ਗੁਟਕਾ ਸਾਹਿਬ ਫੜਕੇ
    ਕਸਮ ਖਾਂਦਾ ਕੋਈ ਸਾਹਿਬ ਏ ਕਮਾਲ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਸਮ ਖਾਈ ਜਾਂਦਾ। ਬੇਟੇ ਬੇਟੀਆ ਕੀ ਕਰਨ, ਬੱਚੇ ਕਿਧਰ ਨੂੰ ਜਾਣ।

  2. ਭੈਣ ਮੇਰੀਏ ਲੀਡਰ ਨੇ ਏਥੇ ਹੱਕਦਾਰ ਗੋਲੀ ਦੇ | ਖਾਸ ਕਰਕੇ ਆਹ ਸਾਲਾ ਚਪਲੀ ਮਾਰਕਾ ਅਖੌਤੀ ਇੰਨਕਲਾਬੀ |

  3. ਜੇ ਤੁਸੀਂ ਚਾਹੁੰਦੇ ਹੋ,ਬੇਇਨਸਾਫੀ ਬੰਦ ਹੋਵੇ,ਲੋਕ ਵਿਰੋਧੀ ਕਾਨੂੰਨ ਨਾ ਬਣਨ ਤਾਂ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਕਿਸੇ ਨੂੰ ਵੀ ਵੋਟਾਂ ਦੌਰਾਨ ਸਪੱਸ਼ਟ ਬਹੁਮਤ ਨਾ ਦਿਉ, ਲੰਗੜੀ ਸਰਕਾਰ ਬਣਾਉ

  4. Talk with Rattan bahi ji Welcome hai apda.
    Kursi 99 sal da pta nahi hai jo hamesha sabnu milda hai
    Magar jo government public layi sahi working sahi public facilities lekar ayegi oh sarkar var var bi aa sakdi hai
    Aam Aadmi party de virodh vich lok nahi ne aksar government kolo kuj anjaane vich public de nal istrha de princes ho jande ne jo government bannan magro oh sab vade government puree nahi kar paundi eh aksar hi hoya hai te hunda bi aya hai.
    Politics kiss lafaj da naam hai
    Political leaders kon hunde ne aksar samjan di jarurat adhik ho gyi hai.
    Public nu aksar hi sarkara de nal narajgi rahi hai
    Jad diya Punjab andar vakh vakh sarkara bandiya rhiyaa ne.
    Ik sarkar waste bahut hi muskil hundi hai jo janta nal karee vade jad waqat auan te naa nibaayee jaan.

    Aam Aadmi Party ne koi nbaa Kum nahi kita ke sarkar pehele kuj si te aaj jad power mili te hor ho gyi
    Eh aksar sab sarkara krdiya rhiyaa ne.
    Berojgar te Berojgari Punjab da ik bahut vdaa masla hai jo koi bi sarkar is masle nu kade bi khatam nahi kar sakdi.
    10th pass berojgar +2 pass berojgar nujwaan te ladkiyaa.
    Te degrees holder berojgari.
    Kon khatam karega is berojgari nu koi bi nahi.
    Jo 10th pass +2 pass berojgar nujwaan te ladkiyaa ne oh Punjab andar adhik ne koi bi sarkar ehna nu berojgar samjdi hi nahi hai
    Sabtu adhik eh ne uss tu hettha disagrees holder ne jo har government aun te apne waste nukri mangde ne magar sarkar de 5 sal puree ho jande ne par nukri nahi mildi.
    Eh aaj di government vich eh kami nahi hai sab government hi istrha krdiya ayiyaa ne.
    Badlaab ki sabnu nukri debega.
    Congres te Akali dal de time bi eh hoya te badlab aa gya.
    Phir badlab chunde aa ki guarantee aa ki nbaa badlab sab berojgara nu nukri debega.
    Sarkar ki karee pehele jo lamee samee tu nukriya te ne oh retirement hongia phir hi posta khali hon giya
    Sarkar kol paisa nahi new Nukri deke hor boj kon sah sakda hai.
    Bahut kamiya ne jina di ginti lami hai.
    Iskarke nukri di umid rakhna ik nabi chinta nu janam dena hai
    Pehele hi berojgar haan phir bimari da elaaj bi khud hi karbana paina hai
    Iskarke chinta cihita smaan hai.

  5. ਵੀਰ ਰਤਨ ਉਹਨਾਂ ਨੂੰ ਪਤਾ ਹੈ ਕਿ ਬੇਰੋਜ਼ਗਾਰ ਅਧਿਆਪਕ ਕਿਵੇਂ ਟਾਈਮ ਪਾਸ ਕਰਦੇ ਹਨ ਅੱਜ ਦੀ ਮਹਿਗਾਈ ਹੱਦੋਂ ਵੱਧ ਗਈ ਹੈ ਬੱਚਿਆਂ ਨੂੰ ਕਿਵੇਂ ਪਾਲਣ ਸਰਕਾਰ ਨੂੰ ਬੇਨਤੀ ਹੈ ਕਿ ਇੰਨਾਂ ਨੂੰ ਪੱਕੀਆਂ ਕੀਤੀਆਂ ਜਾਣ ਧੰਨਵਾਦ।

  6. ਭਗਵੰਤ ਮਾਨ ਨੇ ਕੱਲ ਅੰਮ੍ਰਿਤਸਰ ਸਾਹਿਬ ੭੫ ਸਾਲ ਦੇ ਬਜ਼ੁਰਗ ਨੂੰ ਨਜੈਜ ਚੱਕਿਆ ਤੇ ਸਾਰੇ ਨੂੰਹ ਪਟ ਦਿੱਤੇ ਕਿ ਖਾਲਸਾ ਵਹੀਰ ਚ ਕਿਉ ਅੰਮ੍ਰਿਤ ਸ਼ਕਾਉਣ ਦੀ ਗੱਲ ਕਰਦਾ ਸੀ ਕੋਈ ਵੀ ਮੇਰੇ ਨਾਲ ਗੱਲ ਕਰ ਸਕਦਾ ਸਾਰੇ ਸਬੂਤ ਦੇਵਾਂਗਾ ਤੇ ਬਜ਼ੁਰਗਾਂ ਦਾ ਨੰਬਰ ਵੀ

  7. NSA ਲਾਉਣ ਵਾਲੀ ਸਰਕਾਰ ਬੇਅੰਤਾ ਬੁੱਚੜ 2 ਬਣੇਗੀ ਤੇ ਸ਼ਰਾਬੀ ਮੁੱਖ ਮੰਤਰੀ ਬੁੱਚੜ 2 ਬਣੂ ਸ਼ਹੀਦ ਸੰਦੀਪ ਸਿੰਘ ਸਿੱਧੂ ਦੇ ਬੋਲ ਅੱਜ ਹੀ ਯਾਦ ਕਰਲੋ ਤੇ ਸਮਝ ਲਓ ਕਿ ਭਗਵੰਤ ਮਾਨ ਨੇ ਵੜਾਂਗਾ ਕਰਨਾ ਬਾਉਤ ਪੰਜਾਬੀਆਂ ਦਾ

Leave a Reply to @bahadursingh9718 Cancel reply

Please enter your comment!
Please enter your name here

Exit mobile version