Home Videos Special Podcast with Patwari Saab | SP 19 | Punjabi Podcast

Special Podcast with Patwari Saab | SP 19 | Punjabi Podcast

34

#punjabipodcast #patwari #rattanspodcast
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

34 Comments

  1. ਪਹਿਲਾ ਸੁਣਿਆ ਨੀ ਸੀ ਪੋਡਕਾਸਟ ਸਿਰਲੇਖ ਦੇਖ ਪਰ ਵਾਕਿਆ ਹੀ ਹੁਣ ਤੱਕ ਦਾ ਸੱਭ ਤੋ ਵਧੀਆ ਪੋਡਕਾਸਟ ਹੈ ਅੱਜ ਬਾਕੀ ਸਾਰੇ ਸੁਣ ਕੇ ਇਹ ਸੁਣਿਆ ਕਿਉ ਕਿ ਹੋਰ ਹੈ ਨੀ ਸੀ ਸੁਣਨ ਲਈ😅

  2. गजब क्रांतिकारी विचार संघर्ष की🎉लाइफ स्टोरी ह पटवारी जी आपको साधु वाद सैल्यूट बनता है जी✌️🤞🙌💕👍❤️🙏

  3. ਧਾਲੀਵਾਲ ਕਾਕਾ ਜੀ ਵਧੀਆ ਇਨਸਾਨ ਦੀ podcast ਕਰਨ ਲਈ ਮੁਬਾਰਕਬਾਦ
    ਰਾਜਨੀਤਿਕ ਦਲਾਂ ਦੀ ਦਲਦਲ ਵਿੱਚ ਫੱਸੇ ਲੋਕਾਂ ਦੀ ਦਰਦਨਾਕ ਹਾਲਾਤ ਦੀ ਬਿਆਨ ਕਰਦੀ ਹੈ

  4. ਆਹ ਗੱਲ ਬਿਲਕੁੱਲ ਹੀ ਝੂਠ ਬੋਲੀ ਆ ਕਿ ਸਿਰਫ 2-3 % ਪਟਵਾਰੀ ਹੀ ਪ੍ਰਾਈਵੇਟ ਮੁੰਡੇ ਰੱਖਦੇ ਆ ,,1700 ਪਟਵਾਰੀ ਆ ਪੰਜਾਬ ਵਿੱਚ ਤੇ 1700 ਪਟਵਾਰੀਆਂ ਵਿੱਚੋ 3 % ਪਟਵਾਰੀਆਂ ਨੇ 3000 ਪ੍ਰਾਈਵੇਟ ਮੁੰਡੇ ਕਿਵੇਂ ਰੱਖ ਲਏ ,, ਜਦਕਿ ਸਾਰਿਆ ਨੇ ਹੀ ਰੱਖੇ ਹੋਏ ਆ ?, ਪ੍ਰਧਾਨਾਂ ਨੇ ਤਾਂ ਸਬ ਤੋ ਵੱਧ ਰੱਖੇ ਹੋਏ ਆ

  5. ਕੋਈ ਵਿਰਲਾ ਈ ਮਾਂ ਨੇ ਸਲਖਣੀ ਕੁਖ ਵਿਚੋਂ ਜੰਮਿਆ ਹੋਊ ਜੋ ਪਟਵਾਰੀ ਲਗ ਕਿ ਬਿਨਾਂ ਰਿਸ਼ਵਤ ਲਏ ਬਿਨਾਂ ਪਬਲਿਕ ਦੀ ਸੇਵਾ ਕਰਦਾ ਹੋਊ

  6. ਰਤਨ ਬਾਈ ਜੀ ਬਹੁਤ ਹੀ ਕਮਾਲ ਦਰਜੇ ਦੀ ਗੱਲਬਾਤ , ਬਹੁਤ ਵਧੀਆ ਲੱਗਾ ਜੀ, ਤੁਸੀਂ ਇੱਕ ਬਹੁਤ ਹੀ ਵਧੀਆ ਇਨਸਾਨ, ਤੇ ਬਹੁਤ ਵਧੀਆ ਪਟਵਾਰੀ ਜੀ ਨਾਲ ਮੁਲਾਕਾਤ ਕਰਵਾਈ …. ਧੰਨਵਾਦ

  7. ਤਿਨ ਪਟਵਾਰੀ ਤਾਂ ਮੈ ਜਾਨਦਾ ਸਾਡੇ ਗੁਆਂਡ ਪਿੰਡਾਂ ਦੇ ਜਿਨਾ ਨੇ ਕਰੌੜਾ ਬਨਾਏ ਆ ਐਵੇ ਮਾਰੀ ਜਾਂਦਾ ਬਾਬਾ

  8. ਪਟਵਾਰੀ ਸਾਹਿਬ ਦੀ ਕੱਲੀ ਕੱਲੀ ਗੱਲ ਪੱਲੇ ਬੰਨਣ ਵਾਲੀ ਅਾ ਅਾਹ ਹੁੰਦਾਂ ਅਸਲ ਪਟਵਾਰੀ ਦਾ ਕਿਰਦਾਰ ਨਵੀਂ ਪੀੜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਅਾ ਧੰਨਵਾਦ ਬਾੲੀ ਰਤਨ ਧੰਨਵਾਦ ਪਟਵਾਰੀ ਸਾਹਿਬ

Leave a Reply to @narpindermangat6069 Cancel reply

Please enter your comment!
Please enter your name here

Exit mobile version