Home Videos Show with Digvijaypal Sharma | Politics | Education | EP 184 |...

Show with Digvijaypal Sharma | Politics | Education | EP 184 | Talk with Rattan

29

#digvijaypalsharma #punjabpolitics #talkwithrattan #punjabeducation
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

29 Comments

  1. ਵੀਰ ਜੀ ਜਿਹੜੇ ਪਿ੍ੰਸੀਪਲ ਸਾਹਿਬ ਜੀ ਭੇਜੇ ਗਏ ਹੋਣਗੇ ਉਹ ਖੁਦ ਕੰਮ ਨਾਲ ਨਹੀਂ ਜੁੜੇ ਹੋੋੲੇ।ੲਿਹ ਉਹ ਲੋਕ ਹੁੰਦੇ ਹਨ ਜਿਹੜੇ ਹਰ ਸਰਕਾਰ ਸਮੇਂ ਹਮੇਸ਼ਾ ਅੱਗੇ ਹੁੰਦੇ ਹਨ। ਸਿੱਖਿਆ ਵਿੱਚ ਸੁਧਾਰ ਸਿਰਫ਼ ਕੰਮ ਨਾਲ ਜੁੜਣ ਨਾਲ ਹੀ ਹੋ ਸਕਦਾ ਹੈ ਸਗੋਂ ਸਰਕਾਰ ਕੰਮ ਵਾਲੇ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਵਿਹਲੜਾਂ ਨੂੰ ਨਿਵਾਜ ਦੀ ਹੈ🙏

  2. ਬਹੁਤ ਹੀ ਕੰਮ ਦੀ ਜਾਣਕਾਰੀ ਹੈ ਜੀ।
    ਅਤੇ ਅਸੀ ਧੰਨਵਾਦ ਕਰਦੇ ਹਾ ਜੀ ਰਤਨਦੀਪ ਸਿੰਘ ਧਾਲੀਵਾਲ ਅਤੇ ਸੂਬਾ ਪ੍ਰਧਾਨ ਜੀ ਦਾ।

  3. Punjab they school s c bachia lai Han koi apna children the jindgee kharab nahi Karna Chadha har koi praivate vich bacha pavai sarkari school band kar Kai s c bachia the jindgee. Janta daa fund dono bachaia javai

  4. ਬਹੁਤ ਹੀ ਵਧੀਆ ਵਿਸ਼ਾ ਭੂਗੋਲ Geography ਪਰ ਪੂਰੇ ਪੰਜਾਬ ਵਿੱਚ ਸਿਰਫ 220 ਲੈਕਚਰਾਰ ਕੰਮ ਕਰ ਰਹੇ ਹਨ ਜਦ ਕਿ ਪੰਜਾਬ ਵਿੱਚ ਕੁੱਲ 2500ਸਕੂਲ ਹਨ

  5. ਵਾੜ ਹੀ ਖੇਤ ਨੂੰ ਖਾਈ ਜਾਂਦੀ ਐ। ਸਾਰੀ ਸਰਕਾਰ ਹੀ ਪੰਜਾਬ ਲਈ ਸੁਹਿਰਦ ਨਹੀਂ। ਪੰਜਾਬ ਲਈ ਗਲਤ ਨੀਤੀਆਂ ਰੋਕਣ ਦੀ ਬਜਾਏ ਲਾਗੂ ਕਰ ਰਹੇ ਨੇ। ਹੋਰ ਦੁਖਾਂਤ ਕੀ ਹੋਵੇਗਾ?

  6. Rattan bai ek answer chahida mainu , har policy ya government de action cho , intellectual varg nu negativity hi kyu dis di a . Main geniune question a main oppose ya favour ni krda kise nu bs Janna chaunda va

Leave a Reply to @dharamveersingh7627 Cancel reply

Please enter your comment!
Please enter your name here

Exit mobile version