Home Videos Show with Jagjeet Singh Chak Bakhtu | Political | EP 205 |...

Show with Jagjeet Singh Chak Bakhtu | Political | EP 205 | Talk with Rattan

34

#talkwithrattan #punjabpolitics #aappunjab
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

34 Comments

  1. ਬਾਈ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਜਾਵੇ ਦੀਪ ਸਿੱਧੂ ਦੀ ਸੋਚ ਨੂੰ ਬਚਾਇਓ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਇਓ ਜੀ

  2. ਇਸ ਝਾੜੂ ਸਰਕਾਰ ਨੇ ਪੰਜਾਬ ਦੇ ਪੰਜਾਬੀਆਂ ਨੂੰ ਨੋਜਵਾਨਾਂ ਨੂੰ ਧੋਖਾ ਦਿੱਤਾ ਹੈ ਅਤੇ ਹਰ ਰੋਜ਼ ਨੋਜਵਾਨ ਮਰ ਰਹੇ ਹਨ ਨਸ਼ੇ ਬਹੁਤ ਹੀ ਵੱਡੀ ਮਾਤਰਾਂ ਵਿਚ ਵੱਧ ਗੲਏ ਹਨ ਨਸ਼ੇ ਮੁਕਤ ਪੰਜਾਬ ਬਣਾਉਣ ਦਾ ਬਿਆਨ ਵੀ ਖੋਖਲਾ ਹੀ ਸਾਬਤ ਹੋਈਆਂ ਹੈ ਇਸ ਝਾੜੂ ਸਰਕਾਰ ਨੇ ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਹੈ ਇਸ ਝਾੜੂ ਸਰਕਾਰ ਨੇ ਗੱਪਾਂ ਮਾਰੀਆਂ ਹਨ

  3. ਅੱਜ ਦੀ ਗੱਲ ਮੇਰੀ ਯਾਦ ਰੱਖਿਓ ਮਾਸਟਰ ਜਗਸੀਰ ਆਉਣ ਵਾਲੀਆਂ ਵੋਟਾਂ ਵਿੱਚ ਮੈਂਬਰ ਵੀ ਨਹੀਂ ਜਿੱਤਦਾ

  4. ਬਾਈ ਜੀ ਅਸੀ ਕਦੀ ਵੀ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਨਹੀਂ ਦਿੱਤਾ,ਇਸ ਵਾਰ ਵੋਟ ਉਹਨਾਂ ਨੂੰ ਹੀ ਪੈਣੀ ਚਾਹੀਦੀ

  5. ਸਰਪੰਚ ਸਾਬ ਤੁਸੀਂ ਵੀ ਬਹੁਤ ਅੱਤ ਚੁੱਕੀ ਸੀ ਕਿ ਬਦਲਾਅ ਬਦਲਾਅ ਕਰਦੇ ਸੀ ਹੋਰ ਲਓ ਸਵਾਦ ਹੁਣ ਤਾਂ ਪੰਜ ਸਾਲ ਜੁੱਤੀਆਂ ਮਾਰਨਗੇ

  6. ਜਿਨਾ ਨੇ ਅੱਗੇ ਹੋ ਕੇ ਵੋਟਾ ਪਾਈਆਂ ਤੇਲ ਫੁਕੀਆ ਪੂਰਾ ਜੋਰ ਲਾ ਕੇ ਝਾੜੂ ਨੂੰ ਵੋਟਾ ਪਾਈਆਂ ਆਮ ਆਦਮੀ ਵਾਲੇ ਉਹਨਾ ਦੇ ਜੁਤੀ ਫੇਰੀ ਜਾਦੇ ਬਾਜੇ ਕੇ ਦਾ ਬਾਪੂ ਵੀ ਇਹੀ ਕਹਿੰਦਾ ਸੀ ਕੇ ਤੇਲ ਫੁਕ ਕੇ ਆਮ ਆਦਮੀ ਨੂੰ ਵੋਟਾ ਪਾਈਆਂ ਸੀ। ਹੁਣ ਸਾਨੂੰ ਤਾ ਆਪ ਡਰ ਲੱਗ ਰਿਹਾ ਵੋਟਾ ਅਸੀਂ ਵੀ ਝਾੜੂ ਨੂੰ ਪਾਈਆਂ ਸੀ ਤੇ ਤੇਲ ਵੀ ਫੁਕੀਆ ਸੀ ਪਤਾ ਨਹੀ ਸਾਡਾ ਕੀ ਬਣਨਾ।

  7. ਦੇਖੋ ਜੀ ਗੱਲ ਏ ਹੁੰਦੀ ਹੈ ਕਿ ਅਸੀਂ ਆਪਣੇ ਐਮ ਐਲ ਏ ਦੀ ਕਦਰ ਕਰਦੇ ਹਾਂ ਤੇ ਐਮ ਐਲ ਏ ਸਾਬ ਸਾਡੀ ਵੀ ਕਦਰ ਕਰਦੇ ਹਨ, ਅਤੇ ਸਾਡੇ ਕੰਮ ਕਾਜ ਵੀ ਐਮ ਐਲ ਏ ਸਾਬ ਤੇ ਉਹਨਾਂ ਦਾ ਬੇਟਾ ਵੀ ਪੂਰੇ ਧਿਆਨ ਨਾਲ ਸੁਣਦੇ ਹਨ ਅਤੇ ਪੂਰੇ ਵੀ ਕਰਦੇ ਹਨ, ਇਸ ਬਾਈ ਜੀ ਦੀ ਗੱਲ ਸਹੀ ਹੋ ਸਕਦੀ ਹੈ ਪਰ ਗੱਲ ਕਰਨ ਦਾ ਅੰਦਾਜ਼ ਵਿੱਚ ਫਰਕ ਹੋ ਸਕਦਾ ਹੈ ਕਿਉਂਕਿ ਅਸੀਂ ਕਿਸਾਨ ਸਾਰੇ ਹੀ ਇਸ ਵਾਰ ਕਣਕ ਦੀ ਫ਼ਸਲ ਦੀ ਕਟਾਈ ਤੋਂ ਪ੍ਰੇਸ਼ਾਨ ਹਾ ਇਸ ਲਈ ਜੇ ਇਸ ਵੀਰ ਹੋ ਕੋਈ ਸਬਦ ਜਜ਼ਬਾਤੀ ਤੌਰ ਤੇ ਕਿਹਾ ਗਿਆ ਸੀ ਤਾ ਉਸ ਨੂੰ ਹੱਸ ਕੇ ਟਾਲ ਦੇਣਾ ਚਾਹੀਦਾ ਸੀ, ਤਾਂ ਅੱਜ ਇਸ ਗੱਲ ਦਾ ਮੁੱਦਾ ਨਾ ਬਣਦਾ,

Leave a Reply to @Pagdisambhaljatta3191 Cancel reply

Please enter your comment!
Please enter your name here

Exit mobile version