Home Videos Show with Joginder Singh Ugrahan | EP 01 | Talk with Rattan

Show with Joginder Singh Ugrahan | EP 01 | Talk with Rattan

37

#JoginderUgrahan #UgrahanInterview #TalkwithRattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab .
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

37 Comments

  1. ਗਾਲ੍ਹਾਂ ਕੱਢਣ ਵਾਲੇ ਕਦੇ ਸਿੱਖ ਨੀ ਹੋ ਸਕਦੇ, ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਤਾਂ ਜਰੂਰ ਹੋ ਸਕਦੇ ਹਨ।

  2. ਉਗਰਾਹਾਂ ਕਹਿੰਦਾ ਕਿ ਕਿਸਾਨੀ ਸਟੇਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਲਾਉਂਦੇ ਕਿਉਂਕਿ ਇਹ ਕਿਰਤੀਆਂ ਦੀ ਸਟੇਜ ਹੁੰਦੀ ਹੈ ਉਗਰਾਹਾਂ ਕਾਮਰੇਡ ਨੂੰ ਮੈਂ ਪੁੱਛਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਨਾਲੋਂ ਵੱਡਾ ਕੋਈ ਇੰਨਕਲਾਬੀ ਅਤੇ ਕਿਰਤੀ ਹੈਗਾ ਤੁਸੀਂ ਸਿਰਫ ਕਿਸਾਨੀ ਦੇ ਨਾਮ ਤੇ ਵੱਖ ਵੱਖ ਦੁਕਾਨਾਂ ਚਲਾ ਰਹੇ ਹੋ ਅਤੇ ਆਮ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹੋ ਅਸਲ ਵਿੱਚ ਤੁਸੀਂ ਕਿਸਾਨੀ ਮਸਲੇ ਹੱਲ ਨਹੀਂ ਕਰਵਾਉਣਾ ਚਾਹੁੰਦੇ ਹੋ ਸਿਰਫ ਕਿਸਾਨੀ ਮਸਲਿਆਂ ਤੇ ਰਾਜਨੀਤੀ ਹੀ ਕਰਦੇ ਹੋ

  3. ਉਗਰਾਹਾਂ ਸਾਹਿਬ ਚਡ਼ਦੀ ਕਲਾ ਵਿੱਚ ਰਹਿਣ ਅਹੁਦਿਆਂ ਦੇ ਲਾਲਚੀ ਬਿਰਤੀ ਦੇ ਲੋਕਾਂ ਨੂੰ ਜਾਣ ਦਿਉ ਇਹ ਲੋਕ ਕਿਸਾਨੀ ਦਾ ਭਲਾ ਨਹੀਂ ਕਰ ਸਕਦੇ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਹਮੇਸ਼ਾ ਚਡ਼ਦੀ ਕਲਾ ਵਿੱਚ ਰਹੀ ਹੈ ਅਤੇ ਰਹੇਗੀ ਅਤੇ ਜੜਾਂ ਹੋਰ ਡੂੰਘੀਆਂ ਹੋ ਰਹੀਆਂ ਹਨ ♥🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ 🙏🙏

  4. ਚੱਪਣੀ ਚ ਨੱਕ ਡੁਬੋ ਦਾ ਇਸ ਨੂੰ ਗ਼ਦਾਰ ਦਾ ਖਿਤਾਬ ਦੇ ਦਿੱਤਾ ਸਾਰੀ ਸੰਗਤ ਨੇ ਤੈਨੂੰ ਬੁੱਢਿਆਂ ਠੇਰਿਆਂ ਆਪ ਦੇ ਬੱਚਿਆਂ ਦੀ ਵੀ ਸ਼ਰਮ ਨਹੀਂ
    ਕਰਿਆਂ ਕੀ ਆ ਤੂੰ ਚੋਰੀ ਦੇ ਪੈਸੇ ਖਾਧਿਆਂ ਸਰਕਾਰ ਦਾ ਬੀ ਕਲਾਸ ਦਾ ਕੰਮ ਕਰਦਿਆਂ ਸਾਰੇ ਰਲ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ।
    ਹੁਣ ਲੋਕ ਸਿਆਣੇ ਕਰਤੇ ਇਹਨਾਂ ਬੁੱਢੇ ਠੇਰਿਆ ਨੇ ਚਲਾਕੀਆਂ ਤੇ ਲੱਕ ਬੰਨ੍ਹਿਆ ਇਹਨਾਂ ਕਾਮਰੇਡ ਨੇ

  5. ਕਾਮਰੇਡ ਉਂਗਰਾਹਾ ਨੇ ਕਿਸਾਂਨੀ ਅੰਦੋਲਨ ਵੇਲੇ ਖਨੋਰੀ ਬੈਠ ਗਿਆ ਸੀ ਦਿੱਲੀ ਦੀਪ ਸਿੱਧੂ ਲੈਕੇ ਗਿਆ ਸੀ ਦਿੱਲੀ ਨਹੀਂ ਕੋਈ ਅੱਗੇ ਨਹੀਂ ਸੀ ਜਾਣਾ

  6. Kithe bai kute de interview kar rea eh sala abdali da kuta oh nasal a hun dekh ly aj Kida galit bol rea Deep te sikha bare eh kute nu ma morcha start time nahi dekhe a sala Dehli satege te jaru kabza kita oh fudi dea je Sikh langar na londe tu morcha lah ka dekha dinda tusi saleo pasie lye a Deep te tusi palan kita si morcha fail da iljam laga dita si te tuda km ban gea si but rab ne ohde te kalang lagno bacha lea te tude juthi. A payi a – 1 sala Sonia Mann nu sawal karda si Guroreet kotli ap vota wich kahda si bad wich sonia Mann ta fir be satand wali nikli

  7. ਜੇ ਸਿੱਖ ਨਾ ਹੁੰਦੇ ਤਾਂ ਸੰਘਰਸ਼ ਨਹੀਂ ਸੀ ਜਿੱਤਦੇ ਖਨੌਰੀ ਬਾਰਡਰ ਤੇ ਬੈਠ ਗਿਆ ਸੀ ਡਰਦਾ ਅਸੀਂ ਹਰਿਆਣੇ ਚ ਅੱਗੇ ਵੱਧ ਗਏ ਫਿਰ ਸ਼ਰਮ ਦਾ ਮਾਰਾ ਡਰਦਾ ਡਰਦਾ ਦਿੱਲੀ ਆਇਆ ਸੀ ਭੁੱਲ ਗਿਅੇ, ਪਹਿਲਾ ਤਾਂ ਡਰਦਾ ਤੂੰ ਖਨੌਰੀ ਬਾਰਡਰ ਤੇ ਬੈਠ ਗਿਆ ਤੈਨੂੰ ਅੱਗੇ ਲੈ ਕੇ ਸਿੱਖ ਗਏ। ਅੰਦੋਲਨ ਚ ਭੁੱਖੇ ਮਰ ਜਾਣਾ ਸੀ ਜੇ ਗੁਰੂ ਸਾਹਿਬ ਵਾਲਾ ਲੰਗਰ ਨਾ ਹੁੰਦਾ । ਦੋ ਦਿਨਾਂ ਚ ਵਾਪਸ ਆ ਜਾਣਾ ਸੀ ਜੇ ਇੱਕ ਨਾਲ ਸਵਾ ਲੱਖ ਲੜਨ ਦਾ ਜਜ਼ਬਾ ਨਾ ਹੁੰਦਾ । ਤੂੰ ਕ੍ਰਿਤਘਣ ਹੀ ਰਹੇਗਾ। ਸਭਤੋ ਅੱਗੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਸਨ । ਇਹ ਵੀ ਸ਼ਾਇਦ ਤੈਨੂੰ ਭੁੱਲ ਗਿਆ ਹੋਣਾ ਜਦੋਂ ਮੀਟਿੰਗ ਚੋ ਆ ਕੇ ਕਿਹਾ ਸੀ ਵਾਪਸ ਚੱਲੋ ਉਹ ਮੰਗਾ ਤੇ ਵਿਚਾਰ ਕਰਨ ਲਈ ਮੰਨ ਗਏ ਆ । ਉਦੋਂ ਮੁੰਡਿਆਂ ਨੇ ਤੇਰਾ ਗੁੱਟ ਫੜ ਲਿਆ ਸੀ ਕਿ ਗੱਲ ਸੁਣ ਵਾਪਸ ਕਿਸੇ ਨੇ ਨਹੀਂ ਜਾਣਾ ਉਹ ਕਹਿਣਗੇ ਕੇ ਵਾਪਸ ਲੈਨੇ ਆ ਕਾਨੂੰਨ ਫਿਰ ਜਾਣਾ ਉਦੋਂ ਭੱਜਦਾ ਸੀ ਉੱਥੋਂ

  8. ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਜੋਗਿੰਦਰ ਸਿੰਘ ਉਗਰਾਹਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  9. ਇਮਾਨਦਾਰ ਰੂਲਾ ਦਾ ਪੱਕਾ ਇਨਸਾਨ ਹੈ ਜੋਗਿੰਦਰ ਸਿੰਘ ਉਗਰਾਹਾਂ ਜੀ,ਜੋਗਿੰਦਰ ਸਿੰਘ ਉਗਰਾਹਾਂ ਜੀ ਆਪਣੀ ਜਥੇਬੰਦੀ ਦੀ ਪ੍ਰਧਾਨਗੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ ਜਥੇਬੰਦੀ ਵਿੱਚ ਪਾਰਟੀ ਬੇਵਾਕੀ ਨਾਲ ਆਪਣੀ ਗੱਲ ਰੱਖਦੇ ਹਨ ਜੱਲਦੀ ਜੱਲਦੀ ਡਸੀਜਨ ਨਹੀਂ ਲੈਂਦੇ ਜਿਹੜਾ ਡਸੀਜਨ ਲੈ ਲਿਆ ਉਹ ਬਦਲਦੇ ਨਹੀਂ ਉਗਰਾਹਾਂ ਜਥੇਬੰਦੀ ਰੂਲਾ ਦੀ ਪੱਕੀ ਹੈ ਜਥੇਬੰਦੀ ਦੇ ਰੂਲ ਬਹੁਤ ਸਖਤ ਹਨ ਉਗਰਾਹਾਂ ਜਥੇਬੰਦੀ ਵਿੱਚ ਜਲਦੀ ਜਲਦੀ ਕੋਈ ਜਵਾਇੰਨਗ ਨਹੀਂ ਕਰਦਾ ਹੈ ਕੋਈ ਸੋਖੀ ਗੱਲ ਨਹੀਂ ਉਗਰਾਹਾਂ ਜਥੇਬੰਦੀ ਵਿੱਚ ਰਹਿਣਾ ਜਿਹੜੇ ਉਗਰਾਹਾਂ ਜਥੇਬੰਦੀ ਦੇ ਰੂਲ ਸਮਝ ਲੈਂਦੇ ਹਨ ਤੇ ਜਵਾਇੰਨਗ ਕਰਕੇ ਜਥੇਬੰਦੀ ਦੀਆਂ ਰੂਲਾ ਤੇ ਪੂਰਾ ਉਤਰਨ ਗੇ ਉਹੀ ਜਥੇਬੰਦੀ ਵਿੱਚ ਰਹਿਣ ਗੇ ਤਾਂ ਹੀ ਉਗਰਾਹਾਂ ਜਥੇਬੰਦੀ ਪੰਜਾਬ ਵਿੱਚ ਸੱਭ ਤੋਂ ਵੱਡੀ ਜਥੇਬੰਦੀ ਹੈ ਜਥੇਬੰਦੀ ਦਾ ਢਾਂਚਾ ਬਹੁਤ ਮਜਬੂਤ ਹੈ ਤਾਂ ਹੀ ਜਥੇਬੰਦੀ ਵਿੱਚ ਏਕਤਾ ਹੈ ਤੇ ਜਥੇਬੰਦੀ ਮਜਬੂਤ ਹੈ ਇਹੀ ਤਾਕਤ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

Leave a Reply to @RajKumar-rp9kg Cancel reply

Please enter your comment!
Please enter your name here

Exit mobile version