#ziramorcha #zirasanjhamorcha #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Salya tenu kon puchda ,sali kteed
Xery.goox
ਇਮਾਨਦਾਰ ਪਤਰਕਾਰ, ਬਹੁਤ ਗੰਭੀਰ ਮੁੱਦੇ ਤੇ ਗੱਲਬਾਤ ਕਰਨ ਲਈ ਧੰਨਵਾਦ ਰਤਨ ਵੀਰ , ਪੰਜਾਬ ਪੰਜਾਬੀਅਤ ਜ਼ਿੰਦਾਬਾਦ।
ਭਾਈ ਭਾਈਆ ਗੱਪਾਂ ਤਾਂ ਛੱਡੀ ਜਾਂਦਾ
AAP party dramebaaj party…. Badal party shika di dushman party…. Congress shika nu khatam karn wali party…. Ah 3 partiya da punjab bayicart kare
Jugnu de ole ho ke gangu badmashi ker rea
CM sahab ne keh ditta taan definitely company band hogi..Magar court kachehri te thoda time laggu..Pura Punjab Bhagwant Mann Sahab te jakeen karda aa, Baki tuhadi marzi jekar Biwi ton rehan layi eh morche te baithna safe hai…
Ehnu pucho sala pehla wali sarkar de thon te ghoda kyu nai rakheya kyu ohna ne teri bond te ghoda rakhya c
ਰਤਨ ਤੂੰ ਬਹੁਤ ਅੱਗੇ ਜਾਏਗਾ,,, ਤੈਨੂੰ ਮੈਂ ਦੇਖ ਰਿਹਾ ਲੰਬੇ ਸਮੇ ਤੋਂ, ਤੂੰ ਹਮੇਸ਼ਾ ਪੱਤਰਕਾਰੀ ਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੀਤੀ,, ਆਹ ਝਾੜੂ ਗੈਂਗ ਨੇ ਜਦੋਂ ਆ ਕੇ ਪੰਜਾਬ ਦਾ ਸਾਰਾ ਮੀਡਿਆ ਦੱਬ ਲਿਆ ਤੂੰ ਆਪਣਾ ਮਾਇਕ ਫੜ ਕੇ ਇਕੱਲਾ ਹੀ ਤੁਰ ਪਿਆ ਸਰਕਾਰ ਦੀ ਅੱਖ ਚ ਅੱਖ ਪਾ ਗੱਲ ਕੀਤੀ ਲੋਕਾਂ ਚ ਹੌਸਲਾ ਭਰਿਆ,,,
Very good bai ji
Kuldip ੨੨ਜੀ ਹੁਣ ਨਾਲ ਹੁੰਦੇ school,college and university ਵੀ ਮੰਗ ਲਓ। sugar mill and hospital ਦੀ ਮੰਗ ਤਾਂ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ। ਗੁਜਰਾਤ ਦੀ election ਵਿੱਚ ਵੀ ਤਾਂ money waste ਕੀਤੀ ਹੈ।
B social and talk to ratan i think till the date are best channel to watch….🙏ajj d date tak bht vadia kal da kush nhi keh skde…veere awe e kam krde reho
Ykeen ta bhagwant maan te bilkul ni kr skde… eh awe e tweet kr dinda….goldy brar da v keha c …
Ehda bhrosa na kro…jdo tk favtory proper bnd nhi hundi odo tak hileo na otho….🙏sangarsh jaari rakheo
Very good bai
You should also mention that the pollution board did not do its job right.
The factory did not run the water treatment plant. Due to that, the water became so polluted
👍🏻👍🏻dhaliwal bai Tera Sacha channel aa
Such a low credibility of the current CM among the general public (Except andh Bhakats), unheard of , after Capt amrinder Singh's commitment to finish the drugs menance within 4 weeks
Sahi bai ji
Uturn Maru bhagwant
gud reporting 👍
❤️❤️
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਰਤਨਦੀਪ ਸਿੰਘ ਧਾਲੀਵਾਲ ਜੀ ਤੁਸੀ ਜੀਰਾ ਮੋਰਚਾ ਤਾ ਸਫਲ ਕਰਾ ਦਿੱਤਾ ਹੁਣ ਮੋਹਾਲੀ ਬੰਦੀ ਸਿੰਘਾਂ ਲਈ ਪਹੁੰਚੋ ਵੀਰ ਜੀ
ਬਹੁਤ ਵਧੀਆ ਇਨਸਾਨ ਆ ਕੁਲਦੀਪ ਸਿੰਘ ਖੁਖਰਾਣਾ