Home Videos Show with Malwinder Kang | Politician | EP 59 | Talk with...

Show with Malwinder Kang | Politician | EP 59 | Talk with Rattan @SidhuMooseWalaOfficial @AamAadmiParty

39

#sidhumoosewala #aappunjab #talkwithrattan

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

Cameraman : Sukhwant Singh
Editor : Hardeep Singh
Designer : Sukhwinder Singh

ALL RIGHTS RESERVED © TALK WITH RATTAN

source

39 Comments

  1. ਸਿਰੇ ਦਾ ਗਪੋੜੀ ਕਿਸੇ ਵੀ ਗੱਲ ਦਾ ਸਿੱਧਾ ਜੁਆਬ ਨਹੀਂ ਦਿੰਦਾ ਸਕਿਓਰਟੀ ਲੀਕ ਦਾ ਕੋਈ ਜੁਆਬ ਨਹੀਂ

  2. ਧੰਨਵਾਦ ਛੋਟੇ ਵੀਰ ਰਤਨ ਧਾਰੀਵਾਲ ੲਿਹਨਾ ਪੀ੍ਟੀਕਲ ਬੰਦਿਅਾਂ ਨੂੰ ਸਿੱਧੇ ਸਵਾਲ ਕਰਦੋ ਹੋ। ਪਾਲਟੀ ਚਾਹੇ ਕੋੲੀ ਵੀ ਹੋਵੇ।👍👌👌💚💚💚🍎🙏🙏🙏🙏

  3. Legend never die ❤️🙏
    #justice for #sidhumoosewala bai 💔🙏

    Sarkaara nakamia aapne desh dia te punjab ch jdo kursia mil jandia besharam ho jande ne eh log jdo kuch nhi haige see ohdo bahut gallan aandia ehna nu par hun ehna nu changi tarah patta hona chahida je punjab de lok badal captain channi vargia nu zero kar skde hai eh ta kuch nhi haige jhadu vale kam kroge lok pasand karn ge nhi kroge te tuhanu dikhya hee hai 2022 da election te sangrur da election eh trailer tuhanu dikhaye ne punjab de loka ne 😡😡😡😡😡

  4. Ratan veere jdo tu keha “chlo hun ik last swal” odo tk adhi ton vadh interview muk chuki c te jwab ik v gl da ni ditta.
    Eh ohi student h jdo paper ch science ya history da question aanda h tan physical educaton or kuj v question ton htt k likh aande h te fer v pass ho jande hain qki agg paper check krn wale ehna de jije ya hon wale jwayi hunde hain.🙏🏼

  5. ਭਗਵੰਤ ਮਾਨ ਨੂੰ ਖੁੱਲ ਕੇ ਕੰਮ ਕਰਨ ਦਿਓ ਆਪ ਵਾਲਿਓ.. ਰਾਘਵ ਚੱਢੇ ਦੇ ਰੂਪ ਵਿੱਚ ਦਿੱਲੀ ਦੇ ਏਜੰਟ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਨਾ ਬਿਠਾਓ, ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਜਵਾਬ ਦੇਣਾ ਔਖਾ ਹੋਜੂ ਤੇ ਪੰਜਾਬੀਆਂ ਨੇ ਪਿੰਡਾਂ ਵਿੱਚ ਨੀ ਵੜਨ ਦੇਣਾ ਤੁਹਾਨੂੰ ਵੀ, ਜਿਵੇਂ ਇਸ ਵਾਰ ਅਕਾਲੀ,ਕਾਂਗਰਸੀ ਮਾਂਜੇ ਐਂ ਅਗਲੀ ਵਾਰੀ ਤੁਹਾਡੀ ਨਾ ਆ ਜਾਵੇ….👍

  6. ਰਤਨ ਵੀਰ ਇਸ ਬੰਦੇ ਨੂੰ ਪਤਾ ਨਹੀ िਕ िਕਵੇ ਜਵਾਬ ਦੇਣਾ िਕੳੁ ਤੁਸੀ ਅਾਪਣਾ ਸਮਾ ਖਰਾਬ ਕਰਦੇ ਹੋ

Leave a Reply to @Satnamwaheguru123 Cancel reply

Please enter your comment!
Please enter your name here

Exit mobile version