Home Videos Show with Malwinder Singh Mali | EP 296 | Talk With Rattan

Show with Malwinder Singh Mali | EP 296 | Talk With Rattan

40

#malwindersinghmali #aappunjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

40 Comments

  1. MALWINDER MALI all his fathers’ name 1st Jathadar TOHARA. 2 ‘ Captain AMANINDER .3, SUKBIR BADAL .4. NAVJOT sidhu. Thoko talli . MALI changed his father according to who come in rule. Mr RATAN

  2. ਸਾਰੇ ਚੋਰ ਨੇ, ਤਰਸ ਆਉਂਦਾ ਪੰਜਾਬ ਤੇ..। ਕੁੱਤਿਆਂ ਨੇ ਉਜਾੜ ਕੇ ਰੱਖਤਾ ਵੀ ਦੱਸ ਐਨੇ ਪੈਸੇ ਨਾਲ਼ ਲੈਕੇ ਜਾਣੇ ਨਾ..।

  3. ਜਿਸ ਦਿਨ ਝਾੜੂ ਪਾਰਟੀ ਵੱਲੋਂ ਇਹ ਨਾਅਰਾ ਦਿੱਤਾ ਗਿਆ ਸੀ ਕਿ ਇੱਕ ਮੌਕਾ ਕੇਜਰੀਵਾਲ ਕੋ ਉਸੇ ਦਿਨ ਇਹ ਜਾਹਰ ਹੋ ਗਿਆ ਸੀ ਕਿ ਹੁਣ ਇਹ ਨਟਵਰ ਲਾਲ ਕੇਜਰੀਵਾਲ ਪੰਜਾਬ ਨੂੰ ਬਰਬਾਦ ਕਰੂ ਤੇ ਅੱਜ ਉਹੀ ਕੰਮ ਹੋ ਰਿਹਾ ਹੈ ਅਜੇ ਵੀ ਮੌਕਾ ਹੈ ਪੰਜਾਬੀਓ ਅੱਖਾਂ ਖੋਲੋ ਤੇ ਇਸ ਮੁਫ਼ਤ ਲਾਲ ਕੇਜਰੀਵਾਲ ਦੀ ਆਹ ਵੀ ਮੁਫ਼ਤ ਉਹ ਵੀ ਮੁਫ਼ਤ ਦੀ ਸ਼ਾਤਰ ਰਾਜਨੀਤੀ ਦੇ ਝਾਂਸੇ ਵਿਚੋਂ ਬਾਹਰ ਨਿਕਲੋ ਨਹੀਂ ਤਾਂ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵਾਂਗੇ

  4. Sardar ji kayi Koli chatt jo YouTube te vidvan bane hoye ne o loka nu gumrah he karde rehange. Je tusi enne syane hunde te pta hunda kisde jittan haaran naal punjab nu ghata ya faida hona. Kali dal di kateed.😂😂😂😂😂

  5. ਰਤਨ ਵੀਰੇ ਇਹ ਝੂਠ ਦੀ ਪੰਡ ਨੂੰ ਕਿਥੇ ਚੈਨਲ ਤੇ ਬੈਠਿਆਂ ਹੈ ਹਜਰਾ ਝੂਠੇ ਇਕੱਠੇ ਕਰਲੋ ਇਹ ਇਕਲਾ ਬਹੁਤ ਹੈ। ਰਤਨ ਵੀਰੇ ਅੱਧੇ ਲੋਕਾਂ ਨੇ ਵੀ ਇਹ ਤੁਹਾਡਾ ਪ੍ਰੋਗਰਾਮ ਨਹੀ ਵੇਖਣਾਂ ਇਸ ਮਾਲੀ ਕਰਕੇ

  6. ਰਤਨ।ਪੈਰੀਂ।ਪੈਨਾ।ਹਾੜੇ।ਰੱਬ।ਦਾ। ਵਾਸਤਾ।ਪੰਜਾਬ।ਬਚਾਲੋ।।ਨਹੀਂ।ਤਾਂ।ਭਗਵੰਤ।ਗਦਾਰ।ਦਿੱਲੀ।ਦਾ।ਦਲਾਲ।ਕੁਤਾ।ਬਣ।ਚੁਕਾ

  7. ਸੋਨੁ।ਪਤਾ।ਨਹੀਂ।ਸਰਕਾਰ,।ਗਦਾਰ।ਕਾਤਲ।ਚੋਰ।ਕੋਲੀ।ਚੱਟ।ਚਿੱਟੇ।ਦੇ।ਵਪਾਰੀ।ਗਧੇ।ਮੁਰਦਾਵਾਦ

  8. ਬਾਦਲਾਂ ਦੀ ਵੇਹਲੜ ਮੂਡੀਰ ਕੰਪਨੀ ਨੇ ਪੰਜਾਬ ਦਾ ਗੁਰੂ ਘਰਾਂ ਦਾ ਬਾਣੀ ਦਾ ਬਾਣੇ ਦਾ ਨੋਜਨਾਨੀ ਦਾ ਬੇੜਾ ਗਰਕ ਕੀਤਾ ਜੋ ਕੀ ਠੀਕ ਨਹੀਂ ਹੋ ਸਕੇਗਾ

  9. ਚਲੋ ਜੀ ਸਾਰੀ ਗੱਲ ਚੋਂ ਕੀ ਨਿਕਲਦਾ ਵੀ ਇਹੇ ਸਾਰੇ ਇਕੋਜੇ ਨੇਂ ਫੇਰ ਜਦੋਂ ਇੱਕੋਜੇ ਨੇਂ ਤਾ ਆਪਣੇ ਪੰਜਾਬ ਆਲੇ ਚੁਣੋ ਦਿੱਲੀ ਆਲੇ ਤਾਂ ਮਾਰਨਗੇ ਈ ਪੰਜਾਬ ਆਲੇ ਆਪਦਾ ਮਾਰੂ ਛਾਵੇਂ ਛੁੱਟੂ ਬੇਗਾਨੇ ਤਾਂ ਠੋਕ ਦੇਣਗੇ ਅਕਾਲੀ ਦਲ ਜ਼ਿੰਦਾਬਾਦ ਕਿਓਂ ਹੈਗੇ ਸਾਰੇ ਇਕੋਜੇ ਨੇ ਅਕਾਲੀ ਦਲ ਪੰਜਾਬ ਆਪਣੀ ਪਾਰਟੀ ਆ

  10. Lala kegerywal ne sab sarkara tu vad gooth boliya gppa mareya han Punjab da bera gark kar dita he a rss de isare te kan karke Punjab nu karge vich dbo dita he bhagwan maan ge Punjab nu bcha lavo is tu

  11. Am admi party murdabaad ik v biyan pora nahi kita loka nu doka dita he is garu sarkaar ne sab sarkara tu vad gooth boliya gppa mareya han kangras nu mara behra kehn wale aj loka nu pagel bavkof bna ke voota leneya ate leya han hun kangras vadeya hi geye loka nu doka dita he is garu sarkaar ne

  12. ਜੌ ਮਰਜ਼ੀ ਕਹਿ ਲਓ,,,, ਆਪ ਪਾਰਟੀ ਦੇ 8 – 10 MLA ਬਿਲਕੁੱਲ ਝੁੱਡੂ ਹੈ ਘਰੇ ਬੈਠ ਗਏ ਜਿੱਤ ਗਏ,,,, ਪਹਿਲਾਂ ਪੰਥਕ ਡਾਕੂ ! ਫ਼ੇਰ ਆਸ਼ਕ ਹੁਣ ਸ਼ਰਾਬੀ,,,,, ਪੰਜਾਬੀ ਭੇਡਾਂ ਬਣਕੇ ਰਹਿ ਗਏ,,, ਜਦੋਂ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਜ ਸਭਾ ਮੈਂਬਰ ਨਹੀਂ ਬਣਾਉਂਦੇ ਇਵੇਂ ਲੁੱਟ ਹੁੰਦੇ ਰਹਿਣਗੇ

  13. ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਤੇ ਮਾਲਵਿੰਦਰ ਸਿੰਘ ਮਾਲੀ ਜੀ ਬਹੁਤ ਵਧੀਆ ਵਿਚਾਰ ਅਸੀ ਮਾਲੀ ਸਾਹਿਬ ਦੇ ਵਿਚਾਰਾ ਨਾਲ ਸਹਿਮਤ ਨਹੀਂ ਹੁੰਦੇ ਪਰ ਇੱਹ ਵਿਚਾਰ ਠੀਕ ਹਨ ਕੇਜਰੀਵਾਲ ਮੋਦੀ ਨਾਲੋਂ ਵੱਧ ਖਤਰਨਾਕ ਹੈ ਭਗਵੰਤ ਮਾਨ ਤਾ ਡਰਾਈਵਰ ਹੈ

Leave a Reply to @RajbirSingh-rw3zx Cancel reply

Please enter your comment!
Please enter your name here

Exit mobile version