Home Videos Special Podcast with Jagdeep Singh Faridkot | SP 18 | Punjabi Podcast

Special Podcast with Jagdeep Singh Faridkot | SP 18 | Punjabi Podcast

39

#punjabipodcast #jagdeepsinghfaridkot #jagdeepfaridkot
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

39 Comments

  1. ਬਾਈ ਮੇਰਾ ਇੱਕ ਸੁਪਨਾ ਹੈ ਕਿ ਜਦ ਵੀ ਪੰਜਾਬ ਆਇਆ , ਕੇਰਾਂ 22 ਜਗਦੀਪ ਸਿੰਘ ਵੀਰੇ ਨੂੰ ਜ਼ਰੂਰ ਮਿਲਣਾਂ ਪਰਸਨਲੀ 💙🙏 ਬਹੁਤ ਹੀ ਵਧੀਆ ਤੇ ਸੁਲਝਿਆ ਹੋਇਆ ਇਨਸਾਨ ਹੈ ਜਗਦੀਪ ਸਿੰਘ 22 ! ਜਗਦੀਪ ਵੀਰੇ ਦੀਆਂ ਲਿਖੀਆਂ ਕਿਤਾਬਾਂ ਵੀ ਪੜ੍ਹੀਆਂ ! ਬਹੁਤ ਵਧੀਆ ਸੋਚ ਦਾ ਮਾਲਕ ਹੈ ਜਗਦੀਪ ਸਿੰਘ ਫਰੀਦਕੋਟ ਵੀਰ ! ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਡੇ ਵੱਡੇ 22 ਨੂੰ 🙏

  2. ਬਹੁਤ ਵਧੀਆ, ਆਨੰਦ ਆਗਿਆ ਵੀਰ ਜੀ. please try to explore more Sikhism so that we can learn and transfer to our next generation. So much thanks to you and to bai Jagdeep Singh ji🙏🏻🙏🏻🙏🏻

  3. ਬਾਈ ਉੱਚੀਆ ਗੱਲਾ ਤੇਰੀ ਆ ਬਾਕੀ ਤਾ ਏਵੇ ਬਣੇ ਫਰਦੇ ਗੇਟ ਗੱਲ ਬਾਤ ਬਾਈ ਤੇਰੀ

  4. ਦਿਲ ਖ਼ੁਸ਼ ਹੋਇਆ ਸੁਣ ਕੇ, ਐਨੀ ਜਿਆਦਾ ਸਪੱਸ਼ਟਤਾ, ਜਿਦੇ ਨਾਲ ਅਸੀਂ ਹਰ ਰੋਜ਼ ਘੁਲ ਰਹੇ ਸੀ ਬਿਲਕੁਲ ਸਾਫ਼ ਕਰ ਸਮਝਾਈ 🙏🏻

  5. ਇਕੋ ਹੱਲ ਅਜਾਦੀ, ਹੁਣ ਗਲ ਖੇਤਰੀ ਪਾਰਟੀ ਤਕ ਨਹੀ ਰਹਿ ਗਈ, ਜਿਹੜੀ ਮਰਜੀ ਪਾਰਟੀ ਜਾ ਜਿੰਨਾ ਮਰਜੀ ਸੱਚਾ ਸੁੱਚਾ ਬੰਦਾ ਆਜੇ,ਸੈਟਰ ਆਪਣੇ ਹਿਸਾਬ ਨਾਲ ਚਲਾਓਦਾ,ਅਜਾਦੀ ਇਕੋ ਇਕ ਹੱਲ

Leave a Reply to @sidhusartaj Cancel reply

Please enter your comment!
Please enter your name here

Exit mobile version