#punjabipodcast #jagdeepsinghfaridkot #jagdeepfaridkot
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

ਓਏ ਹੋਏ….. america California prr udik us samay d jidn waps jauga…..punjab punjabi zindabad
Best podcast rattan bai
Chardikla ❤
❤❤❤❤
ਬਾਈ ਮੇਰਾ ਇੱਕ ਸੁਪਨਾ ਹੈ ਕਿ ਜਦ ਵੀ ਪੰਜਾਬ ਆਇਆ , ਕੇਰਾਂ 22 ਜਗਦੀਪ ਸਿੰਘ ਵੀਰੇ ਨੂੰ ਜ਼ਰੂਰ ਮਿਲਣਾਂ ਪਰਸਨਲੀ 💙🙏 ਬਹੁਤ ਹੀ ਵਧੀਆ ਤੇ ਸੁਲਝਿਆ ਹੋਇਆ ਇਨਸਾਨ ਹੈ ਜਗਦੀਪ ਸਿੰਘ 22 ! ਜਗਦੀਪ ਵੀਰੇ ਦੀਆਂ ਲਿਖੀਆਂ ਕਿਤਾਬਾਂ ਵੀ ਪੜ੍ਹੀਆਂ ! ਬਹੁਤ ਵਧੀਆ ਸੋਚ ਦਾ ਮਾਲਕ ਹੈ ਜਗਦੀਪ ਸਿੰਘ ਫਰੀਦਕੋਟ ਵੀਰ ! ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਡੇ ਵੱਡੇ 22 ਨੂੰ 🙏
ਅਕਾਲ ਸਹਾਏ ਖਾਲਸਾ ਜੀ
ਵਾਹਿਗੁਰੂ ਮਿਹਰ ਕਰੇ ਰਤਨ ਵੀਰ ਬਹੁਤ ਸੋਹਣਾ ਤੇ ਚੰਗਾ ਪੌਡਕਾਸਟ🙏
ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਰਤਨ ਵੀਰੇ
ਬਹੁਤ ਵਧੀਆ, ਆਨੰਦ ਆਗਿਆ ਵੀਰ ਜੀ. please try to explore more Sikhism so that we can learn and transfer to our next generation. So much thanks to you and to bai Jagdeep Singh ji🙏🏻🙏🏻🙏🏻
Bhut vadiya galbaat c y
Sachi gal veero jarur mud ke aavange.je aas karde ke sare punjabi vapas jaroor jaan.bas apni root put ke na jao
🙏🏻❤️
ਵੀਰੇ ਵੀਰ ਨਾਲ ਹੋਰ ਵੀ ਪਰੋੜਕਾਸਟ ਜਰੂਰ ਕਰਿਉ 🙏🙏🙏🙏
ਬਾਈ ਉੱਚੀਆ ਗੱਲਾ ਤੇਰੀ ਆ ਬਾਕੀ ਤਾ ਏਵੇ ਬਣੇ ਫਰਦੇ ਗੇਟ ਗੱਲ ਬਾਤ ਬਾਈ ਤੇਰੀ
Wmk 🙏
Boht vadiya bai ji
Dhanwad veer ji……..enni chardi kla diyan gallan ……vaheguru ji mehar karan…..
Term is bully or bullying someone it is like chedna in punjabi in a derogatory way. It is really bad in Punjabi or in the whole world
ਜਥੇਦਾਰ ਸਾਬ ਬਹੁਤ ਹੀ ਵਧੀਆ ਵਿਚਾਰ ਹੈ
One more podcast with jagdeep Bhai ji ❤❤
Bohat bohat dhanwad
ਦੀਪ ਬਾਈ ਕਹਿੰਦਾ ਸੀ ਮੂੰਹ ਪੰਥ ਵੱਲ ਹੀ ਰਹੁ ਦਿੱਲੀ ਵੱਲ ਪੀਠ ਹੀ ਰਹਿਣੀ ਸਾਡੀ
🙌🏻🙌🏻
Satnam waheguru ji
ਦਿਲ ਖ਼ੁਸ਼ ਹੋਇਆ ਸੁਣ ਕੇ, ਐਨੀ ਜਿਆਦਾ ਸਪੱਸ਼ਟਤਾ, ਜਿਦੇ ਨਾਲ ਅਸੀਂ ਹਰ ਰੋਜ਼ ਘੁਲ ਰਹੇ ਸੀ ਬਿਲਕੁਲ ਸਾਫ਼ ਕਰ ਸਮਝਾਈ 🙏🏻
Boht wadia POD
One more podcast with jagdeep Bhai ji ❤❤
Bhut vadia lagga
🙏🙏🙏🙏
Thanks!
Rating vargee doogle bande, v government de sande a jo hamesha state de hakk ch bhukte a
WAHEGURU
Bai jmeen v apne hi bndeya nu vechi aw sidi sdani ambani nu thoda vechti parawa
ਇੱਕ ਹੋਰ ਪੋਡਕਾਸਟ ਬਾਈ ਜੀ ਨਾਲ ❤❤
ਇਕੋ ਹੱਲ ਅਜਾਦੀ, ਹੁਣ ਗਲ ਖੇਤਰੀ ਪਾਰਟੀ ਤਕ ਨਹੀ ਰਹਿ ਗਈ, ਜਿਹੜੀ ਮਰਜੀ ਪਾਰਟੀ ਜਾ ਜਿੰਨਾ ਮਰਜੀ ਸੱਚਾ ਸੁੱਚਾ ਬੰਦਾ ਆਜੇ,ਸੈਟਰ ਆਪਣੇ ਹਿਸਾਬ ਨਾਲ ਚਲਾਓਦਾ,ਅਜਾਦੀ ਇਕੋ ਇਕ ਹੱਲ
ਬਾਬਾ ਕਹਿੰਦਾ ਬਣਨ ਨੂੰ ਤਾਂ ਚਾਹੇ ਤੁਸੀਂ ਮੋਟਸਾਈਕਲ ਬਣਜੋ
Bahot khoob bai 🙏
ਬਹੁਤ ਸੋਹਣਾ podcast ਰਤਨ ਵੀਰੇ ਚੌਥੀ ਵਾਰ ਸੁਣ ਰਹਿਆ ….
Feer Raj karega khalsa