Home Videos Show with Advocate Satbir Walia | EP 77 | Talk with Rattan

Show with Advocate Satbir Walia | EP 77 | Talk with Rattan

26

#advocatesatbirwalia #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

26 Comments

  1. Punjab De Lok Fuddu Si Fuddu Hai Te Fuddu Hi Rahenge…. Kyunki Ena nu Sarkara To Kamm Nai Laina Anda… Sirf Dharne La Sakde aaa… Daru Pi k Social Media Te Kuttay Wangu Bhonk Sakde aaa Bas… 🙏🙏🙏 Ena Loka da kitey v Bhallaa nai ho Sakda… 😡😡😡

  2. ਬਲਤੇਜ ਪਨੂੰ ਤੇ ਹੋਰ ਜਿਹਨਾ ਨੇ ਸੁਰਖਿਆ ਸਬੰਧੀ ਪੇਪਰ ਲੀਕ ਕੀਤੇ ਜਾ ਗੱਲਤੀ ਨਾਲ ਹੋਏ ਇਹ ਸਾਰੇ ਲੋਕ ਜਾਣਕਾਰ ਨੇ ਕੋਈ ਅਨਪੜ ਲੋਕ ਨੀ ਹੇਗੇ ਪਰ ਸਮਝ ਨੀ ਆਉਦੀ ਇਹ ਬੰਦੇ ਸਮਝਦੇ ਕਿਉ ਨਹੀ ਜਾ ਫਿਰ ਇਨਾ ਦੇ ਮਨ ਵਿਚ ਹੈ ਬਈ ਹਮੇਸਾ ਸਾਡੀ ਸਰਕਾਰ ਹੀ ਰਹਿਣੀ ਹੈ ਮੇਰੀ ਗੱਲ ਯਾਦ ਰੱਖਿਉ ਜਿਦਣ ਸਰਕਾਰ ਬਦਲ ਗਈ ਉਦਣ ਅਗਲੇ ਨੇ ਇਹਨਾ ਤੇ ਸੀਕਰੇਟ ਪੱਤਰ ਮੀਡੀਆ ਨੂੰ ਜਾਰੀ ਕਰਨ ਦਾ ਪਰਚਾ ਦੇ ਕੇ ਅੰਦਰ ਕਰਨਾ ਕਿਉ ਕੀ ਮੂਸੇਵਾਲੇ ਦਾ ਮਸਲਾ ਲੋਕਾ ਦੇ ਦਿਲਾ ਵਿਚ ਵੱਸਿਆ ਹੋਇਆ ਹੈ ਇਹ ਇਨੀ ਜਲਦੀ ਖਤਮ ਨੀ ਹੋਣਾ ਨਾ ਪਨੂੰ ਸਾਬ ਤਾ ਅਕਾਲੀ ਸਰਕਾਰ ਵੇਲੇ ਵੇਖ ਚੁਕੇ ਨੇ ਬਈ ਸਰਕਾਰਾ ਕਿਵੇ ਕਰਦੀਆ ਹੂੰਦੀਆ ਨੇ

  3. Aam aadami party te BJP donon ek hi party hai Congress ke khilaf sajish hai j BJP janti hai agar ham kamjor padhenge kisi state mein to aam aadami party ko samarthan milega taki Congress ka bol wala Na Ho jaaye lekin aap log jagruk ho rahe hain Sab chaal samajhne Lage Hain inki

  4. Aam aadami party te BJP donon ek hi party han andro Congress Nu piche karn lai game khel rahe Ne taki Congress ke pair Na lag saken BJP kamjor Hove kise state vich Congress again Ave log aam aadami party te Vishwas karn lag jana Kejriwal Modi Anna ek han

  5. ਚਾਹੇ ਸਾਰਾ ਪੰਜਾਬ ਖਾ ਜਾਂਦੇ ਸ਼ਾਇਦ ਐਨਾ ਦੁੱਖ ਨਾਂ ਹੁੰਦਾ ਜਿੰਨਾਂ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਉਹਦਾ ਹੈ।ਇਸ ਲਈ ਚਾਹੇ ਇਹ ਸੋਨੇ ਦਾ ਰੂਪਾਇਆ ਬਣ ਜਾਣ ਤਾਂ ਵੀ ਇਹਨਾਂ ਤੇ ਵਿਸ਼ਵਾਸ ਨਹੀ ਕਰਨਾਂ।

Leave a Reply to @babbugrewal3601 Cancel reply

Please enter your comment!
Please enter your name here

Exit mobile version