#talkwithrattan #amansinghpsu #punjabiuniversity
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Re recruiter yaanin senior citizen youth nu khatm karne lagg pai…old professors vapis college ch aa k …youth nu galt hi smjhde ..frustration ni….even eh kacche employees nal v bura behave karde…par inna nu chaddya kiu janda….ikk professor =3youth di zindgi ….
Gal bat souni si par us teeh nu insaf milna chahida hai
ਬਹੁਤ ਵਧੀਆ ਗੱਲ ਬਾਤ ਅਮਨ ਨੇ ਰੋਸ਼ਨੀ ਪਾਈ।
Rattan bre ik shubh di support te ohde piche asal sach te video bnao
ਇਹ ਮਸਲਾ ਸਿੱਖ ਬਨਾਮ ਕਾਮਰੇਡ ਨਹੀਂ ਬਣਨਾ ਚਾਹੀਦਾ ਸੀ। ਇਨਸਾਨੀਅਤ ਨੂੰ ਮੁੱਖ ਰੱਖ ਕੇ ਵਿਚਾਰਿਆਂ ਜਾਣਾ ਚਾਹੀਦਾ ਸੀ। ਪਰ ਇਸ ਮਸਲੇ ਵਿੱਚ ਕਈ ਨਵੇਂ ਮੋੜ ਆਉਣ ਦੀ ਸੰਭਾਵਨਾ ਹੈ। ਵੈਸੇ ਤਾਂ ਕਾਮਰੇਡੀ ਧਿਰ ਇਨਸਾਫ਼ ਪਸੰਦ ਲੋਕਾਂ ਦਾ ਇਕ ਸ਼੍ਰੇਣੀ ਰਹਿਤ ਸਮੂਹ ਹੁੰਦਾ ਹੈ ਜੋ ਪੀੜਤ ਸ਼੍ਰੇਣੀ ਦੇ ਪੱਖ ਵਿਚ ਭੁਗਤਦਾ ਹੈ। ਪਰ ਇਥੇ ਮਸਲਾ ਹੋਰ ਬਣ ਚੁੱਕਾ ਹੈ ਉਹੀ ਕਾਮਰੇਡੀ ਧਿਰ ਪੀੜਤ ਕਲਾਸ ਦੀ ਪੱਖ ਵਿਚ ਭੁਗਤਨ ਦੀ ਥਾਂ ਇਕ dominant class ਦਾ ਰੂਪ ਧਾਰਨ ਕਰ ਚੁੱਕੀ ਹੈ। ਜੋ ਕਿ ਇਕ ਬਹੁਤ ਹੀ ਘਾਤਕ ਵਰਤਾਰਾ ਹੈ। ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਭਾਵੇਂ ਉਹ ਕੱਟੜ ਕਾਮਰੇਡ ਹੋਵੇ ਜਾਂ ਸਿੱਖ ਸ਼ਾਸਤਰ ਧਾਰੀ। ਇਸ ਮਸਲੇ ਵਿੱਚ ਕਾਮਰੇਡੀ ਧਿਰ ਨਿਰਪੱਖ ਖੁਲ ਕੇ ਸਾਮ੍ਹਣੇ ਨਹੀਂ ਆਈ। ਸਟੇਜਾਂ ਤੇ ਇਨਸਾਫ਼ ਦੀਆਂ ਗੱਲਾਂ ਕਰਨ ਵਾਲੇ ਅੱਜ ਤਿੱਤਰ ਬਿੱਤਰ ਹੋ ਗਏ। ਭਾਵੇਂ ਕਾਮਰੇਡੀ ਧਿਰ ਬੁੱਧੀ ਜੀਵੀ ਧਿਰ ਹੁੰਦੀ ਹੈ ਪਰ ਇਹ ਠੱਪਾ ਤਾਂ ਨਹੀਂ ਲੱਗ ਜਾਂਦਾ ਕਿ ਇਹ ਧਿਰ ਕੋਈ ਗ਼ਲਤੀ ਨਹੀਂ ਕਰ ਸਕਦੀ। ਇਕ ਨਿੱਜੀ ਮਸਲੇ ਨੂੰ ਵਿਚਾਰਧਾਰਕ ਬਨਾਉਣ ਪਿੱਛੇ ਇਕ ਵੱਡੀ ਸਾਜ਼ਿਸ਼ ਹੈ ਕਿ ਬੁੱਧੀ ਜੀਵੀ ਧਿਰ ਹਮੇਸ਼ਾ ਦੂਸਰੀਆਂ ਧਿਰਾਂ ਤੇ ਆਪਣੀ ਸਥਾਪਤੀ ਕਾਇਮ ਰੱਖੇ। ਕਾਮਰੇਡੀ ਧਿਰ ਦੀ ਯੂਨੀਵਰਸਿਟੀ ਵਿੱਚ ਸਥਾਪਤੀ ਕਾਇਮ ਸੀ ਭਾਵੇਂ ਉਹ ਪੰਜਾਬੀ ਯੂਨੀਵਰਸਿਟੀ ਹੋਵੇ ਭਾਵੇਂ ਪੰਜਾਬ ਯੂਨੀਵਰਸਿਟੀ ਪਰ ਹੁਣ ਇਹ ਕਾਮਰੇਡੀ ਬੁੱਧੀ ਜੀਵੀ ਸਥਾਪਤੀ ਦਾ ਦੁਰਉਪਯੋਗ ਕਰ ਰਹੇ ਹਨ। ਇਹ ਇਸ ਗੱਲ ਨੂੰ ਭੁੱਲ ਗਏ ਹਨ ਕਿ ਇਸ ਕਾਮਰੇਡੀ ਬੁੱਧੀ ਧਿਰ ਨਾਲ ਵਿਦਿਆਰਥੀ ਵਰਗ ਦਾ ਪੂਰਾ ਸਾਥ ਤੇ ਸਹਿਯੋਗ ਸੀ। ਪਰ ਇਕ ਸਥਾਪਤੀ ਧਿਰ ਵਿਚ ਹੀ ਸ਼੍ਰੇਣੀ ਵੰਡ ਹੋ ਜਾਵੇ ਤੇ ਇਨ੍ਹਾਂ ਧਿਰ ਵਿਚ ਹੀ ਆਪਸੀ ਸੰਘਰਸ਼ ਸ਼ੁਰੂ ਹੋ ਜਾਵੇ ਤਾਂ ਫਿਰ ਕਾਮਰੇਡੀ ਧਿਰ ਦਾ ਅਸਲੀ ਫਲਸਫਾ ਮਜ਼ਦੂਰ ਵਰਗ(ਪੀੜਤ ਧਿਰ) ਦਾ ਸਾਥ ਦੇਣ ਵਿਸਰ ਜਾਵੇਗਾ ਤੇ ਕਾਮਰੇਡੀ ਧਿਰ ਮਾਰਕਸੀ ਫਲਸਫੇ ਤੋਂ ਕੋਹਾਂ ਦੂਰ ਹੋ ਜਾਵੇਗੀ। ਇਹ ਧਿਰ ਵਿਦਿਆਰਥੀਆਂ ਨੂੰ ਹਮੇਸ਼ਾ ਇਹ ਹੀ ਸਮਝਾਉਂਦੀ ਸੀ ਕਿ ਹਰ ਇਕ ਵਿਚਾਰ ਕਾਰਪੋਰੇਟ ਸੈਕਟਰ ਦੀ ਘਾੜਤ ਹੈ ਤੇ ਕਾਰਪੋਰੇਟ ਸੈਕਟਰ ਦੇ ਵਿਚਾਰ ਤੋਂ ਨਿਰਪੱਖ ਹੋ ਕੇ ਚਿੰਤਨ ਕਰਨ ਦੀ ਲੋੜ ਹੈ। Dominant class ਬੇਸਹਾਰਾ ਵਰਗ ਤੇ ਰਾਜ ਕਰਦੀ ਹੈ। ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਕਦੇ ਕਾਮਰੇਡੀ ਬੁੱਧੀ ਜੀਵੀ ਧਿਰ ਵੀ ਇਕ dominant class ਦਾ ਰੂਪ ਧਾਰਨ ਕਰ ਜਾਵੇਗੀ ਤੇ ਬੇਸਹਾਰਾ ਵਿਦਿਆਰਥੀ ਵਰਗ ਦੀਆਂ ਮੰਗਾਂ ਨੂੰ ਦਰ ਕਿਨਾਰਾ ਕਰ ਦੇਵੇਗੀ। ਅਕਾਦਮਿਕ ਤੌਰ ਤੇ ਜੋ ਵਰਤਾਰਾ ਵਾਪਰਦਾ ਰਿਹਾ ਹੈ ਉਹ ਸਭ ਨੂੰ ਜੱਗ ਜ਼ਾਹਰ ਹੋ ਚੁੱਕਾ ਹੈ। ਪਰ ਸਮਾਜਿਕ ਤੌਰ ਤੇ ਇਹ ਕਾਮਰੇਡੀ ਬੁੱਧੀ ਜੀਵੀ ਧਿਰ ਇਸ ਨੂੰ ਅਜੇ ਵੀ ਸੰਭਾਲ ਸਕਦੀ ਹੈ। ਨਿਰਪੱਖਤਾ ਦੀ ਲੋੜ ਹੈ ਪਰ ਕਈ ਵਾਰ ਅਸੀਂ ਸੁਆਰਥੀ ਹੋ ਜਾਂਦੇ ਹਾਂ। ਮਨੁੱਖੀ ਮਨ ਹੈ।
ਗੁਡ ਗੱਲਬਾਤ ਰਤਨ ਵੀਰ 🙏
Nic gall bat❤
ਵਿਦਿਅਕ ਅਦਾਰੇ ਘੱਟ ਅਤੇ ਦੁਕਾਨਾਂ ਵੱਧ ਖੋਲ੍ਹ ਰੱਖੀਆਂ ਹਨ,,,, ਪੜਾਈ ਨਾਲ਼ ਮਤਲਬ ਘੱਟ ਤੇ ਨਫ਼ਾ- ਨੁਕਸਾਨ ਜ਼ਿਆਦਾ ਦੇਖਦੇ ਹਨ,,,।।