Home Videos Show with Mahabir Bhullar | Actor | EP 106 | Talk with...

Show with Mahabir Bhullar | Actor | EP 106 | Talk with Rattan

38

#mahabirbhullar #actor #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

38 Comments

  1. ਬਾਪੂ ਜੀ ਆਪ ਜੀ ਦੀ ਬੁਹਤ ਇੱਜ਼ਤ ਕਰਦੇ ਹਾਂ ਪਰ ਬਾਦਲ ਦਾ ਰੋਲ ਨਾ ਨਿਬਾਇਉ ਜੀ। ਲੋਕ ਬਹੁਤ ਗੁੱਸੇ ਹੋਣਗੇ ਜੀ

  2. ਬਹੁਤ ਵਧੀਆ ਅਦਾਕਾਰ ਨੇ ਅਕਸਰ ਕਿਰਦਾਰਾਂ ਚ ਗੁੱਸੇਖੋਰ ਸੁਭਾਅ ਦੇ ਨਜ਼ਰ ਆਉਂਦੇ ਨੇ ਪਰ ਇਹ ਆਪਣੀ ਅਸਲ ਜ਼ਿੰਦਗੀ ਚ ਬਹੁਤ ਨਰਮ ਸੁਭਾਅ ਦੇ ਨੇ ! ਬਾਦਲ ਲੋਕਾਂ ਸਾਹਮਣੇ ਇੱਕ ਵਧੀਆ ਲੀਡਰ ਬਣਿਆ ਪਰ ਬੈਕ ਸਟੇਜ ਓਸ ਦਾ ਕਾਲਾ ਸੱਚ ਕੀ ਸੀ ਤੇ ਉਸ ਨੇ ਸਿੱਖ ਕੌਮ ਦੇ ਨਾਲ ਕੀ ਧਰੋਗ ਕਮਾਏ ਨੇ ਇਸ ਤੋਂ ਸਾਰੀ ਸਿੱਖ ਕੌਮ ਵਾਕਿਫ਼ ਏ। ਇਹਨਾਂ ਨੂੰ ਰਤਨ ਤੁਹਾਡੇ ਦੁਬਾਰਾ ਬਾਦਲ ਨਾਲ ਮਿਲਾਉਣਾ ਮੈਨੂੰ ਬਿਲਕੁਲ ਵੀ ਵਧੀਆ ਨਈ ਲੱਗਿਆ!

  3. ਮਹਾਵੀਰ ਭੁੱਲਰ ,ਗੁੱਗੂ ਗਿੱਲ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਦੀਆਂ ਟਿੰਟਰਵਿਊ ਦੇਖਣ ਦਾ ਸਵਾਦ ਆ ਜਾਦਾ ॥

Leave a Reply to @Jd-xg3qv Cancel reply

Please enter your comment!
Please enter your name here

Exit mobile version