Home Videos Show with Navkiran Singh | EP 123 | Talk with Rattan

Show with Navkiran Singh | EP 123 | Talk with Rattan

30

#navkiransingh #drugs #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

30 Comments

  1. ਭਗਵੰਤ ਮਾਨ ਸਰਮ ਕਰ । ਅਫਸਰ ਸਾਹੀ ਨੂੰ ਨੱਥ ਪਾਈ ਪਾੳ ਸਰਕਾਰ ਜੀ ਲੋਕਾ ਨੇ 92 ਐਮ ਐਲ ਏ ਹਨ । ਸਰਮ ਕਰੋ ।

  2. Bad people are every where killing even usa and Canada but salute to honest CM Bhagwantji , India shall rise again in her full glory. Corrupt people on my motherland's soil will be completely eliminated gradually.[11][12]- Gumnami baba(Subash Chandar Bose)

  3. Sarkar pta nhe kyu dardi hai aah Gangstars to jdo pta appa nu ve ahna ne Punjab da mahol bot khrab kr ta fr ohna salya nu kyu jail ch rkhya ane ane case hai 50.60 har gangster de upr parche hai salya nu mar do jdo ik do gangster mar te fr dekhyo sare kewe chup karke Beth jan ge 🙏🙏

  4. ਇਸ ਵੇਲੇ ਤਾਂ ਮਾਨ ਕੇਜਰੀਵਾਲ ਦਾ ਬਾਂਦਰ ਜੈ ਜਿੱਥੇ ਕੇਜਰੀਵਾਲ ਕਹਿੰਦਾ ਛਾਲ਼ਾਂ ਮਾਰਦਾ ਭੱਜਦਾ !

  5. ਪੁਲਿਸ ਤਾ ਜੀਜੇ ਸਾਲੇ ਦੀ ਸੁਣਦੀ ਆ ਤੇ
    ਭੰਤੇ ਸ਼ਰਾਬੀ ਨੂੰ ਕਿਹੜਾ ਪੁੱਛਦਾ ||
    ਹੁਣ ਸੋਚੋ ਪੰਜਾਬ ਵਿਚ ਕਤਲਿਆਮ ਕੌਣ ਕਰਵਾ ਰਿਹਾ ???

  6. Aap party Kuch nhi krna chaindi kuwar vijay partap no 1 officer aa jido Amritsar posting c Sare police valeya ne ladu vande c jido Amritsar vicho gye c ene honest police officer c police vale Tu kam lande c raat nu app check krde c police station hor kise da pata nhi but je ohne home Minster bana den fer Kuch ho sakda Punjab da.

  7. ਵਾਹ ! ਕਿਆ ਬਾਤ ਏ..ਨਾਮਵਰ ਸਿੱਖ ਵਕੀਲ ਨਵਕਿਰਨ ਸਿੰਘ ਵੀ….ਕੇਜਰੀਵਾਲ ਦੀ ਪੰਜਾਬ ਸਰਕਾਰ ਨੂੰ ਸਾਫ ਸਾਫ ਬਚਾ ਕਰ ਰਿਹਾ ….

  8. ਸਿਰਦਾਰ ਨਵਕਿਰਨ ਸਿੰਘ ਜੀਓ….ਪੰਜਾਬ ਚ ਪੰਜਾਬੀਆਂ ਦੀ ਨਹੀਂ ਬਲਕਿ ਪੰਜਾਬੀਆਂ ਚ ਸਿੱਖ ਜਜਬਾ/ਸਪਿਰਟ ਏ….ਪੰਜਾਬ ਤੇ ਪੰਜਾਬੀ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਵੀ ਸੀ…ਕੇਜਰੀਵਾਲ ਦੀ ਅਗਵਾਈ ਚ ਜਾ ਕੇ..ਸਿੱਖ ਤੁਸੀਂ …ਸਿੱਖ ਜਜਬੇ ਨੂੰ ਹੀ ਭੁਲ ਗਏ…ਅਜੇ ਤਾਂ ਤੁਹਾਨੂੰ ਕੇਜਰੀਵਾਲ ਨੇ ਦਿੱਤਾ ਵੀ ਕੁਝ ਨਹੀਂ …

  9. ਕਰੋੜਾਂ ਰੁਪਿਆ ਲਾ ਕੇ ਰਿਪੋਰਟ ਤਿਆਰ ਕੀਤੀ ਤੇ ਜੇ ਖੋਲਣੀ ਨਹੀਂ ਤਾ ਫਟੀਦਾ ਕੀ ਇਸ ਕੀਤੀ ਮਿਹਨਤ ਦਾ।

  10. ਤੁਸੀ ਹਮੇਸਾ ਸੱਚੀਆਂ ਗੱਲਾ ਕਰਦੇ ਹੋ ।ਮੈਂ ਹਰ ਸਾਲ ਇੰਡੀਆ ਆਉਂਦਾ ਹਾਂ ਪਿਛਲੇ ਚਾਲੀ ਸਾਲ ਤੋਂ ਬਿਲਕੁਲ ਸੱਚ ਪੰਜਾਬੀ ਕੰਮ ਕਰਨਾ ਛੱਡ ਗਏ ਹਨ ਜੋ ਕੰਮ ਕਰਦੇ ਹਨ ਉਹ ਬਹੁਤ ਕਾਮਯਾਬ ਵੀ ਹਨ

  11. ਕੁੰਵਰ ਵਿਜੇ ਪ੍ਰਤਾਪ ਨੂੰ ਆਪ ਪਾਰਟੀ ਅੱਗੇ ਵਧਣ ਨੀ ਦੇ ਰਹੇ,,,,,🙏🙏🙏🙏 ਸਾਬਕਾ DSP ਬਲਵਿੰਦਰ ਸੇਖੋਂ ਦਾ ਸਾਥ ਦੇਣਾ ਚਾਹੀਦਾ ਨੌਜਵਾਨਾਂ ਨੂੰ

Leave a Reply to @ssingh8393 Cancel reply

Please enter your comment!
Please enter your name here

Exit mobile version