Home Videos Show with Pali Bhupinder | Political | EP 191 | Talk with...

Show with Pali Bhupinder | Political | EP 191 | Talk with Rattan

40

#palibhupinder #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

40 Comments

  1. Budhijiwi Chandigarh beh k galla punjab deya lakha sidha a pind ch rehnda a pind ch rehn wale loka nu ki dukh a tehseldar ni sunda paise de deo ta ghar bsithe km kra lao patwari ni gal sunda paise deo fir ohne ik hor banda agge rakhya hunda a keh dinda ohnu mil lao km ho jauga

  2. Khalistan is not a spiritual target but a political target which each community has. If Muslims have their countries how does it make them less muslims? If Hindus have Nepal, Kailasa or they demand Hindusrahster than how its spiritual demand? Its sole political demand. Hun eho jehe sanu Sikhi di pribhasha denge?

  3. ਪੀਲੀ ਪਤਰਕਾਰੀ ਕਰ ਰਹੀ ਖੱਚ..ਰੱਤੂ ਧਾਲੀਵਾਲ ਨੂੰ ਕੋਈ ਸਿੱਖ ਵਿਦਵਾਨ ਨਹੀਂ ਲੱਭਿਆ ਕਿ ਉਹ ਸਿੱਖਾਂ ਵਾਰੇ ਗਲਬਾਤ ਕਰ ਸਕੇ…ਘੱਟੋ ਘੱਟ ਡਾ.ਦਰਸ਼ਨ ਸਿੰਘ ਢਿੱਲੋਂ ਨਾਲ ਹੀ ਸੰਪਰਕ ਕਰ ਲੈਂਦਾ …

  4. ਕਾਮਰੇਡ ਪਾਲੀ ਭੁਪਿੰਦਰ ਦਿੱਲੀ ਦਰਬਾਰ ਦਾ ਦੱਲਾ ਏ…ਇਸਨੂੰ ਸਿੱਖਾਂ ਵਾਰੇ ਗਲਬਾਤ ਕਰਨ ਦਾ ਕੋਈ ਹੱਕ ਨਹੀਂ …ਇਹਨੂੰ ਜੰਮਣ ਵਾਲੀ ਦੇ ਥੂਅ..ਲਾਹਣਤਾਂ..ਪਾਲੀ ਕੇਜਰੀਵਾਲ ਦੀ ਕਾਲੀ ਭੇਡ ਏ…

  5. A bsolutely right. It is very important to grasp the essence of the shabad or baani. The Sikh united with the baani of Sri Guru Granth Sahib is a Gurmukh and he can not in any way a narrow-minded because he has realized that " sabh meh joti joti hai soe. tis dai chanananh sabhu meh chananh hoe. Gursakhi joti pargat hoe."—Gurnam Kaur

  6. ਰੱਬ ਹੀ ਰਾਖਾਂ ਹੁਣ ਪੰਜਾਬ ਦਾ 75 ਸਾਲਾਂ ਵਿੱਚ ਬਾਦ ਵੀ ਗੁਲਾਮ ਹੀ ਰਹਿਗੇ ਸ਼ਹੀਦ ਭਗਤ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਸੀ ਕੀ ਚਿਟੇ ਕੱਪੜਿਆਂ ਵਾਲੇ ਨੇਤਾਵਾਂ ਤੇ ਭਰੋਸਾ ਕਦੀ ਵੀ ਜਿੰਦਗੀ ਵਿੱਚ ਨਾਂ ਕਰਨਾ ਜਿੰਨੇ ਮਰਜ਼ੀ ਝਾਸੇ ਤੁਹਾਨੂੰ ਦੇਈ ਜਾਣ 😳🙄😡🥱

  7. Pali saab I agree with your views about sikhi but on one point can’t agree.
    You said Guru Gobind Singh ji di ladai es khite vich raj sathapat karan di bi h , totally wrong.
    Gurmat vichardhara was doing very well from Bhagat Kabir ji till Banda Bahadar ladai to teach a lesson to Mughal , to get justice for shote Sahibzadas.
    When he started ruling and Khalsa split since than Gurmat vichadhara lost and hindu mat took over.
    Sikhi vichadhara da naam h naki bhekh da.
    Mann di rahit di gal krdi h naki sareer di.
    Jitho tak five k’s di gal h eh ta Khalsa means fouj di uniform h , te khalse di main job to look after Guru Granth Sahib.

  8. ਬਾਬੇ ਨਾਨਕ ਨੇ ਤਾਂ ਬਾਬਰ ਨੂੰ ਕਾਤਲ ਕਿਹਾ ਹੈ ਤੇ ਪ੍ਰਸ਼ਾਸਨ ਨੂੰ ਕੁੱਤਾ ਕਿਹਾ I ਤੁਸੀਂ ਇਸ ਸਰਕਾਰ ਨੂੰ ਬੋਲੋ ਕੁੱਤਾ l ਤੁਸੀਂ ਸਿੱਖਾਂ ਨੂੰ ਗੁੰਮਰਾਹ ਨਾ ਕਰੋ l ਦੁਸ਼ਮਣ ਪੱਥਰ ਦੀ ਪੂਜਾ ਕਰਕੇ ਦਿਲ ਦਿਮਾਗ ਤੋਂ ਪੱਥਰ ਹੋ ਗਿਆ, ਤੁਸੀਂ ਸਿੱਖਾਂ ਨੂੰ ਲੰਗਰ, ਨਿਮਰਤਾਂ ਦਾ ਪਾਠ ਨਾ ਦੱਸੋ I ਦੁਸ਼ਮਣ ਸਿੱਖ ਕੌਮ ਨੂੰ ਖ਼ਤਮ ਕਰਨ ਨੂੰ ਫਿਰਦੇ ਨੇ, ਤੁਸੀਂ ਗੁੰਮਰਾਹ ਕਰ ਰਹੇ ਹੋ l

  9. ਇੱਕ ਕੱਟੜਪੰਥੀ, ਦੂਜਾ ਮੀਸਣਾ ਅਤੇ ਤੀਜਾ ਠਰਕੀ ਇਹਨਾਂ ਤਿੰਨ ਬਾਬਿਆਂ
    ਬੇੜਾ ਦੇਸ਼ ਦਾ ਖ਼ਾਸਕਰ ਪੰਜਾਬ ਦਾ ਇਹਨਾਂ ਗਰਕ ਕੀਤਾ ਅਤੇ ਅੱਜ ਵੀ ਕਰਵਾਈ ਜਾਂਦੇ ਨੇ!

Leave a Reply to @1618dave Cancel reply

Please enter your comment!
Please enter your name here

Exit mobile version