#floods #punjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

eda hi hona pao ane hoke vota enA nu
Khalsa aid ne benti aa 🙏🙏 bai baharle desha nu shadddo bai apna punjab sambh lo y sabh nu benti aa y nri veera nu veere punjab aa apna saabh lo y ooe
ਵਾਹ ਵੀਰ ਰਤਨ ਜੀ ਦਿੱਲੀ ਵੀ ਬਹੁਤ ਸਾਥ ਦਿੱਤਾ ਸੀ ਅਸੀ ਤੇਰੇ ਨਾਲ ਹਾ ਵੀਰ ਜੀ
Jis vir da pita bimar hai os vir da nomber
ਵਾਹਿਗੁਰੂ ਜੀ
Bhagwant Maan ji it's up to you now to find a permanent solotion for this recurring problem. You promissed a better punjab for everyone. 🙏
ਧੰਨਵਾਦ Bhaji 🎤🎥 🙏🏼
Shayad Sarkar di Kathputli bni hoi #media nu v sharm aa jawe.
#Punjab ✌🏼
ਸਭ ਤੋਂ ਫੁੱਦੂ ਸਰਕਾਰ ਭਗਵੰਤ ਮਾਨ ਦੀ ਹੈ
ਵਾਹਿਗੁਰੂ ਜੀ ਮਿਹਰ ਕਰੇ
ਰਤਨ ਵੀਰ ਇਹਨਾਂ ਦਾ ਦਰਦ ਤੁਹਾਡੇ ਕੈਮਰੇ ਰਾਂਹੀ ਦੇਖਣਾ ਹੀ ਬਹੁਤ ਮੁਸ਼ਕਲ ਲੱਗ ਰਿਹਾ ਪਰ ਉਸ ਦਰਦ ਦਾ ਕੀ ਜੋ ਇਹ ਸਾਰੇ ਵੀਰ ਆਪਣੇ ਪਿੰਡੇ ਤੇ ਹੰਡਾਂ ਰਹੇ ਆ..ਹੱਥ ਜੋੜ ਬੇਨਤੀ ਆ ਸਰਕਾਰ ਅਗੇ ਇਹਨਾਂ ਪਿੰਡ ਵਾਸੀਆ ਦਾ ਕੋਈ ਪੱਕੇ ਤੌਰ ਤੇ ਹੱਲ ਕਰਕੇ ਦੇਣਾ ਚਾਹੀਦਾ।
ਰਤਨ ਵੀਰ ਜਿਸ ਬਾਈ ਜੀ ਦੇ ਬਾਪੂ ਜੀ ਬਿਮਾਰ ਨੇ ਉਸ ਵੀਰ ਦੀ ਪੈਸਿਆਂ ਰਾਂਹੀ ਮਦਦ ਲਈ ਕੋਈ ਪਰਿਵਾਰ ਦਾ ਖਾਤਾ ਨੰਬਰ ਜਰੂਰ ਸਾਂਝਾ ਕਰੋ।
ਪਰਮਾਤਮਾ ਮੇਹਰ ਕਰਨ 🙏🏻
Waheguru ji meher kero gareeb kithe jawe ek pase sarkar nahi sundi duje rab de karopi
Wheguru 🙏
🙏🙏🙏🙏🙏🙏🙏🙏
NRI brothers nu request h k pls jinna jinna ho ske dswand kd k help kro apa jinne joge a help kriye
Radd v vairi a vichare kisana da rabba tu ta naain krya kr
ਬਹੁਤ ਔਖੇ ਹਲਾਤ ਆ, ਸਰਕਾਰ ਨੂੰ ਇਹਨਾਂ ਦੀ ਮੱਦਦ ਜਰੂਰ ਕਰਨੀ ਚਾਹੀਦੀ
Wmkji
Good job ratan
aap sarkaar v maadi nikal gai hun kis nu agli vaar mauka daiye
ਭਗਵੰਤ ਮਾਨ ਤੋ ਆਸ ਸੀ ਪਰ ਇਹਦਾ ਵੀ ਔਖਾ ਲਗਦਾ
ਸਰਕਾਰਾਂ ਤਾਂ ਪੰਜਾਬ ਤੇ ਕਿਸਾਨ ਨੂੰ ਬਰਬਾਦ ਕਰਨੀਆ ਹੀ ਚਾਹੁੰਦੀਆ ਆ ਪਰ ਕਦੇ ਕਦੇ ਲਗਦਾ ਰੱਬ ਵੀ ਪੰਜਾਬ ਦਾ ਵੈਰੀ ਹੋ ਗਿਆ ਬਾਬਾ ਨਾਨਕ ਮੇਹਰ ਕਰੀ🙏🙏🙏
Baai sarde pujjde lok help kro es pind de lokan di.ohna nu lod aa kirpa krke help kro 🙏🏻🙏🏻
ਵਾਹਿਗੁਰੂ 😭
ਵਾਹਿਗੁਰੂ
Lambi vleyo
Khudiya nu laboo hun
Jatt de haal
Maree
Bhagwant Maan ne ki karna ai, uhne CM banna c bann gya… Hun 4.5 Saal baad miluga… agla hun CM ai hun…
Waheguru
Good work rattan veere
Waheguru
ਬਾਈ ਬਹੁਤ ਔਖਾ ਇਹੋ ਜਿਹੇ ਹਾਲਾਤਾਂ ਵਿੱਚ ਰਹਿਣਾ , ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤਾਂ ਏਦਾਂ ਦੇ ਹਾਲਾਤ ਨਾ ਹੁੰਦੇ
jar koi ta hall karo ena vira da khalsa aid nubenty a
ਮਨ ਬਹੁਤ ਦੁੱਖੀ ਹੈ ਪੰਜਾਬ ਵਿੱਚ ਆ ਦਿਨ ਧੱਕਾ ਹੋ ਰਿਹਾ ਹੈ
ਪੰਜਾਬ ਦਾ ਹਰ ਵਰਗ ਦੁੱਖੀ ਹੈ ਪ੍ਰਸ਼ਾਸਨ ਨਾ ਦੀ ਕੋਈ ਚੀਜ਼ ਨਹੀਂ ਜਿੰਨੀ ਜਲਦੀ ਹੋ ਸਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜ ਦਿਉ ਪੰਜਾਬ ਵਿੱਚ ਪੰਜਾਬੀ ਆ ਨੂੰ ਕਿਸੇ ਨੇ ਨਹੀ ਪੁੱਛਣਾਂ ਅਮੀਰ ਜਾ ਸਿਆਸੀ ਆਗੂ ਆਮ ਜਨਤਾ ਨਾਲ ਧੱਕਾ ਆਏ ਦਿਨ ਹੋ ਰਿਹਾ ਹੈ
ਜੱਟ ਦੀ ਜੂਨ ਬੁਰੀ