#firozpur #floodsinpunjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
Ratan veer dhanwand ji bahut vaddi sewa
🇲🇾🇲🇾🤦🤦😥😥🙏🏻🙏🏻waheguru ji🙏🏻🙏🏻🙏🏻🙏🏻
Vary bad
Waheguru Ji Maharaj Mahar Karo
ਵਾਹਿਗੁਰੂ ਜੀ 😢
Waheguru mehr kre 🙏
Veer ji jodya nehra ch panni chadai
Yr muthia wala ਬਾਲਾ ਮੇਘਾ ਜਾਮਾ ਮੇਘਾ ਵੀ ਏ ਮੇਰੇ ਵੀਰ ਜੀ
1988 ਵਿਚ ਨਹਿਰੀ ਕਲੌਨੀ ਫਿਰੋਜ਼ਪੁਰ ਵਿਚ 5-5 ਫੁੱਟ ਪਾਣੀ ਸੀ ਕਾਫੀ ਦਫਤਰੀ ਰਿਕਾਰਡ ਤਹਿਸ ਨਹਿਸ ਹੋ ਗਿਆ ਸੀ
Ratan bai rona a gya halat vekh ke mai vi ferozepur toh a par london toh betha vekh riha report nu wmk kr please punjab sare te 💔💔🥺💔
ਬੜਾ ਔਖਾ ਹੋ ਜਾਂਦਾ ਇੱਕ ਕਿਰਤੀ ਬੰਦੇ ਨੇ ਮਸਾ ਮੁਸ਼ਕਿਲਾਂ ਨਾ ਇੱਕ ਇੱਕ ਰੁਪਇਆ ਜੋੜ ਘਰ ਦਾ ਸਮਾਨ ਬਣਾਇਆ ਹੁੰਦਾ ਕਿਸੇ ਨੇ ਡੰਗਰ ਪਾਲੇ ਹੁੰਦੇ ਆ ਬੱਚਿਆ ਵਾਂਗੂੰ ਆਹ ਵੀਡਿਓ ਵਿੱਚ ਬੀਬੀਆਂ ਦੇ ਅੱਖਾ ਚ ਓਹ ਦਰਦ ਸਾਫ ਦਿੱਖ ਰਹੇ ਸੀ
ਵਾਹਿਗੁਰੂ ਜੀ ਮੇਹਰ ਕਰਨੀ
Hon rajstan di nahar Band kyo
Waheguru ji
What is CM Punjab doing for Punjab?
Wahegrur ji 🙏🙏
🙏🙏🙏
Waheguru g maher kro
Baba ji mehr rkho sareya te
Bhut wdia reporting veer
Waheguru ji mehar kro ji
Baarish bhut hoi aa g Ferozepur ch
ਵਾਹਿਗੁਰੂ ਜੀ ਮੇਹਰ ਕਰੋ
ਵਾਹਿਗੁਰੂ ਜੀ ਮੇਹਰ ਕਰੋ 🙏 ਪੀ ਬੀ 05 ਵਾਲਾ ਸੰਧੂ 🙏
ਰਤਨ ਵੀਰ ਮੇਰਾ ਪਿਡ ਵੀ ਇਥੇ ਹੀ ਆ…ਸਾਨੂੰ ਸਰਕਾਰ ਵੱਲੋ ਕੋਈ ਸਹੀ ਜਾਣਕਾਰੀ ਨਹੀ ਮਿਲ ਰਹੀ ਕੇ ਕਿਨਾ ਪਾਣੀ ਆਇਆ ਏ ਜਾ ਆਓਗਾ …ਜੇ ਸਹੀ ਜਾਣਕਾਰੀ ਮਿਲ ਜਾਦੀ ਤਾ ਇਨਾ ਨੁਕਸਾਨ ਨਹੀ ਸੀ ਹੋਣਾ
ਧੰਨਵਾਦ ਰਤਨ ਵੀਰ ਤੇਰਾ ਜੋ ਤੂੰ ਸਾਡੀ ਵੀ ਖਬਰ ਲਾਈ। ਨਹੀ ਸਾਰੇ ਮੀਡੀਆ ਨੂੰ ਵੱਡੇ ਸਹਿਰਾ ਤੋ ਹੀ ਵੇਹਲ ਨਹੀ ਮਿਲ ਰਹੀ..
Waheguru mehar kari
Thanks veerji Ferozepur de pinda di news cavr karn li
🤔🤔🤔patarkar eh kion nhi dasde lokan nu bai pani aya kithon barish tan punjab wich bahuti hoi nhi fer rajashatn nehar kion band kiti te punjab wal pani kisne chhadia jago punjabio swal pucho srkr
Waheguru ji mehar kro
Ron aunda dekh k😢
ਸ਼ਾਬਾਸ਼ ਤੇਰੇ ਭਰਾ ਜਿਹੜੇ ਨੇ ਇਹ ਇਲਾਕਾ ਵੀ ਦੇਖਿਆ
ਨਹੀਂ ਤਾਂ ਸਾਰਾ ਮੀਡੀਆ ਪਟਿਆਲੇ ਹੀ ਕੋਈ ਅਰਬਨ ਵਿੱਚ ਫਿਰਦਾ ਜਿਵੇਂ ਪਾਣੀ ਉੱਥੇ ਹੀ ਆਇਆਂ ਹੋਵੇ
Waheguru ji mehar rkho