Home Videos Show with Harjinder Kaur Uppal | EP 100 | Talk with Rattan

Show with Harjinder Kaur Uppal | EP 100 | Talk with Rattan

45

#harjinderkaur #punjabpolice #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

45 Comments

  1. A ta ek gll da hor v pta lag gaeya es de intervew vitch v ena de gahre v bahe rehnda ek fer es nu ke jarort a sahoure Jan de ghar vitch rata nu 12time te bahe v ena de ghar rehnde Han baleck mailer a ehe

  2. Ehe ta kehnde mere nal one sampark karn Jena ne menu rupeya dena hae tu salea kedar de deh dehane a jo apne pate de ne bane rupeya magwoun lae kese de bahu v banja har ek de deh bane jande a es de madad punjab de looka ne kete madad karn waleya te kehnde .mae man hane da case karange hun ta pola khul chukeya han hun ne kese ne panje dene tenu

  3. ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻

  4. ਦੁਨੀਆ ਵਿੱਚ ਤੇਰੇ ਵਰਗੀ ਖੱਚ ਜਨਾਨੀ ਨਹੀਂ ਦੇਖੀ, ਤੁਸੀਂ ਕਾਨੂੰਨ ਨੂੰ ਬਦਨਾਮ ਕਰ ਕੇ ਰੱਖ ਦਿੱਤਾ। ਲਾਹਨਤ ਹੈ ਤੇਰੈ ਤੇ, ਕੁੱਝ ਟਾਈਮ ਰੁੱਕ ਤੇਰਾ ਪਿੰਡ ਵੀ ਤੇਰਾ ਬਾਈਕਾਟ ਕਰੇਗਾ, ਤੇਰੇ ਤੇ ਬੱਚਾ ਬੱਚਾ ਥੁਕੇਗਾ 😂

  5. ਬਹੁਤ ਚਲਾਕ ਜਨਾਨੀਆ ਨੇ,ਜੇ ਪੇਕੇ ਰਹਿਣਾ ਸੀ ਤਾ ਪਿੰਡ ਵਿੱਚ ਹੀ ਕਿਸੇ ਨਾਲ ਨਿੱਕਲ ਜਾਦੀਆ। ਪਿੰਡ ਵਾਲਾ ਵੀ ਇਸ ਜਨਾਨੀਆ ਦਾ ਘਰ ਜਵਾਈ ਬਣ ਸਕਦਾ ਸੀ, ਇਹ ਗਲਤ ਕੰਮ ਕੀਤਾ, ਕਿਸੇ ਗਰੀਬ ਕਿਸ਼ਾਨ ਦਾ ਘਰ ਪਂਟ ਆਈਆ।

  6. ਬਹੁਤ ਸਾਰੇ ਲੋਕ ਇਸ ਕੁੜੀ ਨੂੰ ਮਾੜਾ ਕਹਿ ਰਹੇ, ਮੂਰਖੋ ਇਹ ਸੋਚੋ ਵੀ ਪੁਲਿਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਿਉਂ ਨਹੀਂ ਕਰਦੀ ਸਹੁਰਿਆਂ ਦੀ ਗੱਲ ਬਾਦ ਵਿੱਚ ਓਹ ਕੋਰਟ ਕੇਸ ਚੱਲ ਰਿਹਾ ਕੋਰਟ ਆਪੇ ਹੱਲ ਕਰੂ, ਐਵੇਂ RAW ਦੇ ਏਜੰਟ ਨਾ ਬਣਿਆ ਕਰੋ

  7. ਬਾਹਰਲੇ ਲੋਕਾ ਨੂੰ ਅਪੀਲ ਹੈ ਵੀਡੀਓ ਵੇਖਕੇ ਕੋਈ ਪੈਸੇ ਨਾ ਦਿੱਓ ਫੋਨਾ ਤੇ ਲੋਕ ਝੂੱਠ ਬੋਲਦੇ ਸੱਭ ਸੱਚ ਨੀ ਦੱਸਦੇ ਝੂੱਠੀਆ ਵੀਡੀਓ ਬੱਣਕੇ ਪਾਉਦੇ ਲੋਕ ਯਕੀਨ ਨਾ ਕਰੋ ਕੋਈ ਵੀ

  8. ਇਹ ਕੁੜੀ ਬਹੁਤ ਚਾਲੂ ਆਈਟਮ ਆ। ਇਹ ਤੇ ਯਕੀਨ ਨਾ ਕੀਤਾ ਜਾਵੇ। ਇਸ ਨੇ ਆਪਣੇ ਸਹੁਰਿਆਂ ਦਾ ਘਰ ਬਿਲਕੁਲ ਤਬਾਹ ਕਰ ਦਿੱਤਾ।

Leave a Reply to @diljeetdhillon2398 Cancel reply

Please enter your comment!
Please enter your name here

Exit mobile version